Loading...
You are here:  Home  >  ਲੇਖ  >  ਭਖਦੇ ਮਸਲੇ
Latest

ਡਿਸਏਬਲਾਂ ਦੇ ਮੁੱਦੇ ਤੇ ਅਪਾਹਜ ਹੋ ਗਈ ਸੋਚ

April 1, 2017  /  ਭਖਦੇ ਮਸਲੇ, ਲੇਖ  /  Comments Off

Paralympics

ਸਾਹਿਲ ਕੇ ਤਮਾਸ਼ਾਈ ਹਰ ਡੂਬਨੇ ਵਾਲੇ ਪਰ, ਅਫਸੋਸ ਤੋ ਕਰਤੇ ਹੈਂ ਇਮਦਾਦ ਨਹੀਂ ਕਰਤੇ        ਗੁਰਦੁਆਰਾ ਦੀਵਾਨ ਹਾਲ ਵਿਚ ਡਿਸਏਬਲਾਂ ਲਈ ਕੁਰਸੀਆਂ ਦੇ ਬੰਦੋਬਸਤ ਦਾ ਮੁੱਦਾ ਪ੍ਰਬੰਧਕ ਕਮੇਟੀਆਂ ਲਈ ਅਕਸਰ ਹੀ ਚਣੌਤੀਆਂ ਭਰਪੂਰ ਰਿਹਾ ਹੈ। ਬਹੁਤ ਸਾਰੇ ਗੁਰਦੁਆਰਿਆਂ ਵਿਚ ਦੀਵਾਨ ਹਾਲ ਦੇ ਅਖੀਰ ਤੇ ਕੁਰਸੀਆਂ ਜਾਂ ਬੈਂਚ ਲਾ ਕੇ ਇਸ ਦਾ ਯੋਗ ਹੱਲ ਵੀ ਕੱਢਿਆ [...]

Read More →
Latest

ਡਿਸਏਬਲਾਂ ਦੇ ਮੁੱਦੇ ਤੇ ਅਪਾਹਜ ਹੋ ਗਈ ਸੋਚ

March 29, 2017  /  ਭਖਦੇ ਮਸਲੇ, ਲੇਖ  /  Comments Off

ਕੁਲਵੰਤ ਸਿੰਘ ਢੇਸੀ

ਸਾਹਿਲ ਕੇ ਤਮਾਸ਼ਾਈ ਹਰ ਡੂਬਨੇ ਵਾਲੇ ਪਰ, ਅਫਸੋਸ ਤੋ ਕਰਤੇ ਹੈਂ ਇਮਦਾਦ ਨਹੀਂ ਕਰਤੇ ਲੇਖਕ–ਕੁਲਵੰਤ ਸਿੰਘ ਢੇਸੀ ਗੁਰਦੁਆਰਾ ਦੀਵਾਨ ਹਾਲ ਵਿਚ ਡਿਸਏਬਲਾਂ ਲਈ ਕੁਰਸੀਆਂ ਦੇ ਬੰਦੋਬਸਤ ਦਾ ਮੁੱਦਾ ਪ੍ਰਬੰਧਕ ਕਮੇਟੀਆਂ ਲਈ ਅਕਸਰ ਹੀ ਚਣੌਤੀਆਂ ਭਰਪੂਰ ਰਿਹਾ ਹੈ। ਬਹੁਤ ਸਾਰੇ ਗੁਰਦੁਆਰਿਆਂ ਵਿਚ ਦੀਵਾਨ ਹਾਲ ਦੇ ਅਖੀਰ ਤੇ ਕੁਰਸੀਆਂ ਜਾਂ ਬੈਂਚ ਲਾ ਕੇ ਇਸ ਦਾ ਯੋਗ ਹੱਲ [...]

Read More →
Latest

ਕਵਿਤਾ – ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ -

March 29, 2017  /  ਕਵਿਤਾਵਾਂ, ਭਖਦੇ ਮਸਲੇ  /  Comments Off

ਕੁਲਵੰਤ ਸਿੰਘ ਢੇਸੀ

ਦੇਖੋ ਸਹੀ ਸ਼ਰੀਕੇ ਦਾ ਜੋ ਚੜ੍ਹਿਆ ਬੁਖਾਰ ਜੀ। ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।   ਬਾਬੇ ਬ੍ਰਹਮ ਗਿਆਨੀਆਂ ਨੂੰ ਲੱਗਦਾ ਹੈ ਡਰ ਜੀ, ਸੰਤ ਮਹਾਂਪੁਰਖਾਂ ਦੇ ਡੋਲਦੇ ਨੇ ਘਰ ਜੀ। ਡੇਰਿਆਂ ਦਾ ਘੱਟ ਜਾਏ ਕਿਤੇ ਨਾ ਝੜਾਵਾ ਜੀ, ਏਸੇ ਲਈ ਉਹ ਡੇਰਿਆਂ ਨੂੰ ਦਿੰਦੇ ਨੇ ਬੜਾਵਾ ਜੀ। ਰੋਮ ਰੋਮ ਲੂੰ ਲੂੰ ਕਰਦੇ ਨੇ [...]

Read More →
Latest

“ਪੰਥ ਲਈ ਵੋਟ ਰਾਜਨੀਤੀ ਜਲ ਵਿਚ ਕਮਲ ਅਲੇਪ ਵਾਲੀ ਹੀ ਕਾਮਯਾਬ ਹੋਵੇਗੀ”

March 18, 2017  /  ਖਬਰਾਂ, ਭਖਦੇ ਮਸਲੇ, ਲੇਖ  /  Comments Off

-ਐਡਵੋਕੇਟ ਜਸਪਾਲ ਸਿੰਘ ਮੰਝਪੁਰ

੨੦੧੭ ਪੰਜਾਬ ਵੋਟਾਂ ਦੇ ਨਤੀਜੇ: ਮਰਦੀ ਨੇ ਅੱਕ ਚੱਬਿਆ…   ਵੋਟ ਰਾਜਨੀਤੀ ਪੰਥਕ ਸਿਆਸਤ ਤੋਂ ਵੱਖ ਹੈ। ਪੰਜਾਬ ਦੀਆਂ ਵੋਟਾਂ ਪੰਥ ਦਾ ਇਕ ਨਿਗੂਣਾ ਜਿਹਾ ਹਿੱਸਾ ਹੈ। ਪੰਥ ਬਹੁਤ ਵਿਸ਼ਾਲ ਹੈ ਅਤੇ ਸਮੁੱਚੀ ਧਰਤੀ ਉਪਰ ਵਸਦੇ ਗੁਰਸਿੱਖਾਂ ਦਾ ਸਮੂਹ ਹੈ ਪਰ ਗੁਰੂ-ਲਿਵ ਤੋਂ ਟੁੱਟਿਆਂ ਨੇ ਵੋਟ ਰਾਜਨੀਤੀ ਦੀ ਸੋਝੀ ਨਾ ਹੋਣ ਕਰਕੇ ਪੰਜਾਬ ਵਿਧਾਨ ਸਭਾ [...]

Read More →
Latest

ਸਿੱਖ ਤਵਾਰੀਖ, ਮੌਜੂਦਾ ਤੇ ਭਵਿਖ ਦੇ ਅੰਦਰੂਨੀ, ਬਾਹਰੀ ਤਾਕਤਾਂ ਦੇ ਹਮਲੇ

March 10, 2017  /  ਭਖਦੇ ਮਸਲੇ, ਲੇਖ  /  Comments Off

ਜਥੇਦਾਰ ਮਹਿੰਦਰ ਸਿੰਘ ਖਹਿਰਾ

ਚਾਰ ਫਰਵਰੀ ੨੦੧੭ ਨੂੰ ਡਰਬੀ ਵਿਖੇ ਹੋਏ ਸੈਮੀਨਾਰ ਵਿੱਚ ਜਥੇਦਾਰ ਮਹਿੰਦਰ ਸਿੰਘ ਖਹਿਰਾ ਵਲੋਂ ਪੜ੍ਹਿਆ ਗਿਆ ਪਰਚਾ।   ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਭਰ ਦੇ ਉਘੇ ਗੁਰਦੁਆਰਿਆਂ ਦੇ ਨਾਮ ਵੱਡੀਆਂ ਵੱਡੀਆਂ ਜਗੀਰਾਂ ਲਗਵਾਉਣ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਕਾਲ ਤੱਖਤ ਸਾਹਿਬ, ਨਨਕਾਣਾ ਸਾਹਿਬ ਆਦਿ ਗੁਰਦੁਆਰਿਆਂ ਦੀ ਨਵ-ਉਸਾਰੀ ਕਰਵਾਈ ਅਤੇ ਦਰਬਾਰ ਸਾਹਿਬ [...]

Read More →
Latest

ਚਾਰ ਫਰਵਰੀ ੨੦੧੭ ਨੂੰ ਡਰਬੀ ਵਿਖੇ ਹੋਏ ਸੈਮੀਨਾਰ ਵਿੱਚ ਤਵਾਰੀਖ, ਮੌਜੂਦਾ ਤੇ ਭਵਿਖ ਦੇ ਅੰਦਰੂਨੀ, ਬਾਹਰੀ ਤਾਕਤਾਂ ਦੇ ਹਮਲਿਆਂ ਬਾਰੇ ਜਥੇਦਾਰ ਮਹਿੰਦਰ ਸਿੰਘ ਖਹਿਰਾ ਵਲੋਂ ਪੜ੍ਹਿਆ ਗਿਆ ਪਰਚਾ।

February 22, 2017  /  ਭਖਦੇ ਮਸਲੇ, ਲੇਖ  /  Comments Off

  ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਭਰ ਦੇ ਉਘੇ ਗੁਰਦੁਆਰਿਆਂ ਦੇ ਨਾਮ ਵੱਡੀਆਂ ਵੱਡੀਆਂ ਜਗੀਰਾਂ ਲਗਵਾਉਣ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਕਾਲ ਤੱਖਤ ਸਾਹਿਬ, ਨਨਕਾਣਾ ਸਾਹਿਬ ਆਦਿ ਗੁਰਦੁਆਰਿਆਂ ਦੀ ਨਵ-ਉਸਾਰੀ ਕਰਵਾਈ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸੰਗਮਰਮਰ ਅਤੇ ਚਾਂਦੀ ਸੋਨੇ ਦੀ ਜੜੱਤ ਕਰਾਈ। ਇਨਾ ਕੁਝ ਕਰਵਾ ਕੇ ਵੀ ਮਹਾਰਾਜਾ ਰਣਜੀਤ ਸਿੰਘ [...]

Read More →
Latest

ਸਿਆਸੀ ਸਖਸ਼ੀਅਤਾਂ ਪ੍ਰਤੀ ਸੰਕੇਤਕ ਸਾਖੀਆਂ

January 26, 2017  /  ਭਖਦੇ ਮਸਲੇ, ਲੇਖ  /  Comments Off

-ਤਰਲੋਚਨ ਸਿੰਘ 'ਦੁਪਾਲਪੁਰ'
001-408-915-1268

ਜੰਗਲ ਵਿੱਚ ਰਹਿੰਦਾ ਸ਼ੇਰ ਕਾਫੀ ਬੁੱਢਾ ਹੋ ਗਿਆ–ਉਸ ਨੂੰ ਹੁਣ ਸ਼ਿਕਾਰ ਮਾਰਨ ਵਿੱਚ ਔਕੜ ਆਉਣ ਲੱਗੀ। ਇੰਜ ਕਈ ਡੰਗ ਉਸ ਨੂੰ ਫਾਕੇ ਰਹਿਣਾ ਪੈਂਦਾ. ਉਸ ਨੂੰ ਇਕ ਤਰਕੀਬ ਸੁੱਝੀ-ਇਕ ਦਿਨ ਉਸ ਨੇ ਨਿਢਾਲ ਜਿਹਾ ਹੋਏ ਫਿਰਦੇ ਨੇ ਕੁਝ ਗਿੱਦੜਾਂ ਅਤੇ ਹਿਰਨਾਂ ਨੂੰ ਕਿਹਾ ਕਿ ਤੁਸੀਂ ਸਾਰੇ ਜੰਗਲੀ ਜਾਨਵਰਾਂ ਨੂੰ ਮੇਰਾ ਸੁਨੇਹਾ ਦੇ ਦਿਉ ਕਿ ਉਹ [...]

Read More →
Latest

ਮਾਉ-ਜ਼ੇ-ਤੁੰਗ ਦੀ ਜੁਗਤਿ ਤੇ ਮੌਜੇ!

January 26, 2017  /  ਖਬਰਾਂ, ਭਖਦੇ ਮਸਲੇ, ਲੇਖ  /  Comments Off

ਕਦੇ ਕਦੇ ਅਖਬਾਰਾਂ ਜਾਂ ਬਿਜਲਈ ਮੀਡੀਏ ਵਿੱਚ ਇਹ ਸ਼ਬਦ ਪੜ੍ਹਨ-ਸੁਣਨ ਨੂੰ ਮਿਲਦਾ ਹੈ ਕਿ ਫਲਾਣੀ ਸਿਆਸੀ ਪਾਰਟੀ ਜਾਂ ਫਲਾਣੇ ਆਗੂ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਨਹੀਂ ਤਾਂ ਉਸ ਨੂੰ ਬਾਅਦ ਵਿੱਚ ਪਛਤਾਉਣਾ ਪਵੇਗਾ। ਸਮਾਂ ਰਹਿੰਦਿਆਂ ਸਾਵਧਾਨ ਕਰਨ ਵਜੋਂ, ਕਿਸੇ ਲਈ ਇਹ ਸ਼ਬਦ ਉਦੋਂ ਵਰਤੇ ਜਾਂਦੇ ਹਨ, ਜਦੋਂ ਕੋਈ ਧਿਰ ਜਾਂ ਆਗੂ ਲੋਕ-ਭਾਵਨਾਵਾਂ [...]

Read More →
Latest

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕੋਈ ਗ੍ਰੰਥ ਨਹੀਂ …..

January 26, 2017  /  ਖਬਰਾਂ, ਧਾਰਮਿਕ ਲੇਖ, ਭਖਦੇ ਮਸਲੇ  /  Comments Off

ਜਥੇਦਾਰ ਮਹਿੰਦਰ ਸਿੰਘ ਖਹਿਰਾ

‘ਦਸਮ ਗ੍ਰੰਥ’ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਰਤ ਦੱਸਣ ਵਾਲਿਆਂ ਦਾ ਆਪਸ ਵਿੱਚ ਹੀ ਵਿਚਾਰ ਨਹੀਂ ਮਿਲਦਾ-ਇਕ ਪ੍ਰਚਾਰਕ ਕਹਿੰਦਾ ਸਾਰਾ ਹੀ ਗੁਰੂ ਕਿਰਤ ਹੈ ਤੇ ਇਹਨਾਂ ਦਾ ਮੁਖੀ ਕਹਿੰਦਾ 1160 ਪੰਨੇ ਗੁਰੂ ਕਿਰਤ ਨਹੀਂ             ਇੰਗਲੈਂਡ ਤੋਂ ਪ੍ਰਸਾਰਿਤ ਇਕ ਦੇਸੀ ਟੀ.ਵੀ. ਚੈਨਲ ‘ਤੇ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ‘ਪਲਾਂਟ’ ਕੀਤਾ ਹੋਇਆ ਇਕ [...]

Read More →
Latest

ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰਗੱਦੀ ਦਿੱਤੀ ਗਈ ਹੋਰ ਕਿਸੇ ਗ੍ਰੰਥ ਨੂੰ ਨਹੀਂ

January 26, 2017  /  ਖਬਰਾਂ, ਧਾਰਮਿਕ ਲੇਖ, ਭਖਦੇ ਮਸਲੇ  /  Comments Off

ਜਥੇਦਾਰ ਮਹਿੰਦਰ ਸਿੰਘ ਖਹਿਰਾ

ਕਿਸੇ ‘ਚੁਪੇੜਾਂ ਵਾਲੇ ਨਾਗਪੁਰੀਏ ਬਾਬੇ ਨੂੰ ਪੰਥ ‘ਚ ਦੁਫੇੜ ਪਾਉਣ ਦੀ ਇਜਾਜ਼ਤ ਨਹੀਂ    ਇੰਗਲੈਂਡ, ਬਰਮਿੰਘਮ ਸ਼ਹਿਰ ਵਿੱਚ ਇਕ ਗੋਲ ਪੱਗ ਵਾਲਾ ਬਾਬਾ ਰਹਿੰਦਾ ਹੈ, ਜਿਹੜਾ ‘ਚੁਪੇੜਾਂ ਵਾਲਾ ਨਾਗਪੁਰੀ ਬਾਬਾ’ ਕਰਕੇ ਜਾਣਿਆ ਜਾਂਦਾ ਹੈ। ਇਹ ‘ਚੁਪੇੜਾਂ ਵਾਲਾ ਨਾਗਪੁਰੀਆ ਬਾਬਾ’ ਸਟੇਜ ਤੋ ਹਰ ਗੱਲ ਚੁਪੇੜਾਂ ਮਾਰਨ ਤੋਂ ਸ਼ੁਰੂ ਕਰਦਾ ਹੈ ਅਤੇ ਨਾਲ ਸਰਾਪ ਵੀ ਦਿੰਦਾ ਹੈ [...]

Read More →