Loading...
You are here:  Home  >  ਸਾਹਿਤ  >  ਮਿੰਨੀ ਕਹਾਣੀਆਂ
Latest

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਪੰਜਾਬ ਟਾਈਮਜ਼ ਵੱਲੋਂ ਸਮੂਹ ਜਗਤ ਨੂੰ ਲੱਖ ਲੱਖ ਵਧਾਈ ਹੋਵੇ

November 25, 2015  /  News & Views, ਇਤਿਹਾਸ, ਕਵਿਤਾਵਾਂ, ਕਸਰਤ, ਕਹਾਣੀਆਂ, ਖਬਰਾਂ, ਖਾਣਾ ਪੀਣਾ, ਖੇਡ ਸੰਸਾਰ, ਘਰੇਲੂ ਨੁਸਖੇ, ਚੁਟਕਲੇ, ਤਕਨਾਲੋਜੀ, ਦਿਲਚਸਪੀਆਂ, ਧਾਰਮਿਕ ਲੇਖ, ਨਵੀਂ ਖੋਜ, ਨਾਵਲ, ਪਾਠਕਾਂ ਦੇ ਖ਼ਤ, ਫਿਲਮੀ ਖਬਰਾਂ, ਭਖਦੇ ਮਸਲੇ, ਮਨੋਰੰਜਨ, ਮਿੰਨੀ ਕਹਾਣੀਆਂ, ਲੇਖ, ਵਿਅੰਗ, ਸਾਹਿਤ, ਸਾਹਿਤਿਕ ਸਰਗਰਮੀਆਂ, ਸਿਹਤ, ਸੰਪਾਦਕੀ  /  Comments Off

Guru Nanak Dev ji de Parkash din di Vadhai Read More →
Latest

ਮਿੰਨੀ ਕਹਾਣੀਆਂ

November 23, 2015  /  ਮਿੰਨੀ ਕਹਾਣੀਆਂ  /  Comments Off

ਪਾਰਟੀ ਮੈਂ ਆਪਣੇ ਲਿਹਾਜ਼ੀ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੇ ਦਫ਼ਤਰ ਕਿਸੇ ਕੰਮ ਲਈ ਗਿਆ ਸੀ। ਹਾਲੇ ਬੈਠੇ ਹੀ ਸਾਂ ਕਿ ਇੱਕ ਮੈਡਮ ਦਫ਼ਤਰ ਵਿੱਚ ਆ ਗਈ। ਕੁਰਸੀ ‘ਤੇ ਬੈਠਣ ਮਗਰੋਂ ਮੈਡਮ ਨੇ ਪ੍ਰਿੰਸੀਪਲ ਨੂੰ ਅਦਬ ਨਾਲ ਕਿਹਾ, ”ਸਰ, ਅੱਜ ਤੁਸੀਂ ਅੱਧੀ ਛੁੱਟੀ ਵੇਲੇ ਦੁਪਹਿਰ ਦਾ ਖਾਣਾ ਨਾ ਖਾਇਓ। ਮੈਂ ਤੇ ਬਬੀਤਾ ਨੇ ਆਪਣੀਆਂ ਪੋਤੀਆਂ ਦੇ [...]

Read More →
Latest

ਮਿੰਨੀ ਕਹਾਣੀਆਂ

August 31, 2015  /  ਮਿੰਨੀ ਕਹਾਣੀਆਂ  /  Comments Off

ਅਧੂਰੀ ਖਾਹਿਸ਼ ਮਨਜਿੰਦਰ ਕੌਰ ਮੂੰਹ ਹਨੇਰੇ ਉਠ ਕੇ, ਚਾਈਂ-ਚਾਈਂ ਸੋਹਣੀ ਜਿਹੀ ਰੱਖੜੀ ਤੇ ਮਠਿਆਈ ਦਾ ਡੱਬਾ ਖ਼ਰੀਦ ਕੇ ਬੱਸ ਰਾਹੀਂ ਆਪਣੇ ਵੀਰੇ ਦੇ ਗੁੱਟ ‘ਤੇ ਰੱਖੜੀ ਸਜਾਉਣ ਦੀ ਸੱਧਰ ਮਨ ਵਿੱਚ ਪਾਲਦੀ ਹੋਈ ਸਹੀ ਸਮੇਂ ‘ਤੇ ਭਰਾ ਦੇ ਘਰ ਪਹੁੰਚ ਗਈ। ਮਕਾਨ ਨੂੰ ਤਾਲਾ ਲੱਗਾ ਵੇਖਣ ਤੋਂ ਬਾਅਦ ਗੁਆਂਢੀਆਂ ਤੋਂ ਪਤਾ ਲੱਗਾ ਕਿ ਭਰਜਾਈ ਆਪਣੇ [...]

Read More →
Latest

ਰੱਬ ਦੇ ਨਾਮ ਉੱਤੇ

June 20, 2015  /  ਮਿੰਨੀ ਕਹਾਣੀਆਂ  /  Comments Off

     ਉਦੋਂ ਏਥੇ ਬਿਲਕੁਲ ਉਜਾੜ ਹੁੰਦੀ ਸੀ। ਰੇਲਵੇ ਫਾਟਕ ਦੇ ਨੇੜੇ ਹਰਿਆ-ਭਰਿਆ ਇੱਕ ਨਿੱਕਾ ਜਿਹਾ ਜੰਡ ਹੁੰਦਾ ਸੀ ਇੱਕ ਦਿਨ ਹਨੇਰੀ ਨਾਲ ਉਡ ਕੇ ਲਿਬੜੀ ਲਾਲ ਟਾਕੀ ਜੰਡ ਦੀਆਂ ਟਾਹਣੀਆਂ ਵਿੱਚ ਆ ਫਸੀ। ਕਿਸੇ ਨੇ ਲਾਲ ਕੱਪੜਾ ਟਾਹਣੀਆਂ ਵਿੱਚ ਪਿਆ ਵੇਖਿਆ ਤੇ ਕਿਹਾ, ‘ਦੇਵੀ ਮਾਤਾ ਪ੍ਰਗਟ ਹੋਈ ਹੈ। ਕਿਸੇ ਨੇ ਲਾਲ ਧਾਰੀ ਜੰਡ ਦੁਆਲੇ [...]

Read More →
Latest

ਸਕੂਲ

June 20, 2015  /  ਮਿੰਨੀ ਕਹਾਣੀਆਂ  /  Comments Off

”ਅੰਕਲ ਜੀ, ਬੰਟੀ ਤੁਹਾਡੇ ਕੋਲ ਤਾਂ ਨਹੀਂ ਆਇਆ?” ਗੁਆਂਢੀਆਂ ਦੀ ਕੁੜੀ ਦਰਵਾਜ਼ੇ ਵਿੱਚ ਖੜ੍ਹੀ ਪੁੱਛ ਰਹੀ ਸੀ। ”ਨਹੀਂ ਬੇਟੇ, ਕੀ ਗੱਲ ਹੋਗੀ?” ਮੈਂ ਪੁੱਛਿਆ? ”ਉਹਦੇ ਸਕੂਲ ਦੀ ਬੱਘੀ ਖੜੀ ਐ ਤੇ ਉਹ ਕਿਤੇ ਨਹੀਂ ਮਿਲ ਰਿਹਾ। ਪਤਾ ਨਹੀਂ ਬਸਤਾ ਸੁੱਟ ਕਿਥੇ ਚਲਾ ਗਿਆ।” ਕੁੜੀ ਦੇ ਚਿਹਰੇ ਤੋਂ ਚਿੰਤਾ ਤੇ ਪਰੇਸ਼ਾਨੀ ਝਲਕ ਰਹੀ ਸੀ। ਬੰਟੀ ਨਾਲ [...]

Read More →
Latest

ਨੰਗ

June 20, 2015  /  ਮਿੰਨੀ ਕਹਾਣੀਆਂ  /  Comments Off

ਸਵੇਰੇ ਆ ਕੇ ਥਾਣੇਦਾਰ ਸਿਪਾਹੀਆਂ ਨੂੰ ਪੁੱਛਣ ਲੱਗਾ-ਕਿਉਂ ਬਈ ਸਰਦੂਲ ਸਿੰਹਾਂ ਰਾਤ ਵਾਲਿਆਂ ਦਾ ਕੀ ਬਣਿਆ? ਝੜੇ ਕੁਝ ਕਿ ਨਹੀਂ? ਬਣਨਾ ਕੀ ਐ ਜਨਾਬ- ਉਹ ਤਾਂ ਸਾਲੇ ਸਾਰੇ ਪੱਕੇ ਅਮਲੀ ਨਿਕਲੇ-ਆਹ ਪੋਟਲੀ-ਪੋਸਤ ਦੀ ਮਸਾਂ ਨਿਕਲੀ ਐ ਤਿੰਨ੍ਹਾਂ ਕੋਲੋਂ ਅੱਧਾ ਕਿਲੋ ਵੀ ਨਹੀਂ ਬਣਦੀ। ਪੈਸੇ ਵੀ ਨਹੀਂ ਝੜੇ। ਛਿਤਰੋਲ ਨਹੀਂ ਫੇਰੀ। ਪੈਸੇ ਇਨ੍ਹਾਂ ਨੰਗਾਂ ਕੋਲ ਕਿਥੇ [...]

Read More →
Latest

ਮਿੰਨੀ ਕਹਾਣੀਆਂ

June 12, 2015  /  ਮਿੰਨੀ ਕਹਾਣੀਆਂ  /  Comments Off

ਤੋਹਫ਼ਾ     ਆਪਣੇ ਜਨਮ ਦਿਨ ਤੋਂ ਅਗਲੇ ਦਿਨ, ਅੱਠਵੀਂ ਜਮਾਤ ਦਾ ਵਿਦਿਆਰਥੀ ਮਨੋਜ ਆਪਣੇ ਮਿੱਤਰਾਂ ਨਾਲ ਸੀ। ”ਮਨੋਜ, ਕੱਲ੍ਹ ਤਾਂ ਤੈਨੂੰ ਬਹੁਤ ਸਾਰੇ ਤੋਹਫ਼ੇ ਮਿਲੇ ਨੇ ਹੈ ਨਾ?” ਇੱਕ ਮਿੱਤਰ ਨੇ ਪੁੱਛਿਆ। ”ਹਾਂ ਬਹੁਤ ਸਾਰੇ।” ”ਅੱਛਾ! ਪਰ ਸਾਨੂੰ ਵੀ ਦੱਸ, ਕੀ-ਕੀ ਮਿਲਿਆ?” ਸਾਰੇ ਮਿੱਤਰ ਕਾਹਲੇ ਪਏ ਸਨ। ”ਕੈਰਮ-ਬੋਰਡ, ਕ੍ਰਿਕਟ-ਸੈੱਟ, ਫੁਟਬਾਲ ਆਦਿ ਕਈ ਖੇਡਾਂ ਦਾ [...]

Read More →
Latest

ਖੁਸ਼ਖ਼ਬਰੀ

June 12, 2015  /  ਮਿੰਨੀ ਕਹਾਣੀਆਂ  /  Comments Off

    ‘ਕੀ ਗੱਲ ਚਾਚੀ ਬੜੀ ਪ੍ਰੇਸ਼ਾਨ ਲੱਗਦੀ ਐਂ, ਸੁੱਖ ਤਾਂ ਹੈ’ ਬੂਟੇ ਨੇ ਘਰਾਂ ਵਿਚੋਂ ਲੱਗਦੀ ਚਾਚੀ ਨੂੰ ਪੁੱਛਿਆ। ‘ਵੇ ਪੁੱਤ ਕੀ ਦੱਸਾਂ, ਸਾਡੀ ਤਾਂ ਕੁੜੀ ਦਸਵੀਂ ‘ਚੋਂ ਫ਼ੇਲ੍ਹ ਹੋਗੀ’ ‘ਤੇ ਫ਼ਿਰ ਇਹਦੇ ‘ਚ ਦੁਖੀ ਹੋਣ ਵਾਲੀ ਕਿਹੜੀ ਗੱਲ ਐ, ਐਤਕੀਂ ਤਾਂ ਕਹਿੰਦੇ ਰਿਜ਼ਲਟ ਹੀ ਮਾੜਾ ਆਇਐ, ਮੱਘਰ ਦਾ ਮੁੰਡਾ, ਕਰਨੈਲ ਦੀ ਕੁੜੀ ਤੇ [...]

Read More →
Latest

ਨੁਕਸਾਨ ਤਾਂ ਹੋਈ ਜਾ ਰਿਹੈ…

June 12, 2015  /  ਮਿੰਨੀ ਕਹਾਣੀਆਂ  /  Comments Off

    ਮੇਰੇ ਗੁਆਂਢੀ ਕਰਿਆਨੇ ਦੇ ਦੁਕਾਨਦਾਰ ਦੌਲਤ ਰਾਮ ਦੇ ਚੋਰੀ ਹੋ ਗਈ। ਚੋਰ ਖੰਡ ਦੀ ਬੋਰੀ, ਘਿਓ ਦੇ ਪੀਪੇ ਤੇ ਡਰਾਈ ਫਰੂਟ ਚੋਰੀ ਕਰਕੇ ਲੈ ਗਏ। ਪੁਲਿਸ ਨੂੰ ਸੂਚਿਤ ਕੀਤਾ। ਸਵੇਰੇ ਪਤਾ ਲਗਦਿਆਂ ਹੀ ਲੋਕ ਹਮਦਰਦੀ ਵਜੋਂ ਆਉਣੇ ਸ਼ੁਰੂ ਹੋ ਗਏ। ਅਤਿ ਦੇ ਕੰਜੂਸ ਦੌਲਤ ਰਾਮ ਨੇ ਜਿਸ ਨੂੰ ਕਦੇ ਪਾਣੀ ਤੱਕ ਨਹੀਂ ਸੀ [...]

Read More →
Latest

ਮਿੰਨੀ ਕਹਾਣੀਆਂ

March 4, 2015  /  ਮਿੰਨੀ ਕਹਾਣੀਆਂ  /  Comments Off

ਸਹੀ ਮਾਰਗ ਦਰਸ਼ਨ    ਛੇਵੀਂ ਕਲਾਸ ਦੇ ਇੱਕ ਬੱਚੇ ਨੇ ਬਲੈਕ ਬੋਰਡ ‘ਤੇ ਇੱਕ ਚੂਹੀ ਦਾ ਚਿੱਤਰ ਬਣਾਇਆ ਜੋ ਕਿ ਉਨ੍ਹਾਂ ਦੀ ਇੱਕ ਅਧਿਆਪਕਾ ਦੀ ਚਿੜ੍ ਸੀ। ਜਦੋਂ ਅਧਿਆਪਕਾ ਕਲਾਸ ਵਿੱਚ ਆਈ ਤਾਂ ਸੜ-ਬਲ ਕੇ ਕੋਲਾ ਹੋ ਗਈ। ਉਹ ਕੜਕੀ, ”ਇਹ ਕਿਸ ਦੀ ਕਰਤੂਤ ਹੈ, ਇਹ ਚਿੱਤਰ ਕਿਸੇ ਨੇ ਬਣਾਇਆ ਹੈ?” ਸਾਰੀ ਕਲਾਸ ਚੁੱਪ, ਕੋਈ [...]

Read More →