Loading...
You are here:  Home  >  ਖਬਰਾਂ
Latest

GST ਲਾਗੂ ਕਰਨ ਦੌਰਾਨ ਸ਼ੁਰੂ ‘ਚ ਆ ਸਕਦੀਆਂ ਹਨ ਕੁਝ ਪਰੇਸ਼ਾਨੀਆਂ : ਜੇਤਲੀ

June 28, 2017  /  ਖਬਰਾਂ  /  No Comments

Arun Jaitley

ਨਵੀਂ ਦਿੱਲੀ: 1ਜੁਲਾਈ ਤੋਂ ਜੀ.ਐੱਸ.ਟੀ ਲਾਗੂ ਹੋਣ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਕਿਹਾ ਕਿ ਕੁਝ ਲੋਕਾਂ ਨੂੰ ਸ਼ੁਰੂ ‘ਚ ਕੁਝ ਪਰੇਸ਼ਾਨੀਆਂ ਹੋ ਸਕਦੀਆਂ ਹਨ, ਪਰ ਇਸ ਨਵੀਂ ਅਪ੍ਰਤੱਖ ਵਿਵਸਥਾ ਟੈਕਸ ਵਿਵਸਥਾ ਨਾਲ ਟੈਕਸ ਚੋਰੀ ਘੱਟ ਕਰਨ ਅਤੇ ਮਹਿੰਗਾਈ ਰੋਕਣ ‘ਚ ਮਦਦ ਕਰੇਗੀ। ਜੀ.ਐੱਸ.ਟੀ ਪ੍ਰੀਸ਼ਦ ਅਚੱਲ ਸੰਪਤੀ ਕਾਰੋਬਾਰ ਨੂੰ ਅਗਲੇ ਸਾਲ ਤੱਕ [...]

Read More →
Latest

ਇੰਗਲੈਂਡ ਦੀ ਮਹਾਰਾਣੀ ਦੀ ਤਨਖਾਹ ‘ਚ ਹੋਇਆ ਵਾਧਾ

June 28, 2017  /  ਖਬਰਾਂ  /  No Comments

Queen

ਲੰਡਨ: ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੀ ਤਨਖਾਹ ਵਿੱਚ ਹੁਣ 8 ਫੀਸਦੀ ਵਾਧਾ ਹੋਇਆ ਹੈ, ਜਿਸ ਦੇ ਹਿਸਾਬ ਨਾਲ ਉਨ੍ਹਾਂ ਦੀ ਹੁਣ 60 ਲੱਖ ਪੌਂਡ ਤਨਖ਼ਾਹ ਵਧੀ ਹੈ। ਸ਼ਾਹੀ ਆਮਦਨ ਤੋਂ ਬੀਤੇ ਵਰ੍ਹੇ 240 ਲੱਖ ਪੌਂਡ ਮੁਨਾਫ਼ਾ ਹੋਇਆ ਹੈ। ਇਸ ਵਾਧੇ ਨੂੰ ਘਰੇਲੂ, ਸਰਕਾਰੀ ਯਾਤਰਾ ਤੇ ਰਾਜ ਮਹਿਲਾਂ ਦੀ ਦੇਖਭਾਲ ਲਈ 2018-19 ਵਿੱਚ ਵਰਤਿਆ ਜਾਵੇਗਾ। [...]

Read More →
Latest

ਪੰਜਾਬ ‘ਚ ਕੱਪੜਾ ਕਾਰੋਬਾਰ ਬੰਦ

June 28, 2017  /  ਖਬਰਾਂ  /  No Comments

punjab band

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ ‘ਚ ਅੱਜ ਗੁਰੂ ਨਗਰੀ ਅੰਮ੍ਰਿਤਸਰ ਸਣੇ ਪੰਜਾਬ ਦੇ ਸਾਰੇ ਕੱਪੜਾ ਕਾਰੋਬਾਰੀਆਂ ਵੱਲੋਂ 29 ਜੂਨ ਤੱਕ ਆਪਣੇ ਕਾਰੋਬਾਰ ਬੰਦ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਸ਼ਹਿਰ ਦੇ ਮੁੱਖ ਕੱਪੜਾ ਬਾਜ਼ਾਰ ਬੰਦ ਰਹੇ। ਵਪਾਰੀ ਸੜਕਾਂ ‘ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ। [...]

Read More →
Latest

ਭਾਰਤ ਦੀ ਬੋਲੀ ਬੋਲ ਰਿਹਾ ਟਰੰਪ ਪ੍ਰਸ਼ਾਸਨ : ਪਾਕਿਸਤਾਨ

June 28, 2017  /  ਖਬਰਾਂ  /  No Comments

pak chodhri nisar

ਇਸਲਾਮਾਬਾਦ  : ਪਾਕਿਸਤਾਨੀ ਮੰਤਰੀ ਚੌਧਰੀ ਨਿਸਾਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ‘ਭਾਰਤ ਦੀ ਭਾਸ਼ਾ’ ਬੋਲ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਵਾਈਟ ਹਾਊਸ ਵਿਚ ਟਰੰਪ ਦੇ ਨਾਲ ਹੋਈ ਮੁਲਾਕਾਤ ਦੇ ਇਕ ਦਿਨ ਬਾਅਦ ਇਸ ‘ਤੇ ਪ੍ਰਤੀਕ੍ਰਿਆ ਕਰਦੇ ਹੋਏ ਚੌਧਰੀ ਨਿਸਾਰ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੂੰ ‘ਭਾਰਤ ਦੀ ਭਾਸ਼ਾ’ ਬੋਲਦੇ ਦੇਖ ਕੇ [...]

Read More →
Latest

ਉੱਤਰੀ ਕੋਰੀਆ ਨੇ ਟਰੰਪ ਨੂੰ ਦਿੱਤਾ ਹਿਟਲਰ ਕਰਾਰ

June 28, 2017  /  ਖਬਰਾਂ  /  No Comments

north korea

ਨਵੀਂ ਦਿੱਲੀ: ਉੱਤਰੀ ਕੋਰੀਆ ਨੇ ਅਮਰੀਕਾ ਨਾਲ ਵਧਦੇ ਤਣਾਅ ਵਿਚਕਾਰ ਫਿਰ ਉਕਸਾਉਣ ਵਾਲੀ ਟਿੱਪਣੀ ਕੀਤੀ ਹੈ। ਉਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਐਡੋਲਫ ਹਿਟਲਰ ਨਾਲ ਤੁਲਨਾ ਕੀਤੀ ਹੈ। ਇਸ ਦੇ ਨਾਲ ਹੀ ਟਰੰਪ ਦੀ ‘ਅਮਰੀਕਾ ਫਸਟ’ ਨੀਤੀ ਨੂੰ 21ਵੀਂ ਸਦੀ ਦੀ ਨਾਜ਼ੀਵਾਦੀ ਨੀਤੀ ਕਰਾਰ ਦਿੱਤਾ ਹੈ। ਪਿਓਂਗਯਾਂਗ ਨੇ ਹਫ਼ਤਾ ਪਹਿਲਾਂ ਹੀ ਟਰੰਪ ਨੂੰ ਸਨਕੀ [...]

Read More →
Latest

ਬਰਤਾਨੀਆ ‘ਚ 9 ਸਾਲ ਦੇ ਛੋਟੇ ਬੱਚਿਆਂ ਨੂੰ ਵੀ ਕਿਹਾ ਜਾ ਰਿਹਾ ‘ਅੱਤਵਾਦੀ’

June 28, 2017  /  ਖਬਰਾਂ  /  No Comments

muslim

ਲੰਡਨ : ਬਰਤਾਨੀਆ ਦੇ ਅੰਦਰ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਹੁਣ 9 ਸਾਲ ਦੇ  ਬੱਚਿਆਂ ਨੂੰ ਵੀ ਅੱਤਵਾਦੀ ਦੱਸਿਆ ਜਾ ਰਿਹਾ ਹੈ। ਮੁਸਲਿਮ ਬੱਚਿਆਂ ਨੂੰ ਸਿਰਫ ਉਨ੍ਹਾਂ ਦੇ ਧਰਮ ਅਤੇ ਨਸਲ ਦੇ ਕਾਰਨ ਸਮਾਜਕ ਸ਼ਰਮਿੰਦਗੀ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ। 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਕੰਮ ਕਰਨ ਵਾਲੇ ਇਕ ਸੰਸਥਾ [...]

Read More →
Latest

1 ਜੁਲਾਈ ਤੋਂ ਅਧਾਰ ਕਾਰਡ ਹੋਇਆ ਜ਼ਰੂਰੀ

June 28, 2017  /  ਖਬਰਾਂ  /  No Comments

adhar

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਅਧਾਰ ਕਾਰਡ ਨੂੰ ਪੈਨ ਕਾਰਡ ਨਾਲ ਜੋੜਣਾ ਜ਼ਰੂਰੀ ਕਰ ਦਿੱਤਾ ਹੈ। ਇਨਕਮ ਟੈਕਸ ਨਿਯਮਾਂ ਵਿੱਚ ਬਦਲਾਅ ਕਰਕੇ ਸਰਕਾਰ ਵੱਲੋਂ ਇਹ ਕਦਮ ਚੁੱਕੇ ਗਏ ਹਨ। ਹੁਣ ਪੈਨ ਕਾਰਡ ਬਣਾਉਣ ਸਮੇਂ ਅਧਾਰ ਕਾਰਡ ਦਾ ਨੰਬਰ ਦੇਣਾ ਪਵੇਗਾ। ਇਸੇ ਦੇ ਨਾਲ ਹੀ ਟੈਕਸ ਭਰਨ ਵੇਲੇ ਵੀ ਹੁਣ ਅਧਾਰ ਕਾਰਡ ਜ਼ਰੂਰੀ [...]

Read More →
Latest

ਸਈਦ ਸਲਾਹੂਦੀਨ ਨੂੰ ਅੱਤਵਾਦੀ ਐਲਾਨਣ ਦਾ ਅਮਰੀਕਾ ਦਾ ਫ਼ੈਸਲਾ ਅਨਿਆ ਪੂਰਨ ਹੈ : ਪਾਕਿਸਤਾਨ

June 28, 2017  /  ਖਬਰਾਂ  /  No Comments

Syed Salahuddin

ਇਸਲਾਮਾਬਾਦ : ਅੱਤਵਾਦੀਆਂ ਨੂੰ ਪਨਾਹ ਦੇਣ ਲਈ ਪੂਰੀ ਦੁਨੀਆ ਵਿਚ ਬਦਨਾਮ  ਨੇ ਅਮਰੀਕਾ ਵਲੋਂ ਆਲਮੀ ਅੱਤਵਾਦੀ ਐਲਾਨੇ ਗਏ ਸਈਦ ਸਲਾਹੂਦੀਨ ਦਾ ਬਚਾਅ ਕੀਤਾ ਹੈ। ਆਪਣੇ ਆਕਾ ਅਮਰੀਕਾ ਨੂੰ ਅੱਖਾਂ ਵਿਖਾਉਂਦਿਆਂ ਉਸ ਨੇ ਕਿਹਾ ਕਿ ਉਹ ਕਸ਼ਮੀਰ ਵਿਚ ਜਾਰੀ ਹਿੰਸਕ ਸੰਘਰਸ਼ ਨੂੰ ਅਪਣਾ ਨੈਤਿਕ, ਸਿਆਸੀ ਤੇ ਕੂਟਨੀਤਕ ਸਮਰਥਨ ਦਿੰਦਾ ਰਹੇਗਾ। ਏਨਾ ਹੀ ਨਹੀਂ ਇਸਲਾਮਾਬਾਦ ਨੇ ਸਲਾਹੂਦੀਨ [...]

Read More →
Latest

ਗਿਆਨੀ ਗੁਰਮੁਖ ਸਿੰਘ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ

June 28, 2017  /  ਖਬਰਾਂ  /  No Comments

Giani Gurmukh Singh

ਅੰਮ੍ਰਿਤਸਰ : ਹਰਿਆਣਾ ਦੇ ਇਤਿਹਾਸਕ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਮੁੱਖ ਗ੍ਰੰਥ ਵਜੋਂ ਸੇਵਾ ਨਿਭਾ ਰਹੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਦੂਜੀ ਵਾਰ ਧਮਕੀ ਭਰੀ ਚਿੱਠੀ ਮਿਲੀ ਹੈ। ਇਸ ਸਬੰਧੀ ਗਿਆਨੀ ਗੁਰਮੁਖ ਸਿੰਘ ਨੇ ਖੁਦ ਜਾਣਕਾਰੀ ਦਿੱਤੀ ਹੈ। ਚਿੱਠੀ ਵਿੱਚ ਲਿਖਿਆ ਗਿਆ ਕਿ ਜੇ ਆਪਣਾ ਬਚਾਅ ਕਰਨਾ ਹੈ ਤਾਂ [...]

Read More →
Latest

ਫੈਮਿਨਾ ਮਿਸ ਇੰਡੀਆ 2017 ਦਾ ਖਿਤਾਬ ਹਰਿਆਣਾ ਦੀ ਮੁਟਿਆਰ ਨੇ ਜਿੱਤਿਆ

June 28, 2017  /  ਖਬਰਾਂ, ਮਨੋਰੰਜਨ  /  No Comments

Haryana girl Manushi Chhillar

ਨਵੀਂ ਦਿੱਲੀ : ਹਰਿਆਣਾ ਦੀ ਮਨੁਸ਼ੀ ਛਿੱਲੜ ਨੇ ਕਲਰਸ ਫੈਮਿਨਾ ਮਿਸ ਇੰਡੀਆ 2017 ਦਾ ਖਿਤਾਬ ਜਿੱਤ ਲਿਆ ਹੈ। ਐਤਵਾਰ 25 ਜੂਨ ਨੂੰ ਯਸ਼ਰਾਜ ਸਟੂਡੀਓ ਵਿਚ ਆਯੋਜਤ ਸਮਾਰੋਹ ਵਿਚ ਮਿਸ ਹਰਿਆਣਾ ਮਨੁਸ਼ੀ ਨੂੰ ਐਫਬੀਬੀ ਕਲਰਸ ਫੈਮਿਨਾ ਮਿਸ ਇੰਡੀਆ 2017 ਦਾ ਤਾਜ ਪਹਿਨਾਇਆ ਗਿਆ। ਮੈਡੀਕਲ ਦੀ ਵਿਦਿਆਰਥੀ ਮਨੁਸ਼ੀ ਨੂੰ ਇਹ ਤਾਜ ਪਿਛਲੀ ਜੇਤੂ ਰਹੀ ਪ੍ਰਿਅਦਰਸ਼ਨੀ ਚੈਟਰਜੀ ਨੇ [...]

Read More →