Loading...
You are here:  Home  >  ਸੰਪਾਦਕੀ  >  ਪਾਠਕਾਂ ਦੇ ਖ਼ਤ
Latest

ਸ੍ਰੀ ਗੁਰੂ ਅਮਰਦਾਸ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਬਣਨ ਨਾਲ ਅਸੀਂ ਸਹਿਮਤ ਨਹੀਂ ਹਾਂ

March 23, 2017  /  ਪਾਠਕਾਂ ਦੇ ਖ਼ਤ  /  Comments Off

ਮਾਨਯੋਗ ਐਡੀਟਰ ਸਾਹਿਬ ਜੀ, ਬੇਨਤੀ ਹੈ ਕਿ ਆਪ ਜੀ ਦੇ ਪਿਛਲੇ ਇਕ ਅੰਕ ਵਿੱਚ ਲੈਸਟਰ ਦੇ ‘ਸਿੱਖ ਸੈਂਟਰ’ ਅਤੇ ਸ੍ਰੀ ਗੁਰੂ ਅਮਰਦਾਸ ਗੁਰਦੁਆਰੇ ਬਾਰੇ ਇਕ ਖਬਰ ਪੜ੍ਹੀ ਅਤੇ ਦਿਲ ਨੂੰ ਬਹੁਤ ਦੁੱਖ ਹੋਇਆ । ਇਸ ਤੋਂ ਪਹਿਲਾਂ ਕਿ ਮੈਂ ਖਬਰ ਬਾਰੇ ਲਿਖਾਂ, ਮੈਂ ਲੈਸਟਰ ਸਿੱਖ ਸੈਂਟਰ ਅਤੇ ਗੁਰੂ ਅਮਰਦਾਸ ਗੁਰੂ ਘਰ ਦੇ ਇਤਿਹਾਸ ਤੇ ਚਾਨਣਾ [...]

Read More →
Latest

 ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ – ਪੰਜਾਬ ਦੀ ਵਰਤਮਾਨ ਸਰਕਾਰ ਨੂੰ ਮੇਰੀਆਂ ਸ਼ੁੱਭ ਇੱਛਾਵਾਂ

January 26, 2017  /  ਪਾਠਕਾਂ ਦੇ ਖ਼ਤ  /  Comments Off

ਸੰਪਾਦਕ ਜੀ, ਸਤਿ ਸ੍ਰੀ ਅਕਾਲ ।       ਤਰੱਕੀਆਂ ਅਤੇ ਵਿਕਾਸ ਕਿਸੇ ਤੋਂ ਲਕਿਆ ਤਾਂ ਨਹੀਂ, ਪਰ ਨਾ ਦੇਖਣ ਵਾਲਿਆਂ ਦੇ ਅੱਖਾਂ ਅੱਗੇ ਹਨ੍ਹੇਰਾ ਹੁੰਦਾ ਹੈ । ਮੁੱਖ ਮੰਤਰੀ ਬਾਦਲ ਸਾਹਿਬ ਵਰਗਾ ਨੇਤਾ, ਜੀਹਨੇ ਹਰ ਵਰਗ, ਹਰ ਧਰਮ ਅਤੇ ਹਰ ਫ਼ਿਰਕੇ ਲਈ ਇੱਕੋ ਅੱਖ ਨਾਲ ਦੇਖਦੇ ਹੋਏ ਧਰਮ ਅਸਥਾਨ ਬਣਾਏ, ਯਾਤਰਾ ਪ੍ਰਬੰਧ ਕੀਤੇ, ਭਾਵਨਾਵਾਂ ਦੀ ਕਦਰ [...]

Read More →
Latest

ਸਿੱਖ ਕੌਮ ਆਪਣੀ ਵਿਲੱਖਣਤਾ ਕਰਕੇ ਹੀ ਸਾਰੀ ਦੁਨੀਆਂ ਵਿੱਚ ਜਾਣੀ ਜਾਂਦੀ ਹੈ

January 26, 2017  /  ਪਾਠਕਾਂ ਦੇ ਖ਼ਤ  /  Comments Off

ਸਤਿਕਾਰ ਯੋਗ ਪ੍ਰਬੰਧਕ ਸਾਹਿਬ, ਵੀਰਵਾਰ ੧੨ ਜਨਵਰੀ ਨੂੰ ਆਕਾਲ ਚੈਨਲ ਵਲੋਂ ੮ਵਜੇ ਸ਼ਾਮ ਨੂੰ ਡਾਕਟਰ ਗੁਰਦੀਪ ਸਿੰਘ ਜਗਬੀਰ ਜੀ ਨੇਦਸਮ ਗ੍ਰੰਥ ਦੇ ਮੁੱਦੇ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦਰਸ਼ਕਾਂ ਅੱਗੇ ਪੇਸ਼ ਕੀਤਾ। ਇਹੋ ਜਿਹੇ ਮੁੱਦੇ  ਇਸੇ ਤਰਾਂ ਅੱਗੋਂਵੀ ਸਿੱਖ ਜਗਤ ਦੇ ਰੂਬਰੂ ਹੋਣੇ ਚਾਹੀਦੇ ਹਨ।ਮੈਂ ਆਪਣੇ ਵੱਲੋਂ ਸੰਖੇਪ ਵਿੱਚ ਫ਼ੀਡ ਬੈਕ ਭੇਜ ਰਿਹਾ ਹਾਂ, [...]

Read More →
Latest

Let’s work together for KABADDI

November 23, 2016  /  ਖੇਡ ਸੰਸਾਰ, ਪਾਠਕਾਂ ਦੇ ਖ਼ਤ  /  Comments Off

Sat Sri Akaal Ji Veero,  First of all I would like to congratulate team GB on their great success on reaching the Kabbadi finals in India, making history. What an amazing performance, considering not all our great UK players were taken on the team (for no apparent reason). It saddens us that we can achieve [...]

Read More →
Latest

ਡੇਰਿਆਂ ਤੇ ਜਾਣ ਵਾਲੇ ਗਾਇਕਾਂ ਨੂੰ ਸਿੱਖੀ ਨਾਲ ਰਲਗੱਡ ਕਰਨ ਤੋਂ ਲੇਖਕ ਗੁਰੇਜ਼ ਕਰਨ

October 21, 2016  /  ਪਾਠਕਾਂ ਦੇ ਖ਼ਤ  /  Comments Off

ਸੰਪਾਦਕ ਜੀ, ਸਤਿ ਸ੍ਰੀ ਅਕਾਲ । ਇਕ ਪੰਜਾਬੀ ਲੇਖਕ ਨਿੰਮਾ ਡੱਲੇਵਾਲਾ ਦੀ ਲਿਖੀ ‘ਸੱਚ ਦੀਆਂ ਪਰਛਾਈਆਂ‘ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ । ਸਾਰੀਆਂ ਕਹਾਣੀਆਂ ਵਿੱਚ ਸੱਚ ਦੀਆਂ ਝਲਕੀਆਂ ਆਈਆਂ, ਪਰ ਜਦੋਂ ਪੰਜਾਬੀ ਮਾਂ ਬੋਲੀ ਦਾ ਪੁੱਤ ਲਾਡਲਾ ਗੁਰੂਆਂ ਦਾ ਗੁਰਦਾਸ ਪੜ੍ਹੀ ਤਾਂ ਦਿਲ ਨੂੰ ਬਹੁਤ ਦੁੱਖ ਲੱਗਾ । ਮੈਂ ਗਾਣੇ ਨਹੀਂ ਸੁਣਦੀ ਤੇ ਕਿਸੇ ਵੀ [...]

Read More →
Latest

ਭਾਰਤੀ ਸਿਸਟਮ ਦੀਆਂ ਖੂਬੀਆਂ — ਕੀ ਭਾਰਤ ਦਾ ਸਿਸਟਮ ਆਮ ਜਨਤਾ ਨੂੰ ਧੋਖਾ ਦਿੰਦਾ ਹੈ ?

September 18, 2016  /  ਪਾਠਕਾਂ ਦੇ ਖ਼ਤ  /  Comments Off

* ਆਪ ਖੁਦ ਦੇਖ ਲਓ * 1) ਨੇਤਾ ਚਾਹੇ ਤਾਂ ਦੋ ਸੀਟਾਂ ਤੋਂ ਇਕੋ ਸਮੇਂ ਚੋਣ ਲੜ ਸਕਦਾ ਹੈ ਲੇਕਿਨ, ਤੁਸੀਂ ਦੋ ਥਾਂਵਾਂ ਤੇ ਵੋਟ ਨਹੀਂ ਪਾ ਸਕਦੇ । 2) ਤੁਸੀਂ ਜੇਹਲ ਵਿੱਚ ਬੰਦ ਹੋ ਤਾਂ ਵੋਟ ਨਹੀਂ ਪਾ ਸਕਦੇ, ਪਰ ਨੇਤਾ ਜੇਹਲ ਵਿੱਚ ਹੁੰਦੇ ਹੋਏ ਵੀ ਚੋਣ ਲੜ ਸਕਦਾ ਹੈ । 3) ਜੇ ਤੁਸੀਂ [...]

Read More →
Latest

ਵਿਆਹ ਵਾਲੇ ਬਚਿਆ ਦੇ ਬਸਤਰ

August 4, 2016  /  ਪਾਠਕਾਂ ਦੇ ਖ਼ਤ  /  Comments Off

Lehenga choli 3

     ਗ੍ਰਹਿਸਤੀ ਜੀਵਨ ਦੀ ਪਹਿਲੀ ਖੁਸ਼ੀ ਹੈ ਕਿ ਘੱਰ ਵਿੱਚ ਬੱਚੇ ਦਾ ਜਨਮ ਹੋਵੇ।ਦੁਜੀ ਖੁਸ਼ੀ ਕਿ ਬੱਚਾ ਚੰਗਾ ਪੱੜ੍ਹ ਲਿੱਖ ਜਾਵੇ, ਤੀਸਰੀ ਖੁਸ਼ੀ ਕਿ ਸੋਹਣੀ ਅਤੇ ਵੱਧੀਆ ਨੋਕਰੀ ਲੱਗ ਜਾਵੇ ,ਚਾਉਥੀ ਖੁਸ਼ੀ ਕਿ ਬੱਚੇ ਦੀ ਸ਼ਾਦੀ ਕੀਤੀ ਜਾਵੇ ।ਇਸ ਲਈ ਵਧੀਆ ਵੱਰ ਲੱਭ ਜਾਵੇ । ਘੱਰ ਵੱਰ ਲੱਭ ਜਾਣ ਤੇ ਦੋਵਾ ਪਾਸਿਓ ਵਿਆਹ ਦੀਆਂ [...]

Read More →
Latest

khalsa news started to attack sikh rehat maryada – Onkar Singh

July 24, 2016  /  ਪਾਠਕਾਂ ਦੇ ਖ਼ਤ  /  Comments Off

I am so suprised that khalsa news has recently started to attack sikh rehat maryada You are not working for the unity of the panth but want to cause more divisions just like sant samaaj has been doing for years Why didn’t missionary parcharaks attack sikh rehat maryada before? Why now? Is there a hidden [...]

Read More →
Latest

ਸਿੱਖਾਂ ਦਾ ਰੋਲ ਮਾਡਲ ਰਹਿਬਰ ਗੁਰੂ ਬਾਬਾ ਨਾਨਕ, ਗੁਰੂ ਗ੍ਰੰਥ ਸਾਹਿਬ ਜਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ

July 13, 2016  /  ਧਾਰਮਿਕ ਲੇਖ, ਪਾਠਕਾਂ ਦੇ ਖ਼ਤ, ਭਖਦੇ ਮਸਲੇ  /  Comments Off

ਅਵਤਾਰ ਸਿੰਘ ਮਿਸ਼ਨਰੀ

      ਖਾਲਸਾ ਨਿਉਜ ਦੇ ਸੰਪਾਦਕ ਜੀ ਆਪ ਜੀ ਨੇ 8 ਸਤੰਬਰ 2015 ਨੂੰ ਜੋ ਸੰਪਾਦਕੀ ਖਾਲਸਾ ਨਿਊਜ ਵਿੱਚ ਲਿਖਿਆ ਸੀ ਉਹ 100% ਸੱਚ ਹੈ। ਦਾਸ ਵੀ ਗਾਹੇ ਬਗਾਹੇ ਅਜਿਹਾ ਲਿਖਦਾ ਹੀ ਰਹਿੰਦਾ ਹੈ ਕਿ ਸਿੱਖ ਸ਼ਬਦ ਦੇ ਉਪਾਸ਼ਕ ਹਨ। ਸਿੱਖਾਂ ਦਾ ਸ਼ਬਦ ਗੁਰੂ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਹੈ। ਸਿੱਖ ਧਰਮ ਦੇ [...]

Read More →
Latest

ਗੁਰਦੁਆਰੇ ਅਤੇ ਵਿਅਕਤੀਗਤ ਨਿਤਨੇਮ ਬਾਰੇ ਭਰਮ-ਭੁਲੇਖੇ

July 9, 2016  /  ਧਾਰਮਿਕ ਲੇਖ, ਪਾਠਕਾਂ ਦੇ ਖ਼ਤ, ਭਖਦੇ ਮਸਲੇ  /  Comments Off

ਅਵਤਾਰ ਸਿੰਘ ਮਿਸ਼ਨਰੀ        ਗੁਰਦੁਆਰੇ ਦਾ ਨਿਤਨੇਮ ਸੰਗਤੀ ਅਤੇ ਸਿੱਖ ਦਾ ਵਿਅਕਤੀਗਤ ਹੈ। ਗੁਰਦੁਆਰੇ ਦਾ ਰੋਜ ਦਾ ਨੇਮ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪਾਠ, ਕੀਰਤਨ, ਕਥਾ, ਅਰਦਾਸ, ਕੜਾਹ ਪ੍ਰਸ਼ਾਦ, ਲੰਗਰ ਅਤੇ ਸ਼ਸ਼ਤਰ ਵਿਦਿਆ ਹੈ। ਗੁਰੂ ਸਾਹਿਬ ਤਰਤੀਬਵਾਰ ਇਹ ਨੇਮ ਨਿਭਾਉਂਦੇ ਨਾਂ ਕਿ ਗਿਣਤੀ ਮਿਣਤੀ ਦੇ ਮੰਤ੍ਰ ਪਾਠ ਕਰਵਾਉਂਦੇ ਸਨ। ਬਾਅਦ ਵਿੱਚ ਲਿਖੀਆਂ ਜਨਮ [...]

Read More →