Loading...
You are here:  Home  >  ਮਨੋਰੰਜਨ
Latest

ਭਾਰਤ ਨੇ ਜਿੱਤਿਆ ਲੰਡਨ ਫ਼ੈਸ਼ਨ ਵੀਕ ‘ਚ ਐਵਾਰਡ

February 23, 2017  /  ਮਨੋਰੰਜਨ  /  Comments Off

fanci

ਲੰਡਨ,  ਭਾਰਤ ਦੇ ਉਭਰਦੇ ਹੋਏ ਪੰਜ ਡਿਜ਼ਾਈਨਰਾਂ ਦੀ ਫ਼ੈਸ਼ਨ ਪ੍ਰਦਰਸ਼ਨ ‘ਦਿ ਇੰਡੀਅਨ ਪੈਸਟੋਰਾਲਿਸਟਸ’ ਨੇ ਇਹ ਖ਼ਿਤਾਬ ਹਾਸਲ ਕੀਤਾ ਹੈ। ਭਾਰਤ ਨੂੰ ਲੰਡਨ ਫ਼ੈਸ਼ਨ ਵੀਕ ਵਿੱਚ ‘ਇੰਟਰਨੈਸ਼ਨਲ ਫ਼ੈਸ਼ਨ ਸ਼ੋਕੇਸ ਕੰਟਰੀ ਐਵਾਰਡ ਆਈਐਫਐਸ’ ਦਾ ਜੇਤੂ ਐਲਾਨਿਆ ਗਿਆ ਹੈ। ਭਾਰਤ ਦੇ ਉਭਰਦੇ ਹੋਏ ਪੰਜ ਡਿਜ਼ਾਈਨਰਾਂ ਦੀ ਫ਼ੈਸ਼ਨ ਪ੍ਰਦਰਸ਼ਨ ‘ਦਿ ਇੰਡੀਅਨ ਪੈਸਟੋਰਾਲਿਸਟਸ’ ਨੇ 25 ਦੇਸ਼ਾਂ ਨੂੰ ਪਛਾੜਦੇ ਹੋਏ ਇਹ [...]

Read More →
Latest

ਖੁਦਾ ਬਖ਼ਸ਼ ਕੌਮੀ ਸੱਤ ਗਾਇਕਾਂ ‘ਚ ਸ਼ਾਮਲ

February 23, 2017  /  ਮਨੋਰੰਜਨ  /  Comments Off

singer

ਸ੍ਰੀ ਮੁਕਤਸਰ ਸਾਹਿਬ,: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਵਿਚ ਪੈਂਦੇ ਪੰਜਾਬ ਦੇ ਬੇਹੱਦ ਚਰਚਿਤ ਪਿੰਡ ਬਾਦਲ ਦੇ ਜੰਮਪਲ 21 ਸਾਲਾ ਨੌਜਵਾਨ ਗਾਇਕ ਖੁਦਾ ਬਖ਼ਸ਼ ਜੋ ਅਜੇ ਬੀਏ ਕਰ ਰਿਹਾ ਹੈ, ਨੇ ਬਹੁਤ ਘੱਟ ਸਮੇਂ ਵਿਚ ਲੰਬੀਆਂ ਉਡਾਰੀਆਂ ਮਾਰ ਲਈਆਂ ਹਨ ਤੇ ਹਿੱਕ ਦੇ ਜ਼ੋਰ ਵਾਲੀ ਗਾਇਕੀ ਦਾ ਉਸ ਨੇ ਮੁੰਬਈ ਜਾ [...]

Read More →
Latest

ਰੂਸੀ ਮਾਡਲ ਨੂੰ ਖ਼ਤਰਨਾਕ ਸੈਲਫ਼ੀ ਲੈਣ ਕਾਰਨ ਦੁਬਈ ਪੁਲਿਸ ਨੇ ਭੇਜਿਆ ਸੰਮਨ

February 22, 2017  /  ਮਨੋਰੰਜਨ  /  Comments Off

ruchi

ਦੁਬਈ,  ਇਕ 23 ਸਾਲਾ ਰਸ਼ੀਅਨ ਮਾਡਲ ਵਿਕਟੋਰੀਆ ਦਾ ਸਟੰਟ ਵੀਡੀਓ ਉਨ੍ਹਾਂ ਦੇ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਵਿਕਟੋਰੀਆ ਨੇ ਹਾਲ ਹੀ ਵਿਚ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਿਸ ਵਿਚ ਉਹ ਇਕ ਮਰਦ ਨਾਲ 1,004 ਫੁੱਟ ਉਚੀ ਬਿਲਡਿੰਗ ‘ਤੇ ਬਗੈਰ ਕਿਸੇ ਸੁਰੱਖਿਆ ਦੇ ਲਟਕੀ ਹੋਈ ਹੈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ [...]

Read More →
Latest

24 ਫ਼ਰਵਰੀ ਨੂੰ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ ‘ਸਰਘੀ’

February 22, 2017  /  ਮਨੋਰੰਜਨ  /  Comments Off

actor

ਚੰਡੀਗੜ੍ਹ : ਅਦਾਕਾਰਾ ਨੀਰੂ ਬਾਜਵਾ ਦੇ ਨਿਰਦੇਸ਼ਨ ‘ਚ ਬਣੀ ਪਹਿਲੀ ਫ਼ਿਲਮ ‘ਸਰਘੀ’ 24 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਪੇਂਡੂ ਮਾਹੌਲ ‘ਤੇ ਬਣੀ ਹੈ। ਫ਼ਿਲਮ ਵਿਚ ਸਰਘੀ ਦਾ ਰੋਲ ਨੀਰੂ ਬਾਜਵਾ ਦੀ ਭੈਣ ਰੂਬੀਨਾ ਬਾਜਵਾ ਨੇ ਨਿਭਾਇਆ ਹੈ। ਜੱਸੀ ਗਿੱਲ, ਬੱਬੂ ਦੇ ਰੋਲ ਵਿਚ ਹੈ। ਜੋ ਇਕ ਸਿੱਧਾ ਸਾਦਾ ਤੇ ਸ਼ਰਮੀਲੇ ਕਿਰਦਾਰ ਦਾ [...]

Read More →
Latest

ਸਭ ਤੋਂ ਭਾਰੀ ਮਹਿਲਾ ਨੂੰ ਮਿਲਣਗੇ ਸਲਮਾਨ

February 16, 2017  /  ਖਬਰਾਂ, ਮਨੋਰੰਜਨ  /  Comments Off

SALMAN-MAIN-580x395

ਮੁੰਬਈ: ਸਲਮਾਨ ਖਾਨ ਮਿਸਰ ਤੋਂ ਆਈ ਦੁਨੀਆ ਦੀ ਸਭ ਤੋਂ ਵਜ਼ਨਦਾਰ ਮਹਿਲਾ ਨੂੰ ਮੁੰਬਈ ਵਿੱਚ ਮਿਲਣਗੇ। ਇਮਾਨ ਅਹਿਮਦ ਦਾ ਭਾਰ 500 ਕਿਲੋ ਹੈ ਜਿਸ ਨੂੰ ਘਟਾਉਣ ਲਈ ਉਹ ਭਾਰਤ ਆਈ ਹੈ। ਮੁੰਬਈ ਦੇ ਸੈਫੀ ਹਸਪਤਾਲ ਵਿੱਚ ਇਮਾਨ ਦੀ ਸਰਜਰੀ ਕੀਤੀ ਜਾਏਗੀ। ਇਸ ਤੋਂ ਬਾਅਦ ਉਨ੍ਹਾਂ ਦਾ ਭਾਰ 300 ਕਿਲੋ ਰਹਿ ਜਾਏਗਾ। ਸਰਜਰੀ ਤੋਂ ਪਹਿਲਾਂ ਇਮਾਨ [...]

Read More →
Latest

ਸ਼ਾਹਰੁਖ ਖਾਨ ਦੇ ਖਿਲਾਫ ਸੰਪਤੀ ਦੇ ਨੁਕਸਾਨ ਦਾ ਕੇਸ ਦਰਜ

February 15, 2017  /  ਖਬਰਾਂ, ਮਨੋਰੰਜਨ  /  Comments Off

sharukh-300x211

ਕੋਟਾ (ਰਾਜਸਥਾਨ) – ਬਾਲੀਵੁੱਡ ਦੇ ਸਟਾਰ ਸ਼ਾਹਰੁਖ ਖਾਨ ਦੇ ਖਿਲਾਫ ਕੋਟਾ ਰੇਲਵੇ ਸਟੇਸ਼ਨ ਉੱਤੇ ਆਪਣੀ ਫਿਲਮ ‘ਰਈਸ’ ਦੇ ਪ੍ਰਚਾਰ ਦੌਰਾਨ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਤੇ ਹੰਗਾਮਾ ਕਰਨ ਦੇ ਲਈ ਮਾਮਲਾ ਦਰਜ ਕੀਤਾ ਗਿਆ ਹੈ। ਇਕ ਰੇਲਵੇ ਪੁਲਸ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰੇਲਵੇ ਅਦਾਲਤ ਦੇ ਆਦੇਸ਼ਾਂ ਉੱਤੇ ਜੀ ਆਰ ਪੀ ਵੱਲੋਂ ਸ਼ਾਹਰੁਖ ਖਾਨ [...]

Read More →
Latest

ਆਮਿਰ ਖਾਨ ਬਣੇ ਸਰਦਾਰ, ਲੁੱਕ ਵਾਇਰਲ !

February 13, 2017  /  ਖਬਰਾਂ, ਮਨੋਰੰਜਨ  /  Comments Off

aamir-khan-2-492x395

ਮੁੰਬਈ: ਬਾਲੀਵੁੱਡ ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ਲਈ ਆਮਿਰ ਖਾਨ ਦੀ ਨਵੀਂ ਲੁੱਕ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਆਮਿਰ ਖਾਨ ਇੱਕ ਸਰਦਾਰ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੱਗ ਬੰਨ੍ਹੀ ਹੈ ਤੇ ਦਾੜੀ ਵੀ ਰੱਖੀ ਹੋਈ ਹੈ। ਆਮਿਰ ਦੀ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਹੈ। ਇਸ ਫਿਲਮ ਵਿੱਚ ਬਿੱਗ [...]

Read More →
Latest

‘ਫਿਲੌਰੀ’ ਵਿੱਚ ਕੋਹਲੀ ਨੇ ਪੈਸਾ ਨਹੀਂ ਲਾਇਆ : ਅਨੁਸ਼ਕਾ

February 13, 2017  /  ਖਬਰਾਂ, ਮਨੋਰੰਜਨ  /  Comments Off

41527__front

ਮੁੰਬਈ-ਫ਼ਿਲਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਮੀਡੀਆ ਦੀਆਂ ਉਨ੍ਹਾਂ ਖ਼ਬਰਾਂ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਕਥਿਤ ਪ੍ਰੇਮੀ ਵਿਰਾਟ ਕੋਹਲੀ ਨੇ ਉਸ ਦੀ ਪ੍ਰੋਡਕਸ਼ਨ ਹੇਠਲੀ ਦੂਜੀ ਫਿਲਮ ‘ਫਿਲੌਰੀ’ ‘ਚ ਅਪਣਾ ਪੈਸਾ ਲਗਾਇਆ ਹੈ। ਅਨੁਸ਼ਕਾ ਨੇ ਕਿਹਾ ਕਿ ਫ਼ਿਲਮ ‘ਕਲੀਨ ਸਲੇਟ ਫਿਲਮਜ਼’ ਦੇ ਬੈਨਰ ਹੇਠ ਬਣੀ ਹੈ। ਮੀਡੀਆ ਦੀਆਂ ਅਜਿਹੀਆਂ ਖ਼ਬਰਾਂ [...]

Read More →
Latest

ਪੰਜਾਬੀ ਗਾਇਕ ਗੁਰਦਾਸ ਮਾਨ ਦਾ ਨਵਾਂ ਗਾਣਾ ਹੋਇਆ ਲਾਂਚ

February 11, 2017  /  ਖਬਰਾਂ, ਮਨੋਰੰਜਨ  /  Comments Off

41517__front

ਜਲੰਧਰ- ਨਸ਼ੇ ਵਿਚ ਡੁੱਬੇ ਪੰਜਾਬ ਦੇ ਨੌਜਵਾਨਾਂ ਦਾ ਦਰਦ ਇਕ ਵਾਰੀ ਫੇਰ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਜ਼ੁਬਾਨ ‘ਤੇ ਆ ਗਿਆ। ਗੁਰਦਾਸ ਮਾਨ ਨੇ ਵੀਰਵਾਰ ਨੂੰ ਆਪਣੀ ਨਵੀਂ ਐਲਬਮ ‘ਪੰਜਾਬ’ ਦਾ ਟਾਈਟਲ ਸਾਂਗ ਯੂ ਟਿਊਬ ‘ਤੇ ਰਿਲੀਜ਼ ਕੀਤਾ। ਇਕ ਘੰਟੇ ਅੰਦਰ ਉਨ੍ਹਾਂ ਦੀ ਇਸ ਵੀਡੀਓ ਨੂੰ ਡੇਢ ਲੱਖ ਤੋਂ ਵਧ ਲੋਕਾਂ ਨੇ ਦੇਖਿਆ। ਇਸ [...]

Read More →
Latest

ਕੋਬਰਾ’ ਨਾਲ ਫ਼ੋਟੋ ਸ਼ੇਅਰ ਕਰਨ ਵਾਲੀ ਟੀਵੀ ਅਦਾਕਾਰਾ ਮੁਸ਼ਕਲ ‘ਚ ਫਸੀ

February 10, 2017  /  ਖਬਰਾਂ, ਮਨੋਰੰਜਨ  /  Comments Off

41498__front

ਨਵੀਂ ਦਿੱਲੀ- ਟੀਵੀ ਅਦਾਕਾਰਾ ਸ਼ਰੂਤੀ ਉਲਫਤ ਨੂੰ ਮੁੰਬਈ ਦੇ ਠਾਣੇ ਵਣ ਵਿਭਾਗ ਨੇ ਗਿਫ਼ਤਾਰ ਕਰ ਲਿਆ ਹੈ। ਕੁਝ ਮਹੀਨੇ ਪਹਿਲਾਂ ਸ਼ਰੂਤੀ ਨੇ ਕੋਬਰਾ ਦੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਸ਼ਰੂਤੀ ਟੀਵੀ ਪ੍ਰੋਗਰਾਮ ‘ਚ ਇਕ ਪ੍ਰਮੁੱਖ ਭੂਮਿਕਾ ਨਿਭਾਅ ਰਹੀ ਹੈ। ਜੋ ‘ਨਾਗ ਲੋਕ’ ਦੀ ਕਹਾਣੀ ਹੈ। ਮਿਡ ਡੇ ਦੀ ਖ਼ਬਰ ਦੇ ਅਨੁਸਾਰ [...]

Read More →