Loading...
You are here:  Home  >  ਮਨੋਰੰਜਨ  >  ਵਿਅੰਗ
Latest

ਚੁੰਝਾਂ-ਪ੍ਹੌਂਚੇ – ਨਿਰਮਲ ਸਿੰਘ ਕੰਧਾਲਵੀ

July 28, 2017  /  ਖਬਰਾਂ, ਮਨੋਰੰਜਨ, ਵਿਅੰਗ  /  Comments Off

ਨਿਰਮਲ ਸਿੰਘ ਕੰਧਾਲਵੀ

ਕਿਸਾਨੀ ਸੰਕਟ ਨੂੰ ਕੌਮੀ ਆਫ਼ਤ ਐਲਾਨਿਆਂ ਜਾਵੇ- ਚੰਦੂਮਾਜਰਾ ਤੁਸੀਂ ਦਸ ਸਾਲ ਲੋਟਾ ਹੀ ਮਾਂਜਦੇ ਰਹੇ। ‘ਬਾਦਲ ਪਰਿਵਾਰ’ ਖ਼ਿਲਾਫ਼ ਨਰਮ ਪਏ ਮਨਪ੍ਰੀਤ ਬਾਦਲ- ਇਕ ਖ਼ਬਰ ਸੌਂ ਗਿਆ ਦੁਸ਼ਾਲਾ ਤਾਣ ਕੇ, ਤੈਨੂੰ ਕਿਹੜਿਆਂ ਕੰਮਾਂ ਨੂੰ ਆਂਦਾ। ਆਪਣੀ ਹੀ ਸਰਕਾਰ ਵਿਚ ਨਹੀਂ ਹੋ ਰਹੀ ਕਾਂਗਰਸੀਆਂ ਦੀ ਸੁਣਵਾਈ- ਇਕ ਖ਼ਬਰ ਕੀ ਲੱਪ ਰਿਓੜੀਆਂ ਦੀ, ਮੇਰੀ ਰੋਂਦੀ ਨਾ ਵਰਾਈ ਕਰਤਾਰੋ। [...]

Read More →
Latest

ਚੁੰਝਾਂ-ਪੌਂਹਚੇ – ਨਿਰਮਲ ਸਿੰਘ ਕੰਧਾਲਵੀ

July 2, 2017  /  ਮਨੋਰੰਜਨ, ਵਿਅੰਗ  /  Comments Off

ਲੇਬਰ ਲਈ ਪੰਜਾਬ ਦੇ ਕਿਸਾਨਾਂ ਨੇ ਲਾਏ ਰੇਲਵੇ ਸਟੇਸ਼ਨਾਂ ‘ਤੇ ਡੇਰੇ- ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ। ਆਰ.ਐਸ.ਐਸ. ਪਿੱਠਭੂਮੀ ਵਾਲ਼ਾ ਨਾ ਹੋਵੇ ਦੇਸ਼ ਦਾ ਰਾਸ਼ਟਰਪਤੀ- ਸਵਾਮੀ ਅਗਨੀਵੇਸ਼ ਵੈਰ ਨਾ ਕਮਾਈਂ ਬਾਬਲਾ, ਮੈਨੂੰ ਅਮਲੀ ਦੇ ਨਾਲ਼ ਨਾ ਤੋਰੀਂ। ਸਰਕਾਰ ਜਿਹੜੀ ਮਰਜ਼ੀ ਹੋਵੇ ਬਾਦਲਾਂ ਦੀ ਬੱਸ ਤਾਂ ਏਵੇਂ ਹੀ ਚੱਲੂ- ਬੱਸ ਦਾ [...]

Read More →
Latest

ਚੁੰਝਾਂ-ਪੌਂਹਚੇ – ਚੁੰਝਾਂ-ਪੌਂਹਚੇ

March 5, 2017  /  ਵਿਅੰਗ  /  Comments Off

ਭਾਰਤ ਦੀਆਂ ਯੂਨੀਵਰਸਿਟੀਆਂ ਵਿਚ ਡਰ ਵਾਲ਼ਾ ਮਾਹੌਲ- ਅਮਰਤਿਆ ਸੇਨ ਘਰ ਰੱਬ ਦੇ ਮਸਜਦਾਂ ਹੁੰਦੀਆਂ ਨੇ, ਏਥੇ ਗ਼ੈਰ-ਸ਼ਰਾ੍ਹ ਨਹੀਂ ਵਾੜੀਏ ਜੀ। ਅਖਿਲੇਸ਼ ਨੂੰ ਗੁਜਰਾਤ ਦੇ ਗਧਿਆਂ ਤੋਂ ਡਰ ਲਗਦਾ ਹੈ ਪਰ ਮੈਂ ਇਹਨਾਂ ਤੋਂ ਪ੍ਰੇਰਨਾ ਲੈਂਦਾ ਹਾਂ- ਮੋਦੀ ਬਿਲਕੁਲ ਸਹੀ ਜੀ, ਤੋਤੇ ਤੋਤਿਆਂ ਨਾਲ਼ ਤੇ ਕਬੂਤਰ ਕਬੂਤਰਾਂ ਨਾਲ਼ ਉਡਦੇ ਐ। ਅਮੇਠੀ-ਰਾਏਬਰੇਲੀ ਹਲਕੇ ਦੇ ਵੋਟਰਾਂ ਨੂੰ ਸੋਨੀਆ [...]

Read More →
Latest

(ਵਿਅੰਗ) – “ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ ….. ?”

August 18, 2016  /  ਵਿਅੰਗ  /  Comments Off

ਸ਼ਿਵਚਰਨ ਜੱਗੀ ਕੁੱਸਾ

ਲਓ ਜੀ, ਸਾਡੇ ਨੇੜੇ ਤੇੜੇ ਹੀ ਪਿੰਡ ਸਲਾਵਤਪੁਰਾ ਵਿਖੇ Ḕਰੂਹਾਨੀ ਜਾਮḔ ਪਿਲਾਉਣ ਕਰਕੇ ਸਿਰਸੇ ਵਾਲ਼ੇ ਬਾਬੇ ਦਾ ਵਿਵਾਦ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗੂੰ ਫ਼ੈਲਿਆ, ਤਾਂ ਸੈਂਟਰ ਗੌਰਮਿੰਟ ਤੋਂ ਲੈ ਕੇ ਪੰਜਾਬ ਗੌਰਮਿੰਟ ਤੱਕ ਸਾਰਿਆਂ ਨੂੰ ਪੰਜਾਬ ਦੇ ਹਾਲਾਤਾਂ ਦਾ ਫ਼ਿਕਰ ਪੈ ਗਿਆ। ਪੈਣਾਂ ਹੀ ਸੀ! ਅੱਗੇ ਹੀ ਵਿਚਾਰੇ ਪੰਜਾਬ ਨੇ ਦਸ-ਪੰਦਰਾਂ ਸਾਲ ਸੰਤਾਪ [...]

Read More →
Latest

(ਵਿਅੰਗ) – “ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀæææ?”

August 4, 2016  /  ਵਿਅੰਗ  /  Comments Off

ਸ਼ਿਵਚਰਨ ਜੱਗੀ ਕੁੱਸਾ

  ਲਓ ਜੀ, ਸਾਡੇ ਨੇੜੇ ਤੇੜੇ ਹੀ ਪਿੰਡ ਸਲਾਵਤਪੁਰਾ ਵਿਖੇ ‘ਰੂਹਾਨੀ ਜਾਮ’ ਪਿਲਾਉਣ ਕਰਕੇ ਸਿਰਸੇ ਵਾਲ਼ੇ ਬਾਬੇ ਦਾ ਵਿਵਾਦ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗੂੰ ਫ਼ੈਲਿਆ, ਤਾਂ ਸੈਂਟਰ ਗੌਰਮਿੰਟ ਤੋਂ ਲੈ ਕੇ ਪੰਜਾਬ ਗੌਰਮਿੰਟ ਤੱਕ ਸਾਰਿਆਂ ਨੂੰ ਪੰਜਾਬ ਦੇ ਹਾਲਾਤਾਂ ਦਾ ਫ਼ਿਕਰ ਪੈ ਗਿਆ। ਪੈਣਾਂ ਹੀ ਸੀ! ਅੱਗੇ ਹੀ ਵਿਚਾਰੇ ਪੰਜਾਬ ਨੇ ਦਸ-ਪੰਦਰਾਂ ਸਾਲ [...]

Read More →
Latest

ਹਾਸ ਵਿਅੰਗ – ਭੁਲੱਕੜਾਂ ਦੀ ਦੁਨੀਆ

January 20, 2016  /  ਵਿਅੰਗ  /  Comments Off

      ਘੁਣਤਰਾਂ- ਆਪਣੀਆਂ ਕੱਛ ਵਿਚ ਤੇ ਦੂਜੇ ਦੀਆਂ ਸੱਥ ਵਿਚ ਕਹਿੰਦੇ ਹਨ ਨਾ ਦੁਨੀਆ ਰੰਗ ਬਰੰਗੀ, ਇੱਸ ਵਿਚ ਵੱਖਰੀ ਕਿਸਮ ਦੇ ਵੱਖਰੇ ਵੱਖਰੇ ਸੁਭਾਅ, ਵੱਖਰੀਆਂ ਆਦਤਾਂ ਦੇ ਅਤੇ ਅਨੇਕਾਂ ਰੰਗ ਨਸਲਾਂ ਦੇ ਲੋਕ ਹੁੰਦੇ ਹਨ, ਪਰ ਇਨ੍ਹਾਂ ਵਿਚ ਭੁਲੱਕੜਾਂ ਦੀ ਦੁਨੀਆ ਵੀ ਆਪਣੀ ਵੱਖਰੀ ਪਛਾਣ ਰੱਖਦੀ ਹੈ, ਜਿਨ੍ਹਾਂ ਵਿਚ ਡਾਕਟਰ, ਵਿਗਿਆਨੀ, ਬੁੱਧੀਜੀਵੀ, ਬੜੇ [...]

Read More →
Latest

ਹਾਸ-ਵਿਅੰਗ ਦੀ ਤੀਰਅੰਦਾਜ਼ੀ

January 13, 2016  /  ਵਿਅੰਗ  /  Comments Off

ਬਾਬਾ ਇਸ਼ਟੰਟਾ ਜੀ ਮਹਾਰਾਜ ਦਾ ਕਹਿਣਾ ਹੈ : ਜਿਹੜਾ ਬੰਦਾ ਆਪਣੇ ਆਪ ‘ਤੇ ਨਹੀਂ ਹੱਸ ਸਕਦਾ, ਉਹ ਦੂਜਿਆਂ ‘ਤੇ ਹੱਸਣ ਦਾ ਹੌਸਲਾ ਨਹੀਂ ਕਰ ਸਕਦਾ। ਦੂਜਿਆਂ ‘ਤੇ ਹੱਸਣ ਲਈ ਪਹਿਲਾਂ ਬੰਦਾ ਖ਼ੁਦ ‘ਤੇ ਹੱਸਣਾ ਸਿੱਖੇ। ਬਾਬਾ ਘੰਟੀਆਂ ਵਾਲੇ ਇਸ ਤੋਂ ਵੱਖਰੀ ਰਾਇ ਰੱਖਦੇ ਹਨ। ਉਨ੍ਹਾਂ ਦਾ ਮੱਤ ਹੈ : ਅੱਜਕੱਲ੍ਹ ਦੇ ਜ਼ਮਾਨੇ ਵਿੱਚ ਪ੍ਰਧਾਨ ਮੰਤਰੀ [...]

Read More →
Latest

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਪੰਜਾਬ ਟਾਈਮਜ਼ ਵੱਲੋਂ ਸਮੂਹ ਜਗਤ ਨੂੰ ਲੱਖ ਲੱਖ ਵਧਾਈ ਹੋਵੇ

November 25, 2015  /  News & Views, ਇਤਿਹਾਸ, ਕਵਿਤਾਵਾਂ, ਕਸਰਤ, ਕਹਾਣੀਆਂ, ਖਬਰਾਂ, ਖਾਣਾ ਪੀਣਾ, ਖੇਡ ਸੰਸਾਰ, ਘਰੇਲੂ ਨੁਸਖੇ, ਚੁਟਕਲੇ, ਤਕਨਾਲੋਜੀ, ਦਿਲਚਸਪੀਆਂ, ਧਾਰਮਿਕ ਲੇਖ, ਨਵੀਂ ਖੋਜ, ਨਾਵਲ, ਪਾਠਕਾਂ ਦੇ ਖ਼ਤ, ਫਿਲਮੀ ਖਬਰਾਂ, ਭਖਦੇ ਮਸਲੇ, ਮਨੋਰੰਜਨ, ਮਿੰਨੀ ਕਹਾਣੀਆਂ, ਲੇਖ, ਵਿਅੰਗ, ਸਾਹਿਤ, ਸਾਹਿਤਿਕ ਸਰਗਰਮੀਆਂ, ਸਿਹਤ, ਸੰਪਾਦਕੀ  /  Comments Off

Guru Nanak Dev ji de Parkash din di Vadhai Read More →
Latest

ਲੇਖਕ ਵੀ ਜੁਗਾੜੀ ਹੋ ਗਏ!

August 31, 2015  /  ਵਿਅੰਗ  /  Comments Off

ਅੱਜ ਇਨਸਾਨ ਨੇ ਜ਼ਿੰਦਗੀ ਦੀ ਹਰ ਲੋੜ ਲਈ ਜੁਗਾੜ ਤਿਆਰ ਕਰ ਲਏ ਹਨ। ਮਨੁੱਖ ਨੇ ਸੰਸਾਰਕ ਲੋੜਾਂ ਪੂਰੀਆਂ ਕਰਨ ਖ਼ਾਤਰ ਵੱਡੀਆਂ-ਵੱਡੀਆਂ ਮਸ਼ੀਨਾਂ ਤਿਆਰ ਕੀਤੀਆਂ, ਜਿਨ੍ਹਾਂ ਦੀ ਹੋਂਦ ਨਾਲ ਮਨੁੱਖ ਨੇ ਤਰੱਕੀ ਕੀਤੀ। ਕਈ ਵਾਰ ਇਹ ਮਸ਼ੀਨਾਂ ਖ਼ਰਾਬ ਹੋ ਜਾਂਦੀਆਂ ਹਨ, ਤਾਂ ਇਨ੍ਹਾਂ ਦੇ ਖ਼ਰਾਬ ਹੋਏ ਪੁਰਜ਼ਿਆਂ ਨੂੰ ਬਦਲ ਦਿੱਤਾ ਜਾਂਦਾ ਹੈ। ਜੇ ਪੁਰਜ਼ਾ ਨਾ ਮਿਲੇ, [...]

Read More →
Latest

ਹਾਸ ਵਿਅੰਗ – ਪਤੀ ਵਿਚਾਰਾ ਕੀ ਕਰੇ….

July 22, 2015  /  ਵਿਅੰਗ  /  Comments Off

   ਜਦੋਂ ਕਿਸੇ ਜੋੜੀ ਦਾ ਨਵਾਂ-ਨਵਾਂ ਵਿਆਹ ਹੁੰਦਾ ਹੈ ਤਾਂ ਪਤੀ ਦੀ ਇੱਛਾ ਹੁੰਦੀ ਹੈ ਕਿ ਪਤਨੀ ਪੇਕੇ ਘਰ ਘੱਟ ਤੋਂ ਘੱਟ ਜਾਵੇ। ਦੂਜੇ ਪਾਸੇ ਪਤਨੀ ਵਾਰ-ਵਾਰ ਜ਼ਿੱਦ ਕਰਦੀ ਹੈ ਕਿ ਪੇਕੇ ਛੱਡ ਆਓ। ਪਤੀ ਬਥੇਰੀਆਂ ਲੇਲ੍ਹੜੀਆਂ ਕੱਢਦਾ, ”ਭਾਗਵਾਨੇ ਤੇਰੇ ਬਿਨਾਂ ਦਿਲ ਨਹੀਂ ਲੱਗਦਾ…. ਪੂਰੇ ਘਰ ‘ਚ ਸੁੰਨ ਪਈ ਰਹਿੰਦੀ ਏ… ਇਕੱਲਪੁਣਾ ਵੱਢ-ਵੱਢ ਖਾਂਦਾ ਏ…।” [...]

Read More →