Loading...
You are here:  Home  >  ਲੇਖ
Latest

ਦਸਮ ਗ੍ਰੰਥ ਇੱਕ ਅਧਿਐਨ – (ਲੜੀਵਾਰ-5)

February 23, 2017  /  ਧਾਰਮਿਕ ਲੇਖ, ਲੇਖ  /  Comments Off

Ratan Singh Jaggi

ਵਿਸ਼ੇਸ਼ ਖੋਜ – ਡਾ. ਰਤਨ ਸਿੰਘ ਜੱਗੀ     21. ਡਾ. ਮੋਹਨ ਸਿੰਘ ‘ਦੀਵਾਨਾ’ ਨੇ ਕੁਝ ਲੇਖ ਦਸਮ ਗੰ੍ਰਥ ਦੀ ਕਵਿਤਾ ਦੇ ਸੰਬੰਧ ਵਿੱਚ ਲਿਖੇ ਹਨ ਅਤੇ ਪੰਜਾਬੀ ਬੋਲੀ ਦੇ ਇਤਿਹਾਸ ਵਾਲੀ ਪੁਸਤਕ ਵਿੱਚ ਰਾਮ, ਸ਼ਿਆਮ ਆਦਿ ਨੂੰ ਗੁਰੂ ਜੀ ਤੋਂ ਵੱਖ ਕਵੀ ਮੰਨਿਆ ਹੈ। ਡਾ. ਸਾਹਿਬ ਦਾ ਹਿੰਦੁਸਤਾਨ ਸਟੈਂਡਰਡ, ਕਲਕੱਤਾ (17-10-1950) ਵਿੱਚ ਪ੍ਰਕਾਸ਼ਿਤ ‘ਗੁਰੂ ਗੋਬਿੰਦ ਸਿੰਘ [...]

Read More →
Latest

ਚਾਰ ਫਰਵਰੀ ੨੦੧੭ ਨੂੰ ਡਰਬੀ ਵਿਖੇ ਹੋਏ ਸੈਮੀਨਾਰ ਵਿੱਚ ਤਵਾਰੀਖ, ਮੌਜੂਦਾ ਤੇ ਭਵਿਖ ਦੇ ਅੰਦਰੂਨੀ, ਬਾਹਰੀ ਤਾਕਤਾਂ ਦੇ ਹਮਲਿਆਂ ਬਾਰੇ ਜਥੇਦਾਰ ਮਹਿੰਦਰ ਸਿੰਘ ਖਹਿਰਾ ਵਲੋਂ ਪੜ੍ਹਿਆ ਗਿਆ ਪਰਚਾ।

February 22, 2017  /  ਭਖਦੇ ਮਸਲੇ, ਲੇਖ  /  Comments Off

  ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਭਰ ਦੇ ਉਘੇ ਗੁਰਦੁਆਰਿਆਂ ਦੇ ਨਾਮ ਵੱਡੀਆਂ ਵੱਡੀਆਂ ਜਗੀਰਾਂ ਲਗਵਾਉਣ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਕਾਲ ਤੱਖਤ ਸਾਹਿਬ, ਨਨਕਾਣਾ ਸਾਹਿਬ ਆਦਿ ਗੁਰਦੁਆਰਿਆਂ ਦੀ ਨਵ-ਉਸਾਰੀ ਕਰਵਾਈ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸੰਗਮਰਮਰ ਅਤੇ ਚਾਂਦੀ ਸੋਨੇ ਦੀ ਜੜੱਤ ਕਰਾਈ। ਇਨਾ ਕੁਝ ਕਰਵਾ ਕੇ ਵੀ ਮਹਾਰਾਜਾ ਰਣਜੀਤ ਸਿੰਘ [...]

Read More →
Latest

ਕਦੇ  ਨਹੀਂ ਭੁੱਲਣੇ ਜੋਗਿੰਦਰ ਸਿੰਘ   -   (ਨਿੰਦਰ ਘੁਗਿਆਣਵੀ)

February 15, 2017  /  ਖਬਰਾਂ, ਲੇਖ  /  Comments Off

ਜੋਗਿੰਦਰ ਸਿੰਘ

ਬਹੁਤ ਮਾਣ ਦੀ ਗੱਲ ਸੀ  ਕਿ ਫਿਰੋਜ਼ਪੁਰ ਜਿਲੇ ਦੇ ਸਰੱਹਦੀ ਇਲਾਕੇ ਵਿਚੋਂ ਇੱਕ ਪੰਜਾਬੀ ਸਿੱਖ ਸੀæਬੀæਆਈ ਦੇ ਮੁੱਖੀ ਤੱਕ ਦੇ ਅਹੁੱਦੇ ਤੱਕ ਪੁੱਜਿਆ। ਪਿਛਲੇ ਦਿਨੀਂ ਉਹ ਸਦੀਵੀ ਵਿਛੋੜਾ ਦੇ ਗਏ ਹਨ ਤੇ ਕਿਸੇ ਲਿਖਾਰੀ ਨੇ ਇੱਕ ਅੱਖਰ ਵੀ ਨਹੀਂ ਉਸ ਬਾਬਤ ਲਿਖਿਆ ਜਦੋਂ ਕਿ ਉਹ ਖੁਦ ਵੀ ਲਿਖਾਰੀ ਸਨ। ਸਦਕੇ ਜਾਈਏ ਭਾਰਤੀ ਮੀਡੀਆ ਦੇ। ਕਿੰਨਾ [...]

Read More →
Latest

ਦਸਮ ਗ੍ਰੰਥ ਇੱਕ ਅਧਿਐਨ – ਵਿਸ਼ੇਸ਼ ਖੋਜ (ਲੜੀਵਾਰ-4)

February 15, 2017  /  ਧਾਰਮਿਕ ਲੇਖ  /  Comments Off

ਡਾ. ਰਤਨ ਸਿੰਘ ਜੱਗੀ

ਕੁਲ ਮਿਲਾ ਕੇ ਇਸ ਪੁਸਤਕ ਵਿੱਚ ਦਸਮ ਗੰ੍ਰਥ ਦੇ ਕਰਤ੍ਰਿਤਵ ਬਾਰੇ ਇਕ ਪੱਖੀ, ਸ਼ਰਧਾਲੂ ਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਵਿਚਾਰ ਕੀਤਾ ਗਿਆ ਹੈ, ਜਿਸ ਕਰਕੇ ਕਰਤ੍ਰਿਤਵ ਸੰਬੰਧੀ ਕਈ ਸ਼ੰਕਿਆਂ ਦਾ ਨਿਤਾਰਾ ਵਿਗਿਆਨਕ ਢੰਗ ਨਾਲ ਨਹੀਂ ਹੋ ਸਕਿਆ। ਫਿਰ ਵੀ, ਜਿਸ ਮਿਹਨਤ ਨਾਲ ਲੇਖਕ ਨੇ ਇਹ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ। 15. ਸੰਨ 1958 ਈ. ਵਿੱਚ ਪੰਜਾਬ [...]

Read More →
Latest

ਦਸਮ ਗ੍ਰੰਥ ਇੱਕ ਅਧਿਐਨ – ਡਾ. ਰਤਨ ਸਿੰਘ ਜੱਗੀ (ਵਿਸ਼ੇਸ਼ ਖੋਜ – ਲੜੀਵਾਰ-3)

February 9, 2017  /  ਧਾਰਮਿਕ ਲੇਖ  /  Comments Off

9. ਸੰਨ 1918 ਈ. (ਸੰਮਤ 1975 ਬਿ.) ਵਿੱਚ ‘ਪੰਚ ਖਾਲਸਾ ਦੀਵਾਨ’ ਭਸੌੜ ਵੱਲੋਂ ‘ਦਸਮ ਗੰ੍ਰਥ ਨਿਰਣਯ’ ਨਾਂ ਦੀ ਪੁਸਤਕ ਦਾ ਪਹਿਲਾ ਸੰਸਕਰਣ ਪ੍ਰਕਾਸ਼ਿਤ ਹੋਇਆ ਤੇ ਇਸ ਦਾ ਦੂਜਾ ਸੰਸਕਰਣ ਦਸ ਵਰ੍ਹੇ ਬਾਅਦ ਨਿਕਲਿਆ। ਦਸਮ ਗੰ੍ਰਥ ਦੇ ਅਧਿਐਨ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਪ੍ਰਕਾਸ਼ਿਤ ਪੁਸਤਕ ਸੀ। ਇਸ ਵਿੱਚ ਇਸ ਦੇ ਲੇਖਕ ਡਾ. ਰਣ ਸਿੰਘ ਨੇ ‘ਪੰਚ [...]

Read More →
Latest

ਦਸਮ ਗ੍ਰੰਥ ਇੱਕ ਅਧਿਐਨ – ਡਾ. ਰਤਨ ਸਿੰਘ ਜੱਗੀ  (ਵਿਸ਼ੇਸ਼ ਖੋਜ – ਲੜੀਵਾਰ-2)

February 9, 2017  /  ਧਾਰਮਿਕ ਲੇਖ  /  Comments Off

1. ‘ਦਸਮ ਗ੍ਰੰਥ’ ਇੱਕ ਅਪ੍ਰਮਾਣਿਕ ਸੰਗ੍ਰਹਿ ਗੰ੍ਰਥ ਹੈ, ਕਿਉਂਕਿ ਇਸ ਦਾ ਕਰਤ੍ਰਿਤਵ ਤੇ ਸਰੂਪ ਅਜੇ ਤੱਕ ਅਨਿਸ਼ਚਿਤ ਹੈ। ਸਿੱਖ ਵਿਦਵਾਨਾਂ ਵਿੱਚ ਇਸ ਗੰ੍ਰਥ ਸੰਬੰਧੀ ਵਿਵਾਦ ਇਸ ਦੇ ਸੰਕਲਨ ਕਾਲ ਤੋਂ ਹੀ ਚੱਲ ਪਿਆ ਸੀ ਅਤੇ ਹੁਣ ਤੱਕ ਵੀ ਜਾਰੀ ਹੈ। ਕੁਝ ਵਿਦਵਾਨ ਇਸ ਸਾਰੇ ਗੰ੍ਰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਮੰਨਦੇ ਹਨ ਤੇ [...]

Read More →
Latest

ਦਸਮ ਗ੍ਰੰਥ ਇੱਕ ਅਧਿਐਨ – ਡਾ. ਰਤਨ ਸਿੰਘ ਜੱਗੀ  (ਵਿਸ਼ੇਸ਼ ਖੋਜ -ਲੜੀਵਾਰ-1)

February 9, 2017  /  ਧਾਰਮਿਕ ਲੇਖ  /  Comments Off

  ਅੱਜਕਲ੍ਹ ਦਸਮ ਗ੍ਰੰਥ ਬਾਰੇ ਰੇਡੀਓ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਉਤੇ ਕਾਫ਼ੀ ਚਰਚਾ ਹੋ ਰਹੀ ਹੈ । ਇਸ ਸਮੇਂ ਦਸਮ ਗ੍ਰੰਥ ਬਾਰੇ ਵੱਖ ਵੱਖ ਸੋਚ ਰੱਖਣ ਵਾਲੀਆਂ ਤਿੰਨ ਧਿਰਾਂ ਮੁੱਖ ਰੂਪ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ । ਇਕ ਧਿਰ ਸਮੁੱਚੇ ਦਸਮ ਗ੍ਰੰਥ ਨੂੰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ (ਮੁੱਖ [...]

Read More →
Latest

ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ – ਵੱਡਾ ਘੱਲੂਘਾਰਾ

February 5, 2017  /  ਇਤਿਹਾਸ, ਲੇਖ  /  Comments Off

Wada Ghalughara 5 February

       ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ, ਵੱਡਾ ਘੱਲੂਘਾਰਾ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਅਬਦਾਲੀ ਨੇ ਭਾਰਤ ‘ਤੇ 11 ਹਮਲੇ ਕੀਤੇ ਸਨ। ਅਖੀਰ ਸਿੱਖਾਂ ਹੱਥੋਂ ਹੋਈਆਂ ਬੇਇੱਜ਼ਤੀ ਭਰੀਆਂ ਹਾਰਾਂ ਤੋਂ ਬਾਅਦ ਹੀ ਉਹ ਹਮਲੇ ਕਰਨੋਂ ਹਟਿਆ।       1761 ਵਿਚ ਆਪਣੇ ਪੰਜਵੇਂ ਹਮਲੇ ਸਮੇਂ ਮਰਾਠਿਆਂ [...]

Read More →
Latest

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿੱਤ ਹਨ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ

January 28, 2017  /  ਧਾਰਮਿਕ ਲੇਖ, ਲੇਖ  /  Comments Off

ਤਸਵੀਰ: ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ

ਪੇਸ਼ਕਸ਼: ਮਨਪ੍ਰੀਤ ਸਿੰਘ ਬੱਧਨੀ ਕਲਾਂ ਗੁਰਦੁਆਰਾ ਗੁਰੂਸਰ ਸਾਹਿਬ ਪਾ: ਛੇਵੀਂ ਪਿੰਡ ਅਲੀਪੁਰ ਖਾਲਸਾ ਤਹਿਸੀਲ ਧੂਰੀ ਜਿਲ੍ਹਾ ਸੰਗਰੂਰ ਦੀ ਸੇਵਾ ਸੰਭਾਲ ਕਰਨ ਵਾਲੇ ਵੀਰ ਮਨਪ੍ਰੀਤ ਸਿੰਘ ਸਿੱਖ ਧਰਮ ਦੇ ਪ੍ਰਚਾਰ ਲਈ ਪੂਰਨ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿੱਤ ਹਨ। ਵੀਰ ਮਨਪ੍ਰੀਤ ਸਿੰਘ ਦਾ ਸਿੱਖੀ ਜੀਵਨ ਵਿੱਚ ਆਉਣਾ ਇੱਕ ਬੜੀ ਹੀ ਰੌਚਕ ਗਾਥਾ ਹੈ। [...]

Read More →
Latest

ਮੁਕਤਸਰ ਦਾ ਯੁੱਧ ਜਾਂ ਮਾਘੀ ਦਾ ਤੀਰਥ ਇਸ਼ਨਾਨ?

January 26, 2017  /  ਇਤਿਹਾਸ  /  Comments Off

ਮੁਕਤਸਰ ਦਾ ਜੰਗ–ਜੰਗ ਫ਼ਾਰਸੀ ਦਾ ਲਫਜ਼ ਹੈ ਜਿਸ ਦਾ ਅਰਥ ਹੈ ਯੁੱਧ ਲੜਾਈ।ਆਮ ਤੌਰ ਤੇ ਜੰਗਾਂ ਜ਼ਰ-ਜ਼ੋਰੂ-ਜ਼ਮੀਨ ਖਾਤਿਰ ਹਨ ਪਰ ਗੁਰੂ ਜੀ ਨੂੰ ਜ਼ੋਰ ਤੇ ਜ਼ੁਲਮ ਦੇ ਖਿਲ਼ਫ ਲੜਾਈਆਂ ਲੜਨੀਆਂ ਪਈਆਂ।ਹਰ ਪਾਸਿਉਂ ਲਤਾੜੇ ਹੋਏ ਲੋਕਾਂ ਨੂੰ ਸਵੈਮਾਨਤਾ ਭਾਵ ਸਿਰ ਉਚਾ ਕਰਕੇ ਤੁਰਨ-ਫਿਰਨ ਦੀ ਅਜ਼ਾਦੀ ਆਦਿ ਲਈ ਧਰਮ ਜੁੱਧ ਕੀਤੇ। ਦਸ਼ਮੇਸ਼ ਜੀ ਨੇ–ਚੂੰਕਾਰ ਅਜ਼ ਹਮਾ ਹੀਲਤੇ [...]

Read More →