Loading...
You are here:  Home  >  ਮਨੋਰੰਜਨ  >  ਫਿਲਮੀ ਖਬਰਾਂ
Latest

ਯੁੱਗਾਂ ਯੁੱਗਾਂ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ

February 6, 2017  /  ਫਿਲਮੀ ਖਬਰਾਂ  /  Comments Off

ਗਾਇਕਾ - ਪਰਮਿੰਦਰ ਸੰਧੂ

ਪਰਮਿੰਦਰ ਸੰਧੂ ਦੀ 6ਵੀ ਬਰਸੀ ਤੇ ਵਿਸ਼ੇਸ਼ : ਸੁਰਾਂ ਦੀ ਮਾਲਿਕ ਪਰਮਿੰਦਰ ਸੰਧੂ ਦਾ ਜਨਮ ਪਿਤਾ ਸਰਦਾਰ ਸੁਰਜੀਤ ਸਿੰਘ ਸੰਧੂ ਦੇ ਘਰ ਹਿਸਾਰ ਵਿਖੇ ਹੋਇਆ। ਪਰਮਿੰਦਰ ਜਦੋ ਜਨਮੀ ਉਸ ਵੇਲੇ ਕੋਈ ਨਹੀ ਜਾਣਦਾ ਸੀ ਕਿ ਉਹ ਵੱਡੀ ਹੋ ਕੇ ਇੱਕ ਮਿੱਠੀ ਤੇ ਸੁਰੀਲੀ ਆਵਾਜ ਅਤੇ ਮਨਮੋਹਕ ਅਦਾਵਾਂ ਵਾਲੀ ਅਦਾਕਾਰਾ ਜਾਂ ਪ੍ਰਸਿੱਧ ਗਾਇਕਾ ਬਣੇਗੀ। ਪਰਮਿੰਦਰ ਸੰਧੂ ਦੀ [...]

Read More →
Latest

ਵੇਖਣਯੋਗ ਹੈ “ਬਾਬਾ ਬੰਦਾ ਸਿੰਘ ਬਹਾਦਰ” ਨਾਟਕ – ਕਾਬਲਜੀਤ ਸਿੰਘ ਸੰਧੂ

January 21, 2017  /  ਇਤਿਹਾਸ, ਖਬਰਾਂ, ਫਿਲਮੀ ਖਬਰਾਂ  /  Comments Off

ਤਸਵੀਰ: ਕਾਬਲਜੀਤ ਸਿੰਘ ਸੰਧੂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) 28 ਜਨਵਰੀ ਨੂੰ ਬੈਕ ਥੇਟਰ ਹੇਜ਼ ਵਿਖੇ ਹੋਣ ਵਾਲਾ “ਬਾਬਾ ਬੰਦਾ ਸਿੰਘ ਬਹਾਦਰ” ਨਾਟਕ ਸਿੱਖ ਇਤਿਹਾਸ ਦਾ ਬੜਾ ਹੀ ਮਹੱਤਵਪੂਰਣ ਹਿੱਸਾ ਹੈ, ਜਿਸ ਨੂੰ ਪੰਜਾਬੀ ਥੇਟਰ ਅਕੈਡਮੀ ਦੇ ਕਲਾਕਾਰਾਂ ਵੱਲੋਂ ਤਜਿੰਦਰ ਸਿੰਧਰਾ ਦੀ ਨਿਰਦੇਸ਼ਨਾ ਵਿੱਚ ਚਰਨਜੀਤ ਸਿੰਘ ਸੰਧੂ, ਅਰਜਨ ਰਾਇਤ, ਨਿਤੂ ਸ਼ਰਮਾ, ਆਰਤੀ, ਬਲਵਿੰਦਰ, ਅਤੁਲ ਮੇਦਾ, ਅਵਤਾਰ ਤਾਰੀ, ਨਾਹਰ ਸਿੰਘ [...]

Read More →
Latest

ਭਾਰਤੀ ਨਾਟਕ “ਗੌਹਰ” ਦੀ ਲੰਡਨ ‘ਚ ਪੇਸ਼ਕਾਰੀ ਅਕਤੂਬਰ ‘ਚ

October 2, 2016  /  ਫਿਲਮੀ ਖਬਰਾਂ, ਮਨੋਰੰਜਨ  /  Comments Off

ਤਸਵੀਰ: ਗੌਹਰ ਨਾਟਕ ਦੀ ਇੱਕ ਝਲਕ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਦੇ ਵਾਟਰਮੋਲਜ਼ ਆਰਟ ਸੈਂਟਰ ਹੰਸਲੋ ਵਿਖੇ ਭਾਂਰਤੀ ਨਾਟਕ ਗੌਹਰ ਦੀ ਪੇਸ਼ਕਾਰੀ 11 ਤੋਂ 15 ਅਕਤੁਬਰ ਤੱਕ ਕੀਤੀ ਜਾ ਰਹੀ ਹੈ। ਵਿਕਰਮ ਸਮਪਥ ਦੀ ਕਿਤਾਬ ਅਧਾਰਿਤ ਇਸ ਨਾਟਕ ਨੂੰ ਲਿਲਤ ਦੂਬੇ ਨੇ ਨਿਰਦੇਸ਼ਨਾ ਦਿੱਤੀ ਹੈ। ਅੰਗਰੇਜ਼ੀ ਵਿੱਚ ਪੇਸ਼ ਹੋਣ ਵਾਲੇ ਇਸ ਨਾਟਕ ਦਾ ਸੰਗੀਤ ਹਿੰਦੀ ਵਿੱਚ ਹੈ। ਇਸ ਸਬੰਧੀ ਜਾਣਕਾਰੀ [...]

Read More →
Latest

ਇੰਗਲੈਂਡ ਵਿੱਚ ਧਰਮ ਯੁੱਧ ਫਿਲਮ ਦਾ ਪ੍ਰੀਮੀਅਰ ਸ਼ੋ ਹੋਇਆ                      

September 22, 2016  /  ਫਿਲਮੀ ਖਬਰਾਂ  /  Comments Off

Dharam Youdh Morcha News Photo

ਨੌਟਿੰਘਮ – ਰਾਜ ਕਾਕੜਾ ਦੇ ਨਾਮ ਨਾਲ ਮਸ਼ਹੂਰ ਸ੍ਰ: ਰਾਜਵਿੰਦਰ ਸਿੰਘ ਜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਸਖ਼ਤ ਮਿਹਨਤ ਕਰਕੇ ਧਰਮ ਯੁੱਧ ਫਿਲਮ ਤਿਆਰ ਕੀਤੀ ਹੈ। ਹਿੰਦੋਸਤਾਨ ਦੇ ਵਿੱਚ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਇਹ ਕੋਈ ਪਹਿਲੀ ਵਾਰ ਹੋਈ ਅਲੋਕਾਰੀ ਗੱਲ ਨਹੀਂ ਹੈ।ਸਿੱਖ ਧਰਮ ਦੇ ਖਿਲਾਫ ਕੋਈ ਵੀ ਫਿਲਮ, [...]

Read More →
Latest

ਅਨੀਤਾ ਸ਼ਬਦੀਸ਼ ਦੇ ਸੋਲੋ ਨਾਟਕਾਂ ਨੇ ਇੰਗਲੈਂਡ ਦੇ ਦਰਸ਼ਕ ਕੀਲੇ

September 18, 2016  /  ਫਿਲਮੀ ਖਬਰਾਂ, ਮਨੋਰੰਜਨ  /  Comments Off

ਤਸਵੀਰ: ਅਨੀਤਾ ਸ਼ੁਬਦੀਸ਼ ਸੋਲੋ ਨਾਟਕ ਪੇਸ਼ ਕਰਦੀ ਹੋਈ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪੰਜਾਬੀ ਨਾਟਕ ਥੇਟਰ ਨੂੰ ਪ੍ਰਫੂਲਤ ਲਈ ਜਦੋ ਜਹਿਦ ਕਰਨ ਵਾਲੀ ਪ੍ਰਸਿੱਧ ਡਾਰੈਕਟਰ ਅਤੇ ਅਦਾਕਾਰਾ ਅਨੀਤਾ ਸ਼ਬਦੀਸ਼ ਅੱਜਕੱਲ੍ਹ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੀ ਹੈ, ਔਰਤਾਂ ਦੀ ਤਰਾਸਦੀ ਨਾਲ ਸਬੰਧਿਤ ਸ਼ਬਦੀਸ਼ ਦੇ ਨਾਟਕਾਂ ਨੂੰ ਇੰਗਲੈਂਡ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਹੈ। ਸਾਊਥਾਲ, ਬ੍ਰਮਿੰਘਮ, ਵੂਲਿਚ, ਗਲਾਸਗੋ [...]

Read More →
Latest

ਗਾਇਕ ਅਸ਼ੋਕ ਪ੍ਰਿੰਸ ਦੀ ਨਵੀਂ ਐਲਬਮ ਰਿਲੀਜ਼

August 4, 2016  /  ਫਿਲਮੀ ਖਬਰਾਂ, ਮਨੋਰੰਜਨ  /  Comments Off

Ashok prince album copy

ਬੀਤੇ ਦਿਨੀਂ ਪੰਜਾਬੀ ਗਾਇਕ ਅਸ਼ੋਕ ਪ੍ਰਿੰਸ ਦੀ ਨਵੀਂ ਐਲਬਮ ‘ਵੰਨ ਟਾਈਮ 4 ਯਾ ਮਾਈਂਡ’ ਆਈ ਓ ਸੀ ਹੌਲੈਂਡ ਤੇ ਯੂਰਪ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਵੱਲੋਂ ਐਮਸਟਰਡਮ ਵਿਖੇ ਰਿਲੀਜ਼ ਕੀਤੀ ਗਈ । ਉਪਰਲੀ ਤਸਵੀਰ ਵਿੱਚ ਐਲਬਮ ਰਿਲੀਜ਼ ਕਰਦੇ ਹੋਏ ਐਸ ਐਸ ਰਾਣਾ, ਅਸ਼ੋਕ ਪ੍ਰਿੰਸ ਅਤੇ ਹੋਰ ਪਤਵੰਤੇ ।    

Read More →
Latest

ਲੰਡਨ ‘ਚ ਹੋਵੇਗੀ ਕਰੀਨਾ ਦੀ ਡਲੀਵਰੀ

July 23, 2016  /  ਫਿਲਮੀ ਖਬਰਾਂ, ਮਨੋਰੰਜਨ  /  Comments Off

kareena

ਮੁੰਬਈ: ਕਰੀਨਾ ਕਪੂਰ ਖਾਨ ਭਾਰਤ ਵਿੱਚ ਨਹੀਂ ਬਲਕਿ ਲੰਡਨ ਜਾ ਕੇ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਕਰੀਨਾ ਮੁੰਬਈ ਵਿੱਚ ਮੀਡੀਆ ਦੀ ਦਖਲਅੰਦਾਜ਼ੀ ਤੋਂ ਬੇਹੱਦ ਪ੍ਰੇਸ਼ਾਨ ਹੈ ਜਿਸ ਕਰਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ਤਾਂ ਕਿ ਉਹ ਸ਼ਾਂਤੀ ਵਿੱਚ ਬਿਨਾਂ ਕਿਸੇ ਹਾਈਪ ਦੇ ਇਸ ਸਪੈਸ਼ਲ ਪ੍ਰੋਸੈਸ ਤੋਂ ਗੁਜ਼ਰਨ। ਮੀਡੀਆ ਕਰੀਨਾ ਦੇ ਕਲੋਜ਼ ਅਪਸ ਲੈ [...]

Read More →
Latest

ਪ੍ਰਿਯੰਕਾ ਚੋਪੜਾ ਨੇ ‘ਕਵਾਂਟਿਕੋ ਸੀਜ਼ਨ-2′ ਦੀ ਸ਼ੂਟਿੰਗ ਕੀਤੀ ਸ਼ੁਰੂ

July 15, 2016  /  ਫਿਲਮੀ ਖਬਰਾਂ, ਮਨੋਰੰਜਨ  /  Comments Off

37534__front

ਲਾਸ ਏਂਜਲਸ- ਬਾਲੀਵੁਡ ਸਟਾਰ ਪ੍ਰਿਯੰਕਾ ਚੋਪੜਾ ਨੇ ਆਪਣੇ ਹਾਲੀਵੁਡ ਟੀਵੀ ਸੀਰੀਜ਼ ‘ਕਵਾਂਟਿਕੋ’ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਪ੍ਰਿਯੰਕਾ ਨੇ ਰੋਮਾਂਚਕ ਸੀਰੀਜ਼ ਦੇ ਪਹਿਲੇ ਸੈਸ਼ਨ ਨਾਲ ਇਸ ਦੀ ਸ਼ੁਰੂਆਤ ਕੀਤੀ। ਪ੍ਰਿਯੰਕਾ ਚੋਪੜਾ ਨੇ ਸ਼ੂਟਿੰਗ ਦੇ ਪਹਿਲੇ ਦਿਨ ਦੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਪੋਸਟ ਕੀਤੀ। ਤਸਵੀਰ ਵਿੱਚ ਪ੍ਰਿਯੰਕਾ ਬਰਾਊਨ ਕਲਰ ਦੀ ਟਰਾਊਜ਼ਰਸ ਅਤੇ [...]

Read More →
Latest

ਫਿਟਨੈੱਸ ਵਲ ਧਿਆਨ ਦੇ ਰਹੀ ਏ ਪਰਿਣੀਤੀ

July 11, 2016  /  ਫਿਲਮੀ ਖਬਰਾਂ  /  Comments Off

parineeti-chopra 1 Read More →
Latest

‘ਲੜਾਕੂ’ ‘ਚ ਨਜ਼ਰ ਆਵੇਗੀ ਨੀਤੂ

July 11, 2016  /  ਫਿਲਮੀ ਖਬਰਾਂ  /  Comments Off

neetu-chandra

ਕਾਫੀ ਸਮੇਂ ਤੋਂ ਸੁਨਹਿਰੀ ਪਰਦੇ ਤੋਂ ਦੂਰ ਨੀਤੂ ਚੰਦਰਾ ਵਾਪਸੀ ਲਈ ਖ਼ੂਬ ਤਿਆਰੀ ਕਰ ਰਹੀ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਥੀਏਟਰ ਵਿੱਚ ਬਿਜ਼ੀ ਸੀ, ਕਿਉਂਕਿ ਕਿਸੇ ਮਹੱਤਵਹੀਣ ਭੂਮਿਕਾ ਵਾਲੀ ਫਿਲਮ ਵਿੱਚ ਕੰਮ ਕਰਨਾ ਨਹੀਂ ਚਾਹੁੰਦੀ ਸੀ। ਉਸ ਨੂੰ ਉਡੀਕ ਸੀ, ਕਿਸੇ ਚੰਗੀ ਭੂਮਿਕਾ ਦੀ ਅਤੇ ਲੱਗਦਾ ਹੈ ਕਿ ਹੁਣ ਉਸ ਦੀ ਉਡੀਕ ਖ਼ਤਮ ਹੋ [...]

Read More →