Loading...
You are here:  Home  >  ਸੰਪਾਦਕੀ
Latest

ਸ੍ਰੀ ਗੁਰੂ ਅਮਰਦਾਸ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਬਣਨ ਨਾਲ ਅਸੀਂ ਸਹਿਮਤ ਨਹੀਂ ਹਾਂ

March 23, 2017  /  ਪਾਠਕਾਂ ਦੇ ਖ਼ਤ  /  Comments Off

ਮਾਨਯੋਗ ਐਡੀਟਰ ਸਾਹਿਬ ਜੀ, ਬੇਨਤੀ ਹੈ ਕਿ ਆਪ ਜੀ ਦੇ ਪਿਛਲੇ ਇਕ ਅੰਕ ਵਿੱਚ ਲੈਸਟਰ ਦੇ ‘ਸਿੱਖ ਸੈਂਟਰ’ ਅਤੇ ਸ੍ਰੀ ਗੁਰੂ ਅਮਰਦਾਸ ਗੁਰਦੁਆਰੇ ਬਾਰੇ ਇਕ ਖਬਰ ਪੜ੍ਹੀ ਅਤੇ ਦਿਲ ਨੂੰ ਬਹੁਤ ਦੁੱਖ ਹੋਇਆ । ਇਸ ਤੋਂ ਪਹਿਲਾਂ ਕਿ ਮੈਂ ਖਬਰ ਬਾਰੇ ਲਿਖਾਂ, ਮੈਂ ਲੈਸਟਰ ਸਿੱਖ ਸੈਂਟਰ ਅਤੇ ਗੁਰੂ ਅਮਰਦਾਸ ਗੁਰੂ ਘਰ ਦੇ ਇਤਿਹਾਸ ਤੇ ਚਾਨਣਾ [...]

Read More →
Latest

ਭਾਰਤ ਦੇ ਪੱਛੜਨ ਦਾ ਕਾਰਨ ਫਿਰਕੂ ਰਾਜਨੀਤੀ ਤੇ ਭ੍ਰਿਸ਼ਟਾਚਾਰ

March 22, 2017  /  ਸੰਪਾਦਕੀ  /  Comments Off

ਰਜਿੰਦਰ ਸਿੰਘ ਪੁਰੇਵਾਲ

ਹੁਣੇ ਜਿਹੇ ਸੰਯੁਕਤ ਰਾਸ਼ਟਰ ਸੰਘ ਨੇ ਹਰ ਸਾਲ ਦੀ ਤਰ੍ਹਾਂ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਦਾ ਨਾਂ ਹੈ ਸੁਖੀ ਦੇਸ ਦੀ ਸ਼੍ਰੇਣੀ ਵਿੱਚ ਕਿਹੜਾ ਦੇਸ ਕਿੰਨਾ ਸੁਖੀ ਹੈ। ਇਸ ਵਾਰ ਆਪਣੀ 2017 ਦੀ ਸਾਲਾਨਾ ਰਿਪੋਰਟ ਵਿੱਚ ਭਾਰਤ ਨੂੰ 122ਵੇਂ ਸਥਾਨ ‘ਤੇ ਹੈ। ਲੱਗਭੱਗ 150 ਦੇਸਾਂ ਵਿੱਚ ਭਾਰਤ ਦਾ ਸਥਾਨ ਏਨਾ ਹੇਠਾਂ ਹੈ, ਜਿੰਨਾ ਕਿ ਅਫਰੀਕਾ [...]

Read More →
Latest

Religious Identity Challenge for EU Sikhs

March 22, 2017  /  News & Views  /  Comments Off

Gurmukh Singh OBE

In a judgment of 14 October 2017, the European Court of Justice based at Luxembourg has sent the wrong signal to countries in the EU countries at a sensitive time when the conflict between religious practice and secular laws has intensified. The Court has ruled that employers with justifiable rules on ‘dress neutrality’ can ban [...]

Read More →
Latest

Punjab Assembly Election Results

March 17, 2017  /  News & Views  /  Comments Off

 Gurmukh Singh OBE

  By winning 77 seats in the 117-member Punjab Assembly, the Congress Party will form the next Punjab government. Aam Aadmi Party (AAP) has 20, Shromani Akali Dal (SAD) 15, BJP 3 and Lok Insaaf Party 2 seats. Those who were predicting a hung Assembly only a few days before the election and those who [...]

Read More →
Latest

ਕੈਪਟਨ ਦੀ ਜਿੱਤ ਤੇ ਪੰਜਾਬ ਦੀਆਂ ਦਰਪੇਸ਼ ਸਮੱਸਿਆਵਾਂ

March 15, 2017  /  ਸੰਪਾਦਕੀ  /  Comments Off

ਰਜਿੰਦਰ ਸਿੰਘ ਪੁਰੇਵਾਲ

ਯੂਪੀ ਤੇ ਉੱਤਰਾਖੰਡ ਵਿੱਚ ਭਗਵਾਂ ਹੋਲੀ ਮੌਕੇ ਪੰਜਾਬ ਦੇ ਨਤੀਜਿਆਂ ਨੇ ਕਾਂਗਰਸ ਲਈ ਉਮੀਦਾਂ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ। ਦਸ ਸਾਲ ਬਾਅਦ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸ ਆਉਣ ਵਾਲੀ ਕਾਂਗਰਸ ਲਈ ਮਣੀਪੁਰ ਤੇ ਗੋਆ ਦੇ ਨਤੀਜੇ ਵੀ ਕੁਝ ਰਾਹਤ ਦੇਣ ਵਾਲੇ ਕਹੇ ਜਾ ਸਕਦੇ ਹਨ। ਪਰ ਇੱਥੇ ਵੀ ਭਾਜਪਾ ਭਾਰੂ ਪਈ ਹੈ, [...]

Read More →
Latest

ਭਗਵੇਂਵਾਦ ਦਾ ਦਹਿਸ਼ਤਵਾਦ ਬਨਾਮ ਰਾਸ਼ਟਰਵਾਦ

March 10, 2017  /  ਸੰਪਾਦਕੀ  /  Comments Off

ਰਜਿੰਦਰ ਸਿੰਘ ਪੁਰੇਵਾਲ

       ਮੌਜੂਦਾ ਮੋਦੀ ਸਰਕਾਰ ਕੌਮਪ੍ਰਸਤੀ ਦਾ ਅਜਿਹਾ ਫਿਰਕੂ ਏਜੰਡੇ ਲੈ ਕੇ ਚੱਲ ਰਹੀ ਹੈ ਜੋ ਉੱਚ ਜਾਤੀ, ਭਗਵਾਂਵਾਦ ਦੀ ਸੇਵਾ ਕਰਦਾ ਹੈ। ਦਲਿਤਾਂ, ਘੱਟ ਗਿਣਤੀ ਵਿਚਾਰਾਂ ਤੇ ਵਿਰੋਧ ਦੀਆਂ ਅਵਾਜ਼ਾਂ ਨੂੰ ਗੁੱਠੇ ਲਾਉਣ ਅਤੇ ਦਬਾਉਣ ਦਾ ਸਿਲਸਿਲਾ ਜਾਰੀ ਹੈ। ਰਾਸ਼ਟਰੀ ਸੋਇਮ ਸੇਵਕ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਭਾਜਪਾ ਨਾਲੋਂ ਵੱਖਰੇ ਵਿਚਾਰ [...]

Read More →
Latest

Gurwaras, Gurmat, Politics & Court Cases

March 10, 2017  /  News & Views  /  Comments Off

Gurmukh Singh OBE

     Each time a gurdwara dispute goes to the court, we are saddened. Did Guru ji not show us the procedure for settling disputes in Sangat? Why are our own Sikhi procedures not working when even the courts are reluctant to interfere in Sikh religious matters? These are the sort of questions which are asked [...]

Read More →
Latest

ਭਗਵੇਂ ਅੱਤਵਾਦ ਨੂੰ ਪੰਜਾਬਣ ਗੁਰਮੇਹਰ ਕੌਰ ਦਾ ਚੈਲਿੰਜ

March 2, 2017  /  ਸੰਪਾਦਕੀ  /  Comments Off

Gurmehar Kaur

ਬੀਤੇ ਦਿਨੀਂ ਜਲੰਧਰ ਦੀ ਮੁਟਿਆਰ ਗੁਰਮੇਹਰ ਕੌਰ ਨੇ ਭਗਵੇਂ ਅੱਤਵਾਦ ਤੇ ਅਖੌਤੀ ਰਾਸ਼ਟਰਵਾਦ ਨੂੰ ਚੈਲਿੰਜ ਕਰਕੇ ਦ੍ਰਿੜ੍ਹਤਾ ਦਾ ਸਬੂਤ ਦਿੱਤਾ ਹੈ। ਉਸ ਦਾ ਕਹਿਣਾ ਸੀ ਕਿ ਭਾਰਤ-ਪਾਕਿਸਤਾਨ ਵਿਚ ਜੰਗ ਨਹੀਂ ਹੋਣੀ ਚਾਹੀਦੀ। ਉਹ ਇੱਕ ਸ਼ਹੀਦ ਫ਼ੌਜੀ ਦੀ ਬੇਟੀ ਹੈ, ਜੋ ਕਿ ਕਾਰਗਿਲ ਜੰਗ ਵਿੱਚ ਪਾਕਿਸਤਾਨ ਫ਼ੌਜੀਆਂ ਹੱਥੋਂ ਮਾਰਿਆ ਗਿਆ ਸੀ। ਬੇਟੀ ਗੁਰਮੇਹਰ ਕੌਰ ਦਾ ਕਹਿਣਾ ਸੀ [...]

Read More →
Latest

About Sikh Historical Dates

March 2, 2017  /  News & Views  /  Comments Off

Gurmukh Singh OBE

   All days are auspicious for the Sikhs and important religious (miri-piri) events are celebrated for their spiritual significance and not due to any particular days. Yet, historiographers do try and establish as accurate a record of dates and events as possible from available original sources. This year, we commemorate 350th anniversary of Guru Gobind [...]

Read More →
Latest

ਭਾਰਤ ਦਾ ਲੋਕਤੰਤਰ ਸੁਆਲਾਂ ਦੇ ਘੇਰੇ ‘ਚ

February 22, 2017  /  ਸੰਪਾਦਕੀ  /  Comments Off

-ਰਜਿੰਦਰ ਸਿੰਘ ਪੁਰੇਵਾਲ

ਭਾਰਤ ਵਿੱਚ ਚੋਣਾਂ ਦਾ ਮਾਹੌਲ ਹੈ। ਕੁਝ ਪ੍ਰਦੇਸ਼ਾਂ ਵਿੱਚ ਚੋਣਾਂ ਹੋ ਰਹੀਆਂ ਹਨ ਤੇ ਕੁਝ ਵਿੱਚ ਜਲਦੀ ਹੋਣ ਵਾਲੀਆਂ ਹਨ। ਲੱਗਭੱਗ ਹਰ ਛੇ ਮਹੀਨੇ ਵਿੱਚ ਕਿਤੇ ਨਾ ਕਿਤੇ ਚੋਣਾਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਲੋਕਤੰਤਰ ਦੇ ਤਿਉਹਾਰ ਦੀ ਸੰਗਿਆ ਦਿੱਤੀ ਜਾਂਦੀ ਹੈ। ਮੰਤਰੀ ਆਪਣਾ ਸੰਵਿਧਾਨਕ ਕੰਮ ਛੱਡ ਕੇ ਪ੍ਰਚਾਰ-ਪਰਸਾਰ ‘ਚ ਲੱਗੇ ਹਨ। ਅਫਸਰ ਚੋਣ-ਜ਼ਾਬਤੇ ਦੀ [...]

Read More →