Loading...
You are here:  Home  >  ਸਾਹਿਤ
Latest

ਕਰਮਾਂ ਵਾਲੀਆਂ ਮਾਵਾਂ

May 15, 2017  /  ਸਾਹਿਤ  /  Comments Off

ਮਾਂ ਇਕ ਅਜਿਹਾ ਸ਼ਬਦ ਹੈ ਜਿਸ ਦੀ ਵਿਆਖਿਆ ਅੱਜ ਤੱਕ ਲੱਖਾਂ ਹੀ ਵਿਦਵਾਨਾਂ ਨੇ ਵੱਖ- ਵੱਖ ਭਾਸ਼ਾਵਾਂ ਵਿਚ ਕਰੋੜਾਂ ਵਾਰ ਕੀਤੀ ਹੈ ਅਤੇ ਸਭ ਨੇ ਇਕ ਗੱਲ ਤੇ ਆਪਣੀ ਸਹਿਮਤੀ ਪ੍ਰਗਟਾਈ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ। ਇਸ ਸੰਸਾਰ ਵਿਚ ਮਾਂ ਤੋਂ ਉੱਚਾ ਦਰਜ਼ਾ ਕਿਸੇ ਦਾ ਨਹੀਂ ਹੈ। ਮਾਂ ਪੂਜਾ ਹੈ, ਮਾਂ ਇਬਾਦਤ [...]

Read More →
Latest

ਢਿੱਡੋਂ ਭੁੱਖੇ ਰੂਹ ਦੇ ਰੱਜੇ ‘ਹਰੀ ਸਿੰਘ ਦਿਲਬਰ’ ਦੇ ਤੁਰ ਜਾਣ ‘ਤੇ

May 10, 2017  /  ਲੇਖ, ਸਾਹਿਤ  /  Comments Off

ਹਰੀ ਸਿੰਘ ਦਿਲਬਰ ਦੇ ਨਾਲ ਗੱਲਬਾਤ ਦੌਰਾਨ ਮਿੰਟੂ ਬਰਾੜ ਆਸਟ੍ਰੇਲੀਆ

ਮਿੰਟੂ ਬਰਾੜ ਆਸਟ੍ਰੇਲੀਆ ਜਦੋਂ ਵੀ ਦੁਨੀਆ ਦੇ ਕਿਸੇ ਖ਼ਿੱਤੇ ‘ਤੇ ਲੀਕ ਵਾਹੀ ਜਾਂਦੀ ਹੈ ਤਾਂ ਵੰਡ ਸਿਰਫ਼ ਧਰਤੀ ਦੀ ਨਹੀਂ ਹੁੰਦੀ। ਵੰਡ ਸਰੀਰਾਂ ਦੀ ਵੀ ਹੁੰਦੀ ਹੈ, ਵੰਡ ਖ਼ੂਨ ਦੀ ਵੀ ਹੁੰਦੀ ਹੈ ਅਤੇ ਵੰਡ ਵਿਰਸੇ ਦੀ ਵੀ ਹੁੰਦੀ ਹੈ। ਜੇ ਬਿਨਾਂ ਵੰਡਿਆਂ ਰਹਿ ਜਾਂਦੀ ਹੈ ਤਾਂ ਉਹ ਹੈ ‘ਰੂਹ’।  ਲੱਖ ਲੀਕਾਂ ਖਿੱਚੀਆਂ ਜਾਣ ਤਾਂ [...]

Read More →
Latest

ਬਸਤੇ ਵਿਚਲੇ ਸੁਫ਼ਨੇ – ਅਜੀਤ ਸਤਨਾਮ ਕੌਰ

April 14, 2017  /  ਕਵਿਤਾਵਾਂ  /  Comments Off

ਅਜੀਤ ਸਤਨਾਮ ਕੌਰ

                      ਬਸਤੇ ਮੇਰੇ ਵਿੱਚ ਕਿਤਾਬਾਂ ਰੱਖਦਿਆਂ ਮੇਰੀ ਅਨਪੜ੍ਹ ਮਾਂ, ਫ਼ਰੋਲ਼ ਕੇ ਵਰਕੇ, ਵੇਖਦੀ ਸੀ ਉਨ੍ਹਾਂ ਕਿਤਾਬਾਂ ਵਿੱਚ, ਆਪਣੇ ਸੁਫ਼ਨੇ ਪੁੱਤ ਦੇ “ਵੱਡਾ ਬੰਦਾ” ਬਣਨ ਦੇ। ਰੱਖ ਦਿੰਦੀ ਸੀ ਸਾਂਭ, ਕਿਤਾਬਾਂ ਨਾਲ ਹੀ ਆਪਣੇ ਸੁਫ਼ਨਿਆਂ ਨੂੰ ਮੇਰੇ ਬਸਤੇ ਵਿੱਚ। ਜਦ ਵੀ ਸਕੂਲ ਤੁਰਨ ਲੱਗਿਆਂ ਬਾਪੂ ਅੱਗੇ [...]

Read More →
Latest

ਕਦੇ ਖਤਮ ਨਹੀਂ ਹੋਵੇਗਾ ਮਿਹਨਤ ਨਾਲ ਮਹਾਨ ਬਣਨ ਦਾ ਸਿਲਸਿਲਾ

April 6, 2017  /  ਸਾਹਿਤ  /  Comments Off

ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਜਦ ਵੀ ਆਪਣੀ ਕਿਸਮਤ ਦੂਜਿਆਂ ਨਾਲ ਤੋਲਣ ਦਾ ਯਤਨ ਕਰਦੇ ਹਾਂ ਤਾਂ ਸਾਨੂੰ ਬਹੁਤੀ ਵਾਰੀ ਇਉਂ ਲੱਗਦਾ ਹੈ ਕਿ ਸਾਡੀ ਕਿਸਮਤ ਮਾੜੀ ਹੈ। ਸਾਨੂੰ ਦੂਜਿਆਂ ਦੀ ਕਿਸਮਤ ਬੇਹਤਰ ਲੱਗਦੀ ਹੈ। ਪਰ ਸੱਚਾਈ ਇਹ ਹੈ ਕਿ ਕੁਦਰਤ ਨੇ ਜੇ ਚੰਗੀਆਂ ਗੱਲਾਂ ਦਾ ਢੇਰ ਲਗਾ ਰੱਖਿਆ ਹੈ ਤਾਂ ਮਾੜੀਆਂ ਗੱਲਾਂ ਦਾ [...]

Read More →
Latest

ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਕਿਤਾਬ “ਜਿਗਰੇ” ਯੂ ਕੇ ਵਿੱਚ ਰੂਬਰੂ

April 1, 2017  /  ਸਾਹਿਤ, ਸਾਹਿਤਿਕ ਸਰਗਰਮੀਆਂ  /  Comments Off

ਤਸਵੀਰ: ਮੰਗਲ ਹਠੂਰ ਦੀ ਕਿਤਾਬ ਜਿਗਰੇ ਰਿਲੀਜ਼ ਕਰਦੀਆਂ ਹੋਈਆਂ ਪ੍ਰਮੁੱਖ ਸਖ਼ਸ਼ੀਅਤਾਂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੇ ਗੀਤਾਂ ਦੀ ਕਿਤਾਬ “ਜਿਗਰੇ” ਕੱਲ ਯੂ ਕੇ ਵਿੱਚ ਰਿਲੀਜ਼ ਕੀਤੀ ਗਈ। ਇਸ ਮੌਕੇ ਐਮ ਪੀ ਵਰਿੰਦਰ ਸ਼ਰਮਾਂ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਮਨਜੀਤ ਸਿੰਘ ਬੁਟਰ, ਗੁਰਚਰਨ ਸਿੰਘ ਸੂਜਾਪੁਰ, ਜਗਬੀਰ ਸਿੰਘ ਜੱਗਾ ਚਕਰ, ਬਲਵਿੰਦਰ ਸਿੰਘ ਬਿੱਲਾ ਗਿੱਲ, ਬਲਜੀਤ ਸਿੰਘ ਮੱਲ੍ਹੀ, ਰਣਜੀਤ [...]

Read More →
Latest

ਸ਼ਬਦਾਂ ਦੀ ਚੋਗ ਚੁਗਣ ਵਾਲਾ – ਸ਼ਿਵਚਰਨ ਜੱਗੀ ਕੁੱਸਾ

March 31, 2017  /  ਸਾਹਿਤ, ਸਾਹਿਤਿਕ ਸਰਗਰਮੀਆਂ  /  Comments Off

ਸ਼ਿਵਚਰਨ ਜੱਗੀ ਕੁੱਸਾ

ਲੇਖਕ ਬਣਨ ਲਈ ਬਹੁਤ ਸਾਰਿਆਂ ਦੀ ਦਿਲੀ ਚਾਹ ਹੋ ਸਕਦੀ ਹੈ, ਪਰ ਬਣ ਸਕਣਾ ਹਰ ਕਿਸੇ ਦੇ ਵੱਸ ਨਹੀਂ ਹੁੰਦਾ। ਜਦੋਂ ਮਨੁੱਖ ਕਿਸੇ ਵੀ ਕੰਮ ਬਾਰੇ ਇਹ ਸੋਚਣ ਲੱਗ ਜਾਵੇ ਕਿ “ਲੈ ਇਹ ਕੰਮ ਤਾਂ ਮੈਂ ਵੀ ਕਰ ਸਕਦਾਂ” ਫੇਰ ਜਗਿਆਸੂ ਮਨੁੱਖ ਦੇ ਅੰਦਰ ਇਹ ‘ਕਰ ਸਕਣ’ ਵਾਲੀ ਧਾਰਨਾ ‘ਧੁਨ’ ਵਿਚ ਤਬਦੀਲ ਹੋ ਕੇ ਕਿਸੇ [...]

Read More →
Latest

ਕਵਿਤਾ – ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ -

March 29, 2017  /  ਕਵਿਤਾਵਾਂ, ਭਖਦੇ ਮਸਲੇ  /  Comments Off

ਕੁਲਵੰਤ ਸਿੰਘ ਢੇਸੀ

ਦੇਖੋ ਸਹੀ ਸ਼ਰੀਕੇ ਦਾ ਜੋ ਚੜ੍ਹਿਆ ਬੁਖਾਰ ਜੀ। ਕਹਿੰਦੇ ਨੇ ਕਿ ਢਡਰੀਆਂ ਵਾਲਾ ਦੇਣਾ ਮਾਰ ਜੀ।   ਬਾਬੇ ਬ੍ਰਹਮ ਗਿਆਨੀਆਂ ਨੂੰ ਲੱਗਦਾ ਹੈ ਡਰ ਜੀ, ਸੰਤ ਮਹਾਂਪੁਰਖਾਂ ਦੇ ਡੋਲਦੇ ਨੇ ਘਰ ਜੀ। ਡੇਰਿਆਂ ਦਾ ਘੱਟ ਜਾਏ ਕਿਤੇ ਨਾ ਝੜਾਵਾ ਜੀ, ਏਸੇ ਲਈ ਉਹ ਡੇਰਿਆਂ ਨੂੰ ਦਿੰਦੇ ਨੇ ਬੜਾਵਾ ਜੀ। ਰੋਮ ਰੋਮ ਲੂੰ ਲੂੰ ਕਰਦੇ ਨੇ [...]

Read More →
Latest

ਮਾਂ ਬੋਲੀ ਪੰਜਾਬੀ – (ਡਾ.ਸਾਥੀ ਲੁਧਿਆਣਵੀ-ਲੰਡਨ)

February 21, 2017  /  ਕਵਿਤਾਵਾਂ  /  Comments Off

ਡਾ.ਸਾਥੀ ਲੁਧਿਆਣਵੀ-ਲੰਡਨ

ਸਾਡੇ ਖ਼ੂਨ ‘ਚ ਵਸਦੀ ਪਿਆਰੀ ਮਾਂ ਬੋਲੀ ਪੰਜਾਬੀ। ਸਰਬ ਸ੍ਰੇਸ਼ਟ ਤੇ ਹੈ ਗੁਣਕਾਰੀ ਮਾਂ ਬੋਲੀ ਪੰਜਾਬੀ। ਮਾਂ ਦਾ ਦਰਜਾ ਉੱਚਾ ਉਸ ਦੀ ਹਸਤੀ ਬੜੀ ਮਹਾਨ, ਮਾਂ ਵਰਗੀ ਹੈ ਪਰਉਪਕਾਰੀ ਮਾਂ ਬੋਲੀ ਪੰਜਾਬੀ। ਮਾਵਾਂ ਨਾਲ ਪਿਆਰ ਨਹੀਂ ਹੁੰਦਾ ਅੱਧਾ ਪੌਣਾ ਚੱਪਾ, ਪਿਆਰੀ ਸਾਨੂੰ ਲਗਦੀ ਸਾਰੀ ਮਾਂ ਬੋਲੀ ਪੰਜਾਬੀ। ਧੀ ਹੈ ਇਹ ਪੰਜਾਬ ਦੀ ਤੇ ਹੈ ਏਸੇ [...]

Read More →
Latest

“ਮੈਂ ਓਹੀ ਬੋਹੜ ਹਾਂ” -ਮਨਦੀਪ ਖੁਰਮੀਂ ਹਿੰਮਤਪੁਰਾ–!

February 12, 2017  /  ਖਬਰਾਂ, ਸਾਹਿਤਿਕ ਸਰਗਰਮੀਆਂ  /  Comments Off

Mandeep Khurmi Ohi Boharh

      ਬਾਈ ਮਨਦੀਪ ਖੁਰਮੀਂ ਮੇਰੇ ਗੁਆਂਢ ਪਿੰਡ ਹਿੰਮਤਪੁਰੇ ਦਾ ਹੋਣ ਕਰਕੇ ਮੇਰਾ ਮਿੱਤਰ ਹੀ ਨਹੀਂ ਬਲਕਿ ਛੋਟਾ ਵੀਰ ਵੀ ਹੈ। ਬਾਈ ਚਾਹੇ ਅਖਬਾਰ ਜ਼ਰੀਏ ਲੇਖ ਲਿਖੇ ਜਾਂ ਗੀਤ ਲਿਖਕੇ ਆਪਣੀਂ ਅੰਤਰ-ਵੇਦਨਾ ਉਜਾਗਰ ਕਰੇ.. ! ਪੰਜਾਬ ਪ੍ਰਤੀ ਫਿਕਰਮੰਦੀ ਪੰਜਾਬੀਅਤ ਦਾ ਦਰਦ ਓਹਦੇ ਸ਼ਬਦਾਂ ਵਿੱਚ ਬਾਖੂਬੀ ਲਿਸ਼ਕਦਾ ਹੈ। ਮਨਦੀਪ ਨੇ ਪੰਜਾਬ ਦੇ ਚੰਗੇ ਮਾੜੇ ਹਲਾਤ ਆਪਣੇ ਪਿੰਡੇ [...]

Read More →
Latest

ਪ੍ਰਗਤੀਸ਼ੀਲ ਲਿਖਾਰੀ ਸਭਾ ਦੇ ਸਮਾਗਮ ਦੁਰਾਨ ਦਲਵੀਰ ਹਲਵਾਰਵੀ ਬ੍ਰਿਸਬੇਨ ਜੇ ਪੀ ਨਾਲ ਰੂਬਰੂ.

January 31, 2017  /  ਖਬਰਾਂ, ਸਾਹਿਤਿਕ ਸਰਗਰਮੀਆਂ  /  Comments Off

Ratan Reahal group foto

     ਪਿਛਲੇ ਐਤਵਾਰ ਦਲਵੀਰ ਹਲਵਾਰਵੀ ਬ੍ਰਿਸਬੇਨ ਜੇ ਪੀ ਆਪਣੇ ਰਿਸ਼ਤੇਦਾਰਾਂ ਅਤੇ ਪਿਆਰੇ ਸਾਹਿਤਕਾਰਾਂ ਨੂੰ ਮਿਲਣ ਆਏ. ਪ੍ਰਗਤੀਸ਼ੀਲ ਲਿਖਾਰੀ ਸਭਾ ਬਰਮਿੰਘਮ ਅਤੇ ਸੈਂਡਵੈਲ ਬ੍ਰਾਂਚ ਨੇ ਉਨ੍ਹਾਂ ਦੇ ਸਤਿਕਾਰ ਵਿਚ ਇਕ ਸਾਹਿਤਕ ਸਮਾਗਮ ਕਰਾਇਆ. ਜਿਸ ਵਿਚ ਮਿਡਲੈਂਡ ਦੇ ਅਗੇ ਲਿਖੇ ਸਾਹਿਤਕਾਰਾਂ ਨੇ ਹੁੰਮ ਹੁੰਮਾ ਕੇ ਹਾਜਰੀ ਭਰੀ. ਚੰਨਜੰਡਿਆਲਵੀ, ਸਤਪਾਲ ਡੁਲਕੂ, ਨਿਰਮਲ ਕੰਧਾਲਵੀ, ਅਮਰੀਕ ਸੋਫੀ, ਚਰਨਜੀਤ ਰਿਆਤ, ਮੁਹਿੰਦਰ [...]

Read More →