Loading...
You are here:  Home  >  ਮਨੋਰੰਜਨ  >  ਦਿਲਚਸਪੀਆਂ
Latest

ਸਿੱਖ ਬੀਬੀ ਹਰਨਾਮ ਕੌਰ ਨੇ ਦਾੜੀ ਨਾਲ ਬਣਾਇਆ ਵਿਸ਼ਵ ਰਿਕਾਰਡ

September 15, 2016  /  ਖਬਰਾਂ, ਦਿਲਚਸਪੀਆਂ  /  Comments Off

ਹਰਨਾਮ ਕੌਰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਕਿਸੇ ਵੇਲੇ ਨਸਲੀ ਤਾਨਿਆਂ ਦਾ ਸ਼ਿਕਾਰ ਹੋਣ ਵਾਲੀ ਸਿੱਖ ਲੜਕੀ ਹਰਨਾਮ ਕੌਰ ਨੇ ਅੱਜ ਵਿਸ਼ਵ ਰਿਕਾਰਡ ਆਪਣੇ ਨਾਮ ਕਰਦਿਆਂ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਇੰਗਲੈਂਡ ਦੇ ਸ਼ਹਿਰ ਸਲੋਹ ਦੀ ਰਹਿਣ ਵਾਲੀ 24 ਸਾਲਾ ਹਰਨਾਮ ਕੌਰ ਦੁਨੀਆਂ ਦੀ 6 ਇੰਚ ਲੰਮੀ ਦਾੜੀ ਵਾਲੀ ਸਭ ਤੋਂ [...]

Read More →
Latest

ਲੋਹੇ ਵਰਗੀ ਹੈ ਯੂ ਕੇ ਦੀ 21 ਸਾਲਾ ਸਿੱਖ ਲੜਕੀ ਗੁਰਪ੍ਰੀਤ ਕੌਰ – ਗੁਰਬਾਣੀ ਸ਼ਬਦ ਸੁਣਦਿਆਂ ਕਰਦੀ ਹੈ ਕਸਰਤ

September 4, 2016  /  ਖਬਰਾਂ, ਖੇਡ ਸੰਸਾਰ, ਦਿਲਚਸਪੀਆਂ  /  Comments Off

ਤਸਵੀਰ: ਗੁਰਪ੍ਰੀਤ ਕੌਰ ਉਰਫ ਫਿੱਟਨਿੱਸ ਕੌਰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ ਕੇ ਦੀ 21 ਸਾਲਾ ਸਿੱਖ ਲੜਕੀ ਗੁਰਪ੍ਰੀਤ ਕੌਰ ਲੋਹੇ ਵਰਗੀ ਹੈ। 17 ਸਾਲ ਦੀ ਉਮਰ ਵਿੱਚ ਹੀ ਉਸ ਨੇ ਖੁਦ ਨੂੰ ਫਿੱਟ ਰੱਖਣ ਲਈ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਗੁਰਪ੍ਰੀਤ ਦਾ ਸਬੰਧ ਪੰਜਾਬ ਨਾਲ ਹੈ, ਉਸ ਦਾ ਪਿਤਾ ਪੰਜਾਬ ਤੋਂ ਹੈ ਜਦ ਕਿ ਉਸ ਦੀ ਮਾਂ ਅੰਗਰੇਜ਼ [...]

Read More →
Latest

ਕਾਹਲੀ ਅੱਗੇ ਗੱਡਾ ………. !

August 15, 2016  /  ਖਬਰਾਂ, ਦਿਲਚਸਪੀਆਂ  /  Comments Off

SONY DSC

     ਪੰਜਾਬ ਦੀ ਸ਼ਾਇਦ ਹੀ ਕੋਈ ਸੜਕ ਹੋਵੇਗੀ, ਜਿਸ ਦੀ ਹਿੱਕ ਤੇ ਮਨੁੱਖੀ ਖੂਨ ਨਾ ਡੁੱਲਿਆ ਹੋਵੇਗਾ। ਇਹ ਕੋਈ ਆਲੋਕਾਰੀ ਗੱਲ ਨਹੀਂ ਹੈ। ਜਿੱਥੇ ਸੜਕਾਂ ਵਿਚਲੇ ਟੋਏ ਆਪਣਾ ਯੋਗਦਾਨ ਪਾਉਂਦੇ ਹਨ, ਉੱਥੇ ਸਾਡਾ ਸੁਭਾਅ ਵੀ ਪੂਰਾ ਹਿੱਸਾ ਪਾਉਂਦਾ ਹੈ। ਹਰ ਕੋਈ ਕਾਹਲੀ ਵਿਹ ਹੈ। ਜੇ ਫਾਟਕ ਲੱਗ ਜਾਵੇ ਤਾ 5-5 ਲਾਇਨਾਂ ਲੱਗ ਜਾਂਦੀਆਂ ਹਨ, [...]

Read More →
Latest

ਇੰਗਲੈਂਡ ‘ਚ ਵੀ ਹੈ ਭੂਤਾਂ ਵਾਲਾ ਖੂਹ

August 7, 2016  /  ਦਿਲਚਸਪੀਆਂ  /  Comments Off

ਤਸਵੀਰ: ਖੁਹ ਵਿੱਚ ਪੱਥਰ ਬਣੀਆਂ ਹੋਈਆਂ ਲੋਕਾਂ ਵੱਲੋਂ ਲਟਕਾਈਆਂ ਚੀਜ਼ਾਂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਵਿੱਚ ਵੀ ਹੈ ਇੱਕ ਭੂਤਾਂ ਵਾਲਾ ਖੂਹ ਹੈ ਜਿਸ ਵਿੱਚ ਕੋਈ ਵੀ ਚੀਜ਼ ਸੁੱਟੋ ਅੁਹ ਪੱਥਰ ਬਣ ਜਾਂਦੀ ਹੈ। ਇੰਗਲੈਂਡ ਦੇ ਦੱਖਣੀ ਯੌਰਕਸ਼ਾਇਰ ਦੇ ਨਿਯਰਜਬਰੋ ‘ਚ ਸਥਿਤ ਇਸ ਖੂਹ ‘ਚ ਡਿੱਗਣ ਵਾਲੇ ਪੱਤੇ, ਲੱਕੜੀਆਂ ਜਾਂ ਫਿਰ ਜੀਵ-ਜੰਤੂ ਸਾਰੇ ਪੱਥਰ ਦਾ ਰੂਪ ਧਾਰਨ ਕਰ ਲੈਂਦੇ ਹਨ। ਹਾਲੇ ਤੱਕ ਇਸ ਰੱਹਸ [...]

Read More →
Latest

ਆਸਟ੍ਰੇਲੀਆ ਵਿੱਚ ਦਰਸ਼ਨੀ ਗੁਰਸਿੱਖ ਦੇ ਦਰਸ਼ਨ

July 24, 2016  /  ਦਿਲਚਸਪੀਆਂ  /  Comments Off

Long beard Singh

ਇਹਨਾਂ ਭਾਈ ਸਾਹਿਬ ਦੀ ਦਾਹੜੀ ਉਹਨਾਂ ਦੀ ਲੰਬਾਈ ਨਾਲੋਂ ਵੀ ਜ਼ਿਆਦਾ ਹੈ । ਮੇਜ਼ ਉਤੇ ਖੜ੍ਹਿਆਂ ਦੀ ਦਾਹੜੀ ਕਾਫ਼ੀ ਹੇਠਾਂ ਤੱਕ ਜਾ ਰਹੀ ਹੈ ।

Read More →
Latest

ਲੰਡਨ ‘ਚ ਹੋਇਆ ਬਰਤਾਨੀਆਂ ਦਾ ਸਭ ਤੋਂ ਮਹਿੰਗਾ ਤਲਾਕ

July 17, 2016  /  ਦਿਲਚਸਪੀਆਂ  /  Comments Off

ਤਸਵੀਰ: ਕ੍ਰਿਸਟੀਨਾ ਅਤੇ ਜੁਫੈਲੀ ਦੀ ਪੁਰਾਣੀ ਤਸਵੀਰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਦੀ ਇਕ ਅਦਾਲਤ ਨੇ ਸਾਊਦੀ ਅਰਬ ਦੇ ਇਕ ਅਰਬਪਤੀ ਨੂੰ ਪਤਨੀ ਤੋਂ ਤਲਾਕ ਲੈਣ ‘ਤੇ 530 ਲੱਖ ਪੌਂਡ  (4.60 ਅਰਬ ਰੁਪਏ) ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਜਦ ਕਿ ਕੁਲ੍ ਸੈਟਲਮੈਂਟ 750 ਲੱਖ ਪੌਂਡ ਦੀ ਹੋਈ ਹੈ। ਬ੍ਰਿਟੇਨ ਦੇ ਇਤਿਹਾਸ ‘ਚ ਇਹ ਸਭ ਤੋਂ ਵੱਡੇ ਡਿਵੋਰਸ ਸੈਟਲਮੈਂਟ ਕੇਸ ‘ਚੋਂ [...]

Read More →
Latest

ਪੰਜਾਬ ਦੇ ਲੋਕਾਂ ਵਿੱਚ ਸੰਤ ਭਿੰਡਰਾਂਵਾਲਿਆਂ ਪ੍ਰਤੀ ਸਨੇਹ

June 16, 2016  /  ਖਬਰਾਂ, ਦਿਲਚਸਪੀਆਂ  /  Comments Off

Jarnail Singh Bhindranwala statue

  ਪੰਜਾਬੀ ਆਪਣੀਆਂ ਵੱਡੀਆਂ ਵੱਡੀਆਂ ਕੋਠੀਆਂ ਉਤੇ ਵੱਖੋ ਵੱਖ ਚੀਜ਼ਾਂ ਬਣਾ ਕੇ ਆਪਣੇ ਖਿਆਲਾਂ ਦਾ ਪ੍ਰਗਟਾਵਾ ਕਰਨ ਵਿੱਚ ਪਿੱਛੇ ਨਹੀਂ ਰਹਿੰਦੇ । ਜਿਵੇਂ ਕਿ ਅੱਜਕੱਲ ਕੋਈ ਜਹਾਜ਼ ਬਣਾਉਂਦੈ, ਕੋਈ ਟੈਂਕ, ਕੋਈ ਭਲਵਾਨ ਤੇ ਕੋਈ ਫੁੱਟਬਾਲ । ਇਕ ਪਾਸੇ ਸਰਕਾਰਾਂ ਲੋਕਾਂ ਨੂੰ ਆਪਣੀਆਂ ਗੱਡੀਆਂ ਉਤੇ ਭਿੰਡਰਾਂਵਾਲਿਆਂ ਦੀ ਤਸਵੀਰ ਨਹੀਂ ਲਾਉਣ ਦਿੰਦੀਆਂ, ਜੇ ਕੋਈ ਉਹਨਾਂ ਦੀ ਤਸਵੀਰ [...]

Read More →
Latest

1965 ਦੀ ਇਕ ਯਾਦਗਾਰੀ ਤਸਵੀਰ – ਇਹ ਕੌਣ ਹੈ !

June 16, 2016  /  ਖਬਰਾਂ, ਦਿਲਚਸਪੀਆਂ  /  Comments Off

Franco Louison

   ਅੱਜਕਲ੍ ਮੀਡੀਆ ਵਿੱਚ ਇਹ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਕੁਝ ਲੋਕ ਕਹਿ ਰਹੇ ਨੇ ਕਿ ਇਹ ਤਸਵੀਰ ਪ੍ਰਸਿੱਧ ਫੁੱਟਬਾਲਰ ਫਰੈਂਕੋ ਲੂਈਸਨ ਤੇ ਉਸ ਦੀ ਪ੍ਰੇਮਿਕਾ ਦੀ ਹੈ । ਉਹਦੀ ਪ੍ਰੇਮਿਕਾ ਦਾ ਨਾਂ ਐਨਟੋਨੀਆ ਮਾਇਨੋ ਸੀ, ਜਿਸ ਨੂੰ ਅੱਜਕਲ੍ ਸੋਨੀਆ ਗਾਂਧੀ ਆਖਦੇ ਹਨ ਤੇ ਉਹ ਭਾਰਤ ਦੀ ਸਿਆਸਤ ਵਿੱਚ ਇਕ ਸਹਿਮ ਪਾਰਟੀ [...]

Read More →
Latest

ਲੈਸਟਰ ਦੇ ਲੋਹ ਪੁਰਸ਼ ਮਨਜੀਤ ਸਿੰਘ ਨੇ ਆਪਣੇ ਵਾਲਾਂ ਨਾਲ 12 ਟਨ ਭਾਰੀ ਡਬਲ-ਡੈਕਰ ਬੱਸ ਖਿੱਚਣ ਦਾ ਵਿਸ਼ਵ ਰਿਕਾਰਡ ਤੋੜਿਆ

June 13, 2016  /  ਖੇਡ ਸੰਸਾਰ, ਦਿਲਚਸਪੀਆਂ  /  Comments Off

ਤਸਵੀਰ: ਬੱਸ ਖਿਚ ਕੇ ਵਰਲਡ ਰਿਕਾਰਡ ਬਣਾਉਣ ਸਮੇਂ ਮਨਜੀਤ ਸਿੰਘ ਲੋਹ ਪੁਰਸ਼

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੈਸਟਰ ਦੇ 66 ਸਾਲਾ ਪੰਜਾਬੀ ਮਨਜੀਤ ਸਿੰਘ ਨੇ ਆਪਣੇ ਸਿਰ ਦੇ ਵਾਲਾਂ ਨਾਲ 12 ਟਨ ਭਾਰੀ ਡਬਲ-ਡੈਕਰ ਬੱਸ ਖਿੱਚ ਕੇ ਆਪਣਾ 57ਵਾਂ ਵਰਲਡ ਰਿਕਾਰਡ ਕਾਇਮ ਕੀਤਾ। ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਮਨਜੀਤ ਸਿੰਘ ਨੇ ਪਿਛਲੇ ਦਿਨੀਂ ਬਰੌਨਸਟਨ ਲਈਯਰ ਸੈਂਟਰ ਕਾਰ ਪਾਰਕ ਵਿਖੇ 12 ਟਨ ਭਾਰੀ ਬੱਸ ਆਪਣੀ ਛੋਟੀ ਪੋਨੀਟੇਲ ਨਾਲ [...]

Read More →
Latest

ਤੁਪਕੇ ਦੀ ਤਲਾਸ਼

May 26, 2016  /  ਖਬਰਾਂ, ਦਿਲਚਸਪੀਆਂ  /  Comments Off

janmeja

    ਹਰ ਸਾਲ ਗਰਮੀ ਦਾ ਮੌਸਮ ਕੀ ਆਉਂਦਾ ਹੈ, ਮਨੁੱਖ, ਸਣੇ ਪਸ਼ੂ ਪੰਖੀਆਂ ਦੇ ਭਾਅ ਦੀ ਬਣ ਜਾਂਦੀ ਹੈ। ਇਹਨਾਂ ਲਈ  ਰੁੱਖਾਂ ਦੀ ਛਾਂ ਹੀ ਕਾਫੀ ਨਹੀਂ ਹੁੰਦੀ, ਪਾਣੀ ਦੀ ਲੋੜ ਵੀ  ਇਕ ਅਹਿਮ ਜ਼ਰੂਰਤ ਬਣ ਜਾਂਦੀ ਹੈ। ਪਿੰਡਾਂ ਜਾਂ ਸ਼ਹਿਰਾਂ ਦੇ ਮਨੁੱਖੀ ਵਸੋਂ ਵਾਲੇ ਇਲਾਕੇ ਤਪਣੇ ਸ਼ੁਰੂ ਹੋ ਜਾਂਦੇ ਹਨ। ਸਰਦੇ ਪੁਜਦੇ ਘਰਾਂ [...]

Read More →