Loading...
You are here:  Home  >  ਲੇਖ  >  ਧਾਰਮਿਕ ਲੇਖ
Latest

ਦਸਮ ਗ੍ਰੰਥ ਇੱਕ ਅਧਿਐਨ – ਵਿਸ਼ੇਸ਼ ਖੋਜ (ਲੜੀਵਾਰ-੧੨)

April 26, 2017  /  ਧਾਰਮਿਕ ਲੇਖ  /  Comments Off

ਡਾ. ਰਤਨ ਸਿੰਘ ਜੱਗੀ

ਡਾ. ਰਤਨ ਸਿੰਘ ਜੱਗੀ ਤੁਹੀ ਖੜਗਧਾਰਾ ਤੁਹੀ ਬਾਢਵਾਰੀ। ਤੁਹੀ ਤੀਰ ਤਰਵਾਰ ਕਾਤੀ ਕਟਾਰੀ। ਹਲਬੀ ਜੁਨਬੀ ਮਗਰਬੀ ਤੁਹੀ ਹੈ। ਨਿਹਾਰੋ ਜਹਾਂ ਆਪੁ ਠਾਢੀ ਵਹੀ ਹੈ£1£ (ਦਸਮ ਗੰ੍ਰਥ, ਪੰਨਾ 809) ਇਨ੍ਹਾਂ ਪ੍ਰਤੀਕਾਂ ਦੀ ਵਰਤੋਂ ਲਈ ‘ਦਸਮ ਗੰ੍ਰਥ’ ਦੇ ਤਾਂਤਰਿਕ ਵਿਚਾਰਾਂ ਵਾਲੇ ਕਵੀਆਂ ਦੀ ਸ਼ਸਤਰ ਪੂਜਾ ਵਾਲੀ ਪ੍ਰਵਿਰਤੀ ਨੇ ਜ਼ਰੂਰ ਪ੍ਰੇਰਣਾ ਦਿੱਤੀ ਹੈ। ਇਨ੍ਹਾਂ ਨਾਂਵਾਂ ਨੂੰ ‘ਪ੍ਰਭੂ’ ਲਈ [...]

Read More →
Latest

ਦਸਮ ਗ੍ਰੰਥ ਇੱਕ ਅਧਿਐਨ – ਵਿਸ਼ੇਸ਼ ਖੋਜ (ਲੜੀਵਾਰ-੧੧)

April 26, 2017  /  ਧਾਰਮਿਕ ਲੇਖ  /  Comments Off

ਡਾ. ਰਤਨ ਸਿੰਘ ਜੱਗੀ

ਡਾ. ਰਤਨ ਸਿੰਘ ਜੱਗੀ (1) ਇਸ ਗੱਲ ਨਾਲ ਸਹਿਮਤ ਹੋਣਾ ਕਠਿਨ ਹੈ ਕਿ ਦਸਮ ਗੰ੍ਰਥ ਦੀਆਂ ਸਾਰੀਆਂ ਬਾਣੀਆਂ ਦੇ ਸ਼ੁਰੂ ਅਤੇ ਅੰਤ ਉੱਤੇ ਆਈਆਂ ਉਕਤੀਆਂ ਕੇਵਲ ਪ੍ਰਭੂ-ਸੂਚਕ ਹਨ, ਕਿਉਂਕਿ ਦੇਵੀ ਦੀ ਉਸਤਤ ਵਿੱਚ ਕਹੀਆਂ ਗਈਆਂ ਉਕਤੀਆਂ ਦੀ ਵੀ ਘਾਟ ਨਹੀਂ ਹੈ, ਜਿਵੇਂ- ਆਰੰਭਿਕ ਉਕਤੀਆਂ (i)) ‘ਕ੍ਰਿਸ਼ਨਾਵਤਾਰ’ ਦੇ ਆਰੰਭ ਵਿੱਚ ਕਵੀ ਸਪੱਸ਼ਟ ਰੂਪ ਵਿੱਚ ਕਹਿੰਦਾ ਹੈ ਕਿ ਦੁਰਗਾ [...]

Read More →
Latest

ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ ਤੇ ਵਿਸ਼ੇਸ਼

April 12, 2017  /  ਧਾਰਮਿਕ ਲੇਖ, ਲੇਖ  /  Comments Off

ਅਵਤਾਰ ਸਿੰਘ ਯੂ ਐਸ ਏ

ਵੈਸਾਖੀ – ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, ਦੁਹਸ਼ਹਿਰਾ, ਦੀਵਾਲੀ ਅਤੇ ਹੋਲੀ। ਕ੍ਰਮਵਾਰ ਵੈਸਾਖੀ ਬ੍ਰਾਹਮਣਾਂ ਦਾ, ਦੁਹਸ਼ਹਿਰਾ ਖੱਤਰੀਆਂ ਦਾ, ਦਿਵਾਲੀ [...]

Read More →
Latest

ਸਿਧਾਂਤਕ ਪ੍ਰਚਾਰ ਦਾ ਵਿਰੋਧ ਕਿਉਂ ?

April 5, 2017  /  ਖਬਰਾਂ, ਧਾਰਮਿਕ ਲੇਖ  /  Comments Off

ਭਾਈ ਅਵਤਾਰ ਸਿੰਘ ਮਿਸ਼ਨਰੀ

ਭਾਈ ਅਵਤਾਰਸਿੰਘ ਮਿਸ਼ਨਰੀ ਅੱਜ ਕੱਲ ਭਾਈ ਰਣਜੀਤ ਸਿੰਘ ਢੱਡਰੀਆਂ ਅਤੇ ਵਿਦਵਾਨਾਂ ਵੱਲੋਂ ਕੀਤੇ ਸਿਧਾਂਤਕ ਪ੍ਰਚਾਰ ਦਾ ਜਥੇਦਾਰਾਂ ਅਤੇ ਸੰਪ੍ਰਾਈਆਂ  ਵੱਲੋਂ ਵਿਰੋਧ ਕਿਉਂ ਹੋ ਰਿਹਾ ਹੈ ਬਾਰੇ ਕੁਝ ਧਿਆਨ ਮੰਗਦੇ ਵਿਚਾਰ ਇਸ ਪ੍ਰਕਾਰ ਹਨ – ਡੇਰਾਵਾਦੀ, ਕਰਮਕਾਂਡੀ, ਸੰਪ੍ਰਦਾਈਸੀਨਾ-ਬਸੀਨਾਂਦੇਬਹਾਨੇਬਾਜ, ਗੁੱਸਾਖੋਰਕ੍ਰੋਧੀਆਂਦਾਟਕਰਾਸ਼ੁਰੂਤੋਂਹੀਸੱਚਬੋਲਣ, ਪ੍ਰਚਾਰਨਵਾਲੇਨਿਮਰਤਾਵਾਨਵਿਦਵਾਨਗੁਰਮੁਖਾਂਨਾਲਰਿਹਾਹੈ।ਇਤਿਹਾਸਵਿੱਚਇਸਦੀਆਂਮਿਸਾਲਾਂਮਿਲਦੀਆਂਹਨ।ਜੀਸਸਦਾਵਿਰੋਧਤੇਸੂਲੀਟੰਗਣਾ, ਸਰਮਦਨੂੰਸੰਗਸਾਰਕਰਨਾ, ਗਲੀਲੀਓਦੀਜਬਾਨਬੰਦਕਰਨੀ, ਹੰਕਾਰੀਜਾਰਿਆਂਤੇਧਰਮਪੰਡਿਤਾਂਦਾਰੱਬੀਭਗਤਾਂਨਾਲਟਕਰਾਓਤੇਤਸੀਹੇਦੇਣੇ।ਸਚਕੀਬਾਣੀਆਖਣਵਾਲੇਬਾਬਾਨਾਨਕਜੀਨੂੰਇੱਟੇਵੱਟੇਮਾਰਨੇ, ਸ੍ਰੀਚੰਦਨੂੰਬਾਗੀਕਰਨਾ, ਹਮਾਯੂੰਦਾਗੁਰੂਅੰਗਦਤੇਤਲਵਾਰਕੱਢਣਾਤੇਦਾਤੂਦਾਗੁਰੂਅਰਦਾਸਨੂੰਲੱਤਮਾਰਨਾਂ, ਚੰਦੂ, ਬੀਰਬਲਤੇਜਹਾਂਗੀਰ ਤਿਕੜੀਦਾਸ਼ਾਂਤੀਪੁੰਜਗੁਰੂਅਰਜਨਸਾਹਿਬਨੂੰਤਸੀਹੇਦੇਸ਼ਹੀਦਕਰਨਾ, ਗੁਰੂਤੇਗਬਹਾਦਰਦੇਬਰਾਬਰਬਾਬੇਬਕਾਲੇ22 ਗੱਦੀਆਂਖੜੀਆਂਕਰਨੀਆਂਤੇਦਿੱਲ੍ਹੀਵਿਖੇਸੀਸਕੱਟਣਾਂ, ਸਿੱਖਾਂਨੂੰਆਰੇਨਾਲਚੀਰਨਾਂ, ਸਾੜਨਾ, ਉਬਾਲਣਾ, ਛੋਟੇਸਾਹਿਬਜ਼ਾਦਿਆਂਨੂੰਨੀਹਾਂਚਚਿਣਨਾ, ਭਾਈਮਨੀਸਿੰਘਦੇਬੰਦਬੰਦਕੱਟਣੇ, ਉਦਾਸੀਨਿਰਮਲਿਆਂਦਾਗੁਰਧਾਮਾਂਤੇਕਾਬਜਹੋਣਾ, [...]

Read More →
Latest

ਦਸਮ ਗ੍ਰੰਥ ਇੱਕ ਅਧਿਐਨ – ਵਿਸ਼ੇਸ਼ ਖੋਜ (ਲੜੀਵਾਰ-10) ਡਾ. ਰਤਨ ਸਿੰਘ ਜੱਗੀ

March 31, 2017  /  ਧਾਰਮਿਕ ਲੇਖ  /  Comments Off

ਡਾ. ਰਤਨ ਸਿੰਘ ਜੱਗੀ

ਇਸ ਲਈ ਕੇਵਲ ਭਾਵਨਾ ਨੂੰ ਆਧਾਰ ਬਣਾ ਕੇ ਕਰਤ੍ਰਿਤਵ ਸੰਬੰਧੀ ਨਿਰਣਾ ਦੇਣਾ ਸਾਹਿਤਕ ਦ੍ਰਿਸ਼ਟੀ ਤੋਂ ਕਦੇ ਵੀ ਖਿਮਾ-ਯੋਗ ਨਹੀਂ ਹੋ ਸਕਦਾ, ਕਿਉਂਕਿ ਅਜਿਹਾ ਕਰਨ ਨਾਲ ਇਸ ਸੰਬੰਧੀ ਮੰਨਣਯੋਗ ਸਾਰੇ ਸਿਧਾਂਤਾਂ ਦੀ ਉਪੇਖਿਆ ਹੋਵੇਗੀ। (8) ਬਾਣੀ-ਵੇਰਵਾ ਵਾਲੇ ‘ਖ਼ਾਸ-ਪੱਤਰ’ ਤੇ ਆਧਾਰਿਤ ਤਰਕ 16. ਗੁਰੂ ਜੀ ਦੀ ਆਪਣੀ ਹੱਥ-ਲਿਖਿਤ ਵਿੱਚ ਪ੍ਰਾਪਤ ਕੁਝ ਪੱਤਰ ਇਹ ਸਿੱਧ ਕਰਦੇ ਹਨ ਕਿ [...]

Read More →
Latest

ਸਿੱਖ ਰਹਿਤ ਮਰਯਾਦਾ ਦਾ ਪਿਛੋਕੜ

March 24, 2017  /  ਧਾਰਮਿਕ ਲੇਖ  /  Comments Off

Understanding Sikh Rehat Maryada book written by Gurbax Singh Gulshan

           ਕੰਢਿਆਂ ਦੇ ਵਿਚ ਵਹਿੰਦਾ ਜਲ ਜਿੰਨਾ ਜੀਵਨ ਲਈ ਲਾਭਕਾਰੀ ਹੋ ਸਕਦਾ ਹੈ ਉਤਨਾ ਖੁਲ੍ਹਾ ਵਹਿੰਦਾ ਨਹੀਂ; ਸੜਕੀ ਨਿਯਮਾਂ ਦਾ ਪਾਲਣ ਕਰਦਿਆਂ ਜਿੰਨਾ ਸੁਰੱਖਿਅਤ ਆਪਣੀ ਮੰਜ਼ਿਲ ‘ਤੇ ਪਹੁੰਚਿਆ ਜਾ ਸਕਦਾ ਹੈ ਉਤਨਾ ਨਿਯਮਾਂ ਤੋਂ ਬੇਪਰਵਾਹ ਹੋ ਕੇ ਨਹੀਂ। ਇਸੇ ਤਰਹ ਹੀ ਮਰਯਾਦਾ ਅਨੁਸਾਰ ਚੱਲ ਕੇ ਜੀਵਨ ਜਿੰਨਾ ਸੁਖਦਾਈ ਜੀਵਿਆ ਜਾ ਸਕਦਾ ਹੈ ਉਤਨਾ ਮਰਯਾਦਾ [...]

Read More →
Latest

Understanding Sikh Rehat Maryada (A commentary on Sikh Rehat Maryada) by Giani Gurbax Singh Gulshan

March 24, 2017  /  ਧਾਰਮਿਕ ਲੇਖ, ਲੇਖ  /  Comments Off

Understanding Sikh Rehat Maryada book written by Gurbax Singh Gulshan

Book Review: 25th March 2017 Publisher: Khalsa Pracharak Jatha (UK), Akali Bunga, 84 Cranborne Road, Barking, Essex IG11 7XE. Printers: Singh Brothers, Amritsar Price: £10 Review by Prof (Dr) Daljit Singh Virk, PhD, DSc Bangor University, UK     The formalization of the Sikh way of life into a written document approved by the Sikh community [...]

Read More →
Latest

ਦਸਮ ਗ੍ਰੰਥ ਇੱਕ ਅਧਿਐਨ  - ਵਿਸ਼ੇਸ਼ ਖੋਜ (ਲੜੀਵਾਰ-9)

March 24, 2017  /  ਧਾਰਮਿਕ ਲੇਖ  /  Comments Off

ਡਾ. ਰਤਨ ਸਿੰਘ ਜੱਗੀ ਸੋਧਕ-ਕਮੇਟੀ ਦੀ ‘ਰਿਪੋਰਟ’ ਵਿੱਚ ਵੀ ਕਿਹਾ ਗਿਆ ਹੈ ਕਿ ”ਪੁਰਾਤਨ ਹੱਥ-ਲਿਖਿਤ ਬੀੜਾਂ ਵਿੱਚ ਤਾਂ ਕਵੀ-ਛਾਪ ਅਸਲ ਵਿੱਚ ਹੈ ਹੀ ਸਿਆਮ।” ਇਸ ਤੋਂ ਛੁਟ, ‘ਕ੍ਰਿਸ਼ਨਾਵਤਾਰ’ ਦੀ ਇੱਕ ਬਹੁਤ ਪ੍ਰਾਚੀਨ ਪੋਥੀ ਮਿਲੀ ਹੈ, ਜਿਸ ਦਾ ਪਾਠ ਪੱਤਰ ਅੰਕ 287 ਤੋਂ ਆਰੰਭ ਹੁੰਦਾ ਹੈ। ਸ਼ਾਇਦ ਇਹ ਪੋਥੀ ਕਿਸੇ ਵੱਡੀ ਪੋਥੀ ਦਾ ਅੰਗ ਹੋਵੇ। ਲਿਪੀ [...]

Read More →
Latest

ਦਸਮ ਗ੍ਰੰਥ ਇੱਕ ਅਧਿਐਨ – ਵਿਸ਼ੇਸ਼ ਖੋਜ (ਲੜੀਵਾਰ-8)

March 10, 2017  /  ਧਾਰਮਿਕ ਲੇਖ  /  Comments Off

ਡਾ. ਰਤਨ ਸਿੰਘ ਜੱਗੀ

ਡਾ. ਰਤਨ ਸਿੰਘ ਜੱਗੀ        ਇਹ ਵਿਆਖਿਆ ‘ਬੱਲਭ’ ਹੋਰਾਂ ਦੁਆਰਾ ਪੂਰਬ ਮਿੱਥੇ ਵਿਚਾਰਾਂ ਦੇ ਅਨੁਰੂਪ ਹੈ, ਕਿਉਂਕਿ ਛੰਦ ਅੰਕ 1900 ਤੋਂ ਬਾਅਦ ਨਾ ਤਾਂ ਕੋਈ ਅਜਿਹੀ ‘ਇਤੀ’ ਸੂਚਕ ਪੁਸ਼ਪਿਕਾ ਮਿਲਦੀ ਹੈ ਜੋ ਇੱਥੇ ‘ਪੂਰਬਾਰਧ’ ਦੀ ਸਮਾਪਤੀ ਪ੍ਰਮਾਣਿਤ ਕਰ ਸਕੇ ਅਤੇ ਨਾ ਹੀ ਕੋਈ ‘ਅਥ’ ਸੂਚਕ ਬਚਨਿਕਾ ਦਿੱਤੀ ਹੈ ਜੋ ਇੱਥੋਂ ‘ਉਤਰਾਰਧ’ ਦਾ ਆਰੰਭ ਸਿੱਧ ਕਰ ਸਕੇ, [...]

Read More →
Latest

ਦਸਮ ਗ੍ਰੰਥ ਇੱਕ ਅਧਿਐਨ – ਵਿਸ਼ੇਸ਼ ਖੋਜ (ਲੜੀਵਾਰ-7)

March 6, 2017  /  ਧਾਰਮਿਕ ਲੇਖ, ਲੇਖ  /  Comments Off

ਡਾ. ਰਤਨ ਸਿੰਘ ਜੱਗੀ

ਡਾ. ਰਤਨ ਸਿੰਘ ਜੱਗੀ ਪ੍ਰੀਖਿਆ 7. ਨਿਰਸੰਦੇਹ ਅਜਿਹਾ ਕੋਈ ਅਖੰਡ ਪਾਠ ਕਰਵਾਇਆ ਗਿਆ ਸੀ, ਪਰ ਅਧਿਕਾਰੀ ਸਾਧਨਾਂ ਤੋਂ ਪਤਾ ਲੱਗਿਆ ਹੈ ਕਿ ‘ਅਕਾਲ ਤਖ਼ਤ’ ਦੀ ਮਰਿਯਾਦਾ ਅਨੁਸਾਰ ‘ਦਸਮ ਗੰ੍ਰਥ’ ਦਾ ਪਾਠ ਅਕਾਲ ਤਖ਼ਤ ਉੱਤੇ ਨਹੀਂ ਹੋ ਸਕਦਾ। ਉੱਥੇ ਤਾਂ ਕੇਵਲ ‘ਆਦਿ ਗੰ੍ਰਥ’ ਦਾ ਹੀ ਪਾਠ ਹੁੰਦਾ ਹੈ। ਅਸਲ ਵਿੱਚ, ਸੰਨ 1944 ਈ. ਵਾਲਾ ‘ਦਸਮ ਗੰ੍ਰਥ’ [...]

Read More →