Loading...
You are here:  Home  >  ਸਾਹਿਤ  >  ਸਾਹਿਤਿਕ ਸਰਗਰਮੀਆਂ
Latest

ਇੰਦਰਜੀਤ ਗੁਗਨਾਨੀ ਦੀ ਨਵੀਂ ਕਿਤਾਬ ‘ਕੌਣ ਲਿਖਦੈ ਸਾਡੀ ਕਿਸਮਤ ?’ ਪੁਰੇਵਾਲ ਨੂੰ ਭੇਂਟ

August 11, 2017  /  ਖਬਰਾਂ, ਸਾਹਿਤਿਕ ਸਰਗਰਮੀਆਂ  /  Comments Off

ਤਸਵੀਰ: ਪੰਜਾਬ ਟਾਈਮਜ਼ ਦੇ ਦਫ਼ਤਰ ਵਿਖੇ ਰਾਜਿੰਦਰ ਸਿੰਘ ਪੁਰੇਵਾਲ ਨੂੰ ਪੁਸਤਕ ਭੇਟ ਕਰਦੇ ਹੋਏ ਇੰਦਰਜੀਤ ਸਿੰਘ ਗੁਗਨਾਨੀ ਅਤੇ ਉਹਨਾਂ ਦੇ ਸਾਥੀ

ਡਰਬੀ (ਪੰਜਾਬ ਟਾਈਮਜ਼) – ਬੀਤੇ ਦਿਨੀਂ ਲੈਸਟਰ ਵਾਸੀ ਪੰਜਾਬੀ ਲੇਖਕ ਇੰਦਰਜੀਤ ਸਿੰਘ ਗੁਗਨਾਨੀ ਆਪਣੇ ਸਾਥੀਆਂ ਸਮੇਤ ਪੰਜਾਬ ਟਾਈਮਜ਼ ਦੇ ਦਫ਼ਤਰ ਡਰਬੀ ਵਿਖੇ ਆਏ । ਉਹਨਾਂ ਨੇ ਆਪਣੀ ਨਵੀਂ ਪ੍ਰਕਾਸ਼ਿਤ ਕਿਤਾਬ “ਕੌਣ ਲਿਖਦੈ ਸਾਡੀ ਕਿਸਮਤ ?” ਦੀ ਇਕ ਕਾਪੀ ਪੰਜਾਬ ਟਾਈਮਜ਼ ਦੇ ਸੇਵਾਦਾਰ ਰਾਜਿੰਦਰ ਸਿੰਘ ਪੁਰੇਵਾਲ ਨੂੰ ਭੇਟ ਕੀਤੀ । ਆਪਣੀ ਇਸ ਕਿਤਾਬ ਦਾ ਸਾਰ ਅੰਸ਼ [...]

Read More →
Latest

ਲੰਡਨ ਵਿੱਚ ਕਥਾ ਯੂ ਕੇ ਵੱਲੋਂ “ਹਿੰਦੀ ਪੰਜਾਬੀ ਸਾਹਿਤਕ ਗੋਸ਼ਟੀ” ਕਰਵਾਈ ਗਈ

July 9, 2017  /  ਸਾਹਿਤਿਕ ਸਰਗਰਮੀਆਂ  /  Comments Off

ਤਸਵੀਰ: ਹਿੰਦੀ ਪੰਜਾਬੀ ਸਾਹਿਤਕ ਗੋਸ਼ਟੀ ਵਿੱਚ ਹਿੱਸਾ ਲੈਣ ਵਾਲੇ ਸਾਹਿਤਕਾਰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ ਕੇ ਵਿੱਚ ਹਿੰਦੀ ਭਾਸ਼ਾ ਦੇ ਵਿਕਾਸ ਲਈ ਕੰਮ ਕਰ ਰਹੀ ਸੰਸਥਾ ਕਥਾ ਯੂ ਕੇ ਵੱਲੋਂ ਤਜਿੰਦਰ ਸ਼ਰਮਾਂ ਦੀ ਅਗਵਾਈ ਵਿੱਚ ਮਿੱਲ-ਹਿੱਲ ਸ਼ਹਿਰ ਵਿਖੇ ਪੰਜਾਬੀ, ਹਿੰਦੀ ਕਵਿਤਾ-ਕਹਾਣੀ ਗੋਸ਼ਟੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਭਾਰਤ ਤੋਂ ਕਵਿਤਰੀ ਅਤੇ ਕਥਾਕਾਰ ਸ਼ੋਭਨਾ ਸ਼ਿਆਮ, ਪੱਤਰਕਾਰ ਅਜੀਤ ਰਾਏ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ [...]

Read More →
Latest

ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਕਿਤਾਬ “ਜਿਗਰੇ” ਯੂ ਕੇ ਵਿੱਚ ਰੂਬਰੂ

April 1, 2017  /  ਸਾਹਿਤ, ਸਾਹਿਤਿਕ ਸਰਗਰਮੀਆਂ  /  Comments Off

ਤਸਵੀਰ: ਮੰਗਲ ਹਠੂਰ ਦੀ ਕਿਤਾਬ ਜਿਗਰੇ ਰਿਲੀਜ਼ ਕਰਦੀਆਂ ਹੋਈਆਂ ਪ੍ਰਮੁੱਖ ਸਖ਼ਸ਼ੀਅਤਾਂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੇ ਗੀਤਾਂ ਦੀ ਕਿਤਾਬ “ਜਿਗਰੇ” ਕੱਲ ਯੂ ਕੇ ਵਿੱਚ ਰਿਲੀਜ਼ ਕੀਤੀ ਗਈ। ਇਸ ਮੌਕੇ ਐਮ ਪੀ ਵਰਿੰਦਰ ਸ਼ਰਮਾਂ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਮਨਜੀਤ ਸਿੰਘ ਬੁਟਰ, ਗੁਰਚਰਨ ਸਿੰਘ ਸੂਜਾਪੁਰ, ਜਗਬੀਰ ਸਿੰਘ ਜੱਗਾ ਚਕਰ, ਬਲਵਿੰਦਰ ਸਿੰਘ ਬਿੱਲਾ ਗਿੱਲ, ਬਲਜੀਤ ਸਿੰਘ ਮੱਲ੍ਹੀ, ਰਣਜੀਤ [...]

Read More →
Latest

ਸ਼ਬਦਾਂ ਦੀ ਚੋਗ ਚੁਗਣ ਵਾਲਾ – ਸ਼ਿਵਚਰਨ ਜੱਗੀ ਕੁੱਸਾ

March 31, 2017  /  ਸਾਹਿਤ, ਸਾਹਿਤਿਕ ਸਰਗਰਮੀਆਂ  /  Comments Off

ਸ਼ਿਵਚਰਨ ਜੱਗੀ ਕੁੱਸਾ

ਲੇਖਕ ਬਣਨ ਲਈ ਬਹੁਤ ਸਾਰਿਆਂ ਦੀ ਦਿਲੀ ਚਾਹ ਹੋ ਸਕਦੀ ਹੈ, ਪਰ ਬਣ ਸਕਣਾ ਹਰ ਕਿਸੇ ਦੇ ਵੱਸ ਨਹੀਂ ਹੁੰਦਾ। ਜਦੋਂ ਮਨੁੱਖ ਕਿਸੇ ਵੀ ਕੰਮ ਬਾਰੇ ਇਹ ਸੋਚਣ ਲੱਗ ਜਾਵੇ ਕਿ “ਲੈ ਇਹ ਕੰਮ ਤਾਂ ਮੈਂ ਵੀ ਕਰ ਸਕਦਾਂ” ਫੇਰ ਜਗਿਆਸੂ ਮਨੁੱਖ ਦੇ ਅੰਦਰ ਇਹ ‘ਕਰ ਸਕਣ’ ਵਾਲੀ ਧਾਰਨਾ ‘ਧੁਨ’ ਵਿਚ ਤਬਦੀਲ ਹੋ ਕੇ ਕਿਸੇ [...]

Read More →
Latest

“ਮੈਂ ਓਹੀ ਬੋਹੜ ਹਾਂ” -ਮਨਦੀਪ ਖੁਰਮੀਂ ਹਿੰਮਤਪੁਰਾ–!

February 12, 2017  /  ਖਬਰਾਂ, ਸਾਹਿਤਿਕ ਸਰਗਰਮੀਆਂ  /  Comments Off

Mandeep Khurmi Ohi Boharh

      ਬਾਈ ਮਨਦੀਪ ਖੁਰਮੀਂ ਮੇਰੇ ਗੁਆਂਢ ਪਿੰਡ ਹਿੰਮਤਪੁਰੇ ਦਾ ਹੋਣ ਕਰਕੇ ਮੇਰਾ ਮਿੱਤਰ ਹੀ ਨਹੀਂ ਬਲਕਿ ਛੋਟਾ ਵੀਰ ਵੀ ਹੈ। ਬਾਈ ਚਾਹੇ ਅਖਬਾਰ ਜ਼ਰੀਏ ਲੇਖ ਲਿਖੇ ਜਾਂ ਗੀਤ ਲਿਖਕੇ ਆਪਣੀਂ ਅੰਤਰ-ਵੇਦਨਾ ਉਜਾਗਰ ਕਰੇ.. ! ਪੰਜਾਬ ਪ੍ਰਤੀ ਫਿਕਰਮੰਦੀ ਪੰਜਾਬੀਅਤ ਦਾ ਦਰਦ ਓਹਦੇ ਸ਼ਬਦਾਂ ਵਿੱਚ ਬਾਖੂਬੀ ਲਿਸ਼ਕਦਾ ਹੈ। ਮਨਦੀਪ ਨੇ ਪੰਜਾਬ ਦੇ ਚੰਗੇ ਮਾੜੇ ਹਲਾਤ ਆਪਣੇ ਪਿੰਡੇ [...]

Read More →
Latest

ਪ੍ਰਗਤੀਸ਼ੀਲ ਲਿਖਾਰੀ ਸਭਾ ਦੇ ਸਮਾਗਮ ਦੁਰਾਨ ਦਲਵੀਰ ਹਲਵਾਰਵੀ ਬ੍ਰਿਸਬੇਨ ਜੇ ਪੀ ਨਾਲ ਰੂਬਰੂ.

January 31, 2017  /  ਖਬਰਾਂ, ਸਾਹਿਤਿਕ ਸਰਗਰਮੀਆਂ  /  Comments Off

Ratan Reahal group foto

     ਪਿਛਲੇ ਐਤਵਾਰ ਦਲਵੀਰ ਹਲਵਾਰਵੀ ਬ੍ਰਿਸਬੇਨ ਜੇ ਪੀ ਆਪਣੇ ਰਿਸ਼ਤੇਦਾਰਾਂ ਅਤੇ ਪਿਆਰੇ ਸਾਹਿਤਕਾਰਾਂ ਨੂੰ ਮਿਲਣ ਆਏ. ਪ੍ਰਗਤੀਸ਼ੀਲ ਲਿਖਾਰੀ ਸਭਾ ਬਰਮਿੰਘਮ ਅਤੇ ਸੈਂਡਵੈਲ ਬ੍ਰਾਂਚ ਨੇ ਉਨ੍ਹਾਂ ਦੇ ਸਤਿਕਾਰ ਵਿਚ ਇਕ ਸਾਹਿਤਕ ਸਮਾਗਮ ਕਰਾਇਆ. ਜਿਸ ਵਿਚ ਮਿਡਲੈਂਡ ਦੇ ਅਗੇ ਲਿਖੇ ਸਾਹਿਤਕਾਰਾਂ ਨੇ ਹੁੰਮ ਹੁੰਮਾ ਕੇ ਹਾਜਰੀ ਭਰੀ. ਚੰਨਜੰਡਿਆਲਵੀ, ਸਤਪਾਲ ਡੁਲਕੂ, ਨਿਰਮਲ ਕੰਧਾਲਵੀ, ਅਮਰੀਕ ਸੋਫੀ, ਚਰਨਜੀਤ ਰਿਆਤ, ਮੁਹਿੰਦਰ [...]

Read More →
Latest

ਸਾਹਿਤਕ ਸਮਾਗਮ ਤੇ ਦਲਵੀਰ ਸੁੰਮਨ ਹਲਵਾਰਵੀ ਨਾਲ ਰੂਬਰੂ 29 ਜਨਵਰੀ ਨੂੰ

January 28, 2017  /  ਖਬਰਾਂ, ਸਾਹਿਤਿਕ ਸਰਗਰਮੀਆਂ  /  Comments Off

ਬ੍ਰਮਿੰਘਮ (ਪੰਜਾਬ ਟਾਈਮਜ਼) – ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦੀ ਬਰਮਿੰਘਮ ਅਤੇ ਸੈਂਡਵੈਲ ਸ਼ਾਖਾ ਵੱਲੋਂ ਇਕ ਸਾਹਿਤਕ ਸਮਾਗਮ 29 ਜਨਵਰੀ 2017 ਐਤਵਾਰ ਨੂੰ ਦੁਪਹਿਰ 2 ਤੋਂ ਸ਼ਾਮ 7 ਵਜੇ ਤੱਕ 2 ਆਰਜ਼ ਕਮਿਊਨਿਟੀ ਰਿਸੋਰਸ ਸੈਂਟਰ ਵੁਲਵਰਹੈਂਪਟਨ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਵਿੱਚ ਪੰਜਾਬੀ ਭਾਸ਼ਾ ਦੇ ਸਾਰੇ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਲਈ [...]

Read More →
Latest

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਇੰਗਲੈਂਡ ਵਿੱਚ ਵਿਸ਼ਾਲ ਕਵੀ ਦਰਬਾਰ

January 16, 2017  /  ਸਾਹਿਤਿਕ ਸਰਗਰਮੀਆਂ  /  Comments Off

ਤਸਵੀਰ: ਸਾਊਥਾਲ ਅਤੇ ਗ੍ਰੇਵਜ਼ੈਂਡ ਵਿਖੇ ਕਵੀ ਦਰਬਾਰ ਮੌਕੇ ਰਚਨਾਵਾਂ ਪੇਸ਼ ਕਰਦੇ ਹੋਏ ਕਵੀ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਜਿੱਥੇ ਗੁਰੂ ਘਰਾਂ ਵਿੱਚ ਨਾਮ ਸਿਮਰਨ ਕਰਕੇ ਅਤੇ ਸਿੱਖ ਪ੍ਰੰਪਰਾਵਾਂ ਅਨੁਸਾਰ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ, ਉੱਥੇ ਹੀ ਕਲਮ ਦੇ ਧਨੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਵੀਆਂ ਪ੍ਰਤੀ ਵਿਖਾਏ ਗਏ ਪ੍ਰੇਮ ਦੀ ਮਿਸਾਲ ਨੂੰ ਤਾਜ਼ਾ ਕਰਨ [...]

Read More →
Latest

ਕੈਨੇਡੀਅਨ ਕਵੀ ਮਹਿੰਦਰਪਾਲ ਸਿੰਘ ਪਾਲ ਦਾ ਯੂ ਕੇ ਵਿੱਚ ਸਾਹਿਤਕਾਰਾਂ ਵੱਲੋਂ ਸਵਾਗਤ

January 16, 2017  /  ਸਾਹਿਤਿਕ ਸਰਗਰਮੀਆਂ  /  Comments Off

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਕੈਨੇਡੀਅਨ ਕਵੀ ਮਹਿੰਦਰਪਾਲ ਸਿੰਘ ਪਾਲ ਦਾ ਯੂ ਕੇ ਪਹੁੰਚਣ ਤੇ ਲੰਡਨ ਦੇ ਸਾਹਿਤਕਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਲੰਡਨ ਦੇ ਇਲਾਕੇ ਕਰੈਨਫੋਰਡ ਵਿਖੇ ਨਾਵਲਕਾਰ ਗੁਰਨਾਮ ਗਰੇਵਾਲ, ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ, ਕੁਲਵੰਤ ਕੌਰ ਢਿਲੋਂ, ਮਨਜੀਤ ਕੌਰ ਪੱਡਾ ਅਤੇ ਭਜਨ ਕੌਰ ਆਦਿ ਨੇ ਸਵਾਗਤ ਕੀਤਾ। ਇਸ ਮੌਕੇ ਮਹਿੰਦਰਪਾਲ ਸਿੰਘ ਪਾਲ ਦੀਆਂ ਲਿਖਤਾਂ [...]

Read More →
Latest

ਪ੍ਰਗਤੀਸ਼ੀਲ ਲਿਖਾਰੀ ਸਭਾ ਬਰਮਿੰਘਮ ਦੇ ਸਮਾਗਮ ਵਿਚ ਨੋਟਬੰਦੀ ਬਾਰੇ ਚਰਚਾ ਹੋਈ – ਡਾ: ਰਤਨ ਰੀਹਲ ਦੀ ਨਵੀਂ ਪੁਸਤਕ “ਵਾਰਾਂ ਭਾਈ ਗੁਰਦਾਸ ਜੀ ਭਾਗ ਪਹਿਲਾ” ਰਿਲੀਜ਼ ਕੀਤੀ

January 8, 2017  /  ਸਾਹਿਤਿਕ ਸਰਗਰਮੀਆਂ  /  Comments Off

ਤਸਵੀਰ: ਡਾ: ਰਤਨ ਰੀਹਲ ਦੀ ਨਵੀਂ ਪੁਸਤਕ ਵਾਰਾਂ ਭਾਈ ਗੁਰਦਾਸ ਜੀ ਭਾਗ ਪਹਿਲਾ ਰਿਲੀਜ਼ ਕਰਦੇ ਹੋਏ ਚੰਨ ਜੰਡਿਆਲਵੀ, ਨਿਰਮਲ ਸਿੰਘ ਕੰਧਾਲਵੀ, ਭੁਪਿਦਰ ਸਿੰਘ ਸੱਗੂ, ਮੋਹਨ ਸਿੰਘ ਅਤੇ ਹੋਰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪ੍ਰਗਤੀਸ਼ੀਲ ਲਿਖਾਰੀ ਸਭਾ ਜੀ ਬੀ ਬ੍ਰਮਿੰਘਮ ਅਤੇ ਸੈਂਡਵੈਲ ਬ੍ਰਾਂਚ ਵੱਲੋਂ ਕਰਵਾਏ ਸਾਹਿਤਕ ਸਮਾਗਮ ਵਿਚ ਮਿਡਲੈਂਡ ਦੇ ਸਾਹਿਤਕਾਰਾਂ ਨੇ ਹਿਸਾ ਲਿਆ। ਇਸ ਸਮਾਗਮ ਵਿਚ ਜਿਨ੍ਹਾਂ ਬੁਲਾਰਿਆਂ ਅਤੇ ਸਾਹਿਤਕਾਰਾਂ ਨੇ ਹਿੱਸਾ ਲਿਆ ਉਨ੍ਹਾਂ ਵਿਚ ਨਿਰਮਲ ਸਿੰਘ ਕੰਧਾਲਵੀ, ਤਾਰਾ ਸਿੰਘ ਤਾਰਾ, ਪ੍ਰੋæ ਸੁਰਜੀਤ ਸਿੰਘ ਖਾਲਸਾ, ਡਾæ ਰਤਨ ਰੀਹਲ, ਹਰਭਜਨ ਸਿੰਘ ਦਰਦੀ, ਡਾæ ਹਰੀਸ਼ [...]

Read More →