Loading...
You are here:  Home  >  ਖੇਡ ਸੰਸਾਰ
Latest

ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਕਰਾਇਆ ਨਿਊਡ ਬੇਬੀ ਬੰਪ ਫੋਟੋ-ਸ਼ੂਟ

June 28, 2017  /  ਖੇਡ ਸੰਸਾਰ  /  No Comments

serena

‘ਵੈਨਿਟੀ ਫੇਅਰ ਮੈਗਜ਼ੀਨ’ ਦੇ ਕਵਰ ਪੇਜ਼ ਲਈ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਆਪਣਾ ਨਿਊਡ (ਨੰਗੇ) ਪੋਜ਼ ਦਿੱਤਾ ਹੈ। ਇਸ ਤਸਵੀਰ ‘ਚ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਬੇਬੀ ਬੰਪ ਨਾਲ ਦਿਖਾਈ ਦੇ ਰਹੀ ਹੈ। ਇਸ ਫੋਟੋ ਦੌਰਾਨ ਸੇਰੇਨਾ ਦੇ ਸਰੀਰ ‘ਤੇ ਕੋਈ ਕੱਪੜਾ ਨਹੀਂ ਹੈ। ਉਨ੍ਹਾਂ ਨੇ ਆਪਣੇ ਖੱਬੇ ਹੱਥ ਨਾਲ ਆਪਣੀ ਛਾਤੀ ਨੂੰ ਢੱਕਿਆ ਹੋਇਆ ਹੈ। [...]

Read More →
Latest

ਕ੍ਰਿਕੇਟ ‘ਚ ਭਾਰਤ-ਪਾਕਿ ਇਕ ਵਾਰ ਫਿਰ ਹੋਣਗੇ ਆਹਮੋ-ਸਾਹਮਣੇ

June 28, 2017  /  ਖੇਡ ਸੰਸਾਰ  /  No Comments

India-Women

ਆਈਸੀਸੀ ਵਿਸ਼ਵ ਕੱਪ: ਭਾਰਤ -ਪਾਕਿ ਦੇ ਵਿਚਕਾਰ ਜਦੋਂ ਵੀ ਕੋਈ ਮੈਚ ਹੁੰਦਾ ਹੈ ਤਾਂ ਲੋਕ ਉਸ ਮੈਚ ਨੂੰ ਦੇਖਣਾ ਬਹੁਤ ਪਸੰਦ ਕਰਦੇ ਹਨ। ਚਾਹੇ ਉਹ ਮੈਚ ਕ੍ਰਿਕਟ ਦਾ ਹੋਵੇ ਜਾਂ ਹਾਕੀ ਦਾ ਜਾਂ ਫੇਰ ਕੋਈ ਹੋਰ। ਮੈਚ ਦੇਖਣ ਨੂੰ ਲੈ ਕੇ ਹਮੇਸ਼ਾ ਉਤਾਵਲੇ ਰਹਿਣ ਵਾਲੇ ਦਰਸ਼ਕਾਂ ਨੂੰ ਇੱਕ ਵਾਰ ਫਿਰ 2 ਜੁਲਾਈ ਨੂੰ ਇਨ੍ਹਾਂ ਦੇਸ਼ਾਂ [...]

Read More →
Latest

ਆਸਟ੍ਰੇਲੀਆ ਦੇ ਕ੍ਰਿਕਟ ਖਿਡਾਰੀਆਂ ‘ਤੇ ਬੇਰੁਜ਼ਗਾਰੀ ਦਾ ਖਤਰਾ

June 28, 2017  /  ਖੇਡ ਸੰਸਾਰ  /  No Comments

Australian Cricket Team

ਮੈਲਬਰਨ: ਆਸਟ੍ਰੇਲੀਆ ਵਿੱਚ ਮੈਦਾਨ ਦੇ ਅੰਦਰ ਤੇ ਬਾਹਰ ਦੇ ਹਾਲਾਤ ਕੁਝ ਠੀਕ ਨਹੀਂ ਚੱਲ ਰਹੇ। ਚੈਂਪੀਅਨਸ ਟਰਾਫੀ ‘ਚ ਸ਼ੁਰੂਆਤੀ ਦੌਰ ਵਿੱਚ ਬਾਹਰ ਹੋ ਜਾਣ ਤੋਂ ਬਾਅਦ ਹੁਣ  200 ਤੋਂ ਵੱਧ ਖਿਡਾਰੀਆਂ ‘ਤੇ ਬੇਰੁਜ਼ਗਾਰੀ ਦਾ ਖਤਰਾ ਮੰਡਰਾ ਰਿਹਾ ਹੈ। ਆਸਟ੍ਰੇਲਿਆਈ ਕ੍ਰਿਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗ੍ਰੈਗ ਡਾਇਰ ਮੁਤਾਬਕ 1 ਜੁਲਾਈ ਤੋਂ 200 ਤੋਂ ਵੱਧ ਸੀਨੀਅਰ ਕ੍ਰਿਕਟਰ ਬੇਰੁਜ਼ਗਾਰ [...]

Read More →
Latest

ਸਿੰਧੂ ਤੇ ਸਾਇਨਾ ਇੰਡੋਨੇਸ਼ੀਆ ਓਪਨ ਦੇ ਦੂਜੇ ਦੌਰ ‘ਚ ਹੋਈਆਂ ਬਾਹਰ

June 27, 2017  /  ਖੇਡ ਸੰਸਾਰ  /  Comments Off

saina sindhu

ਨਵੀਂ ਦਿੱਲੀ: ਸਿੰਧੂ ਤੇ ਸਾਇਨਾ ਦੋਵੇਂ ਸਟਾਰ ਖਿਡਾਰਨਾਂ  ਸਨ ਤੇ ਆਸਟ੍ਰੇਲੀਆ ਓਪਨ ਵਿਚ ਉਨ੍ਹਾਂ ਦੀ ਕੁਆਰਟਰ ਫਾਈਨਲ ਵਿਚ ਛੁੱਟੀ ਹੋ ਗਈ। ਹੁਣ ਲਗਾਤਾਰ ਦੂਜੇ ਟੂਰਨਾਮੈਂਟ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਸਾਇਨਾ ਨੇ ਪਿਛਲੇ ਸਾਲ ਰੀਓ ਓਲੰਪਿਕ ਤੋਂ ਪਹਿਲਾਂ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ, ਜਿਸ ਤੋਂ ਬਾਅਦ ਉਸ ਨੂੰ ਰੀਓ ਓਲੰਪਿਕ ਵਿਚ ਨਿਰਾਸ਼ਾ ਦਾ ਸਾਹਮਣਾ [...]

Read More →
Latest

ਭਾਰਤ ਦੀ ਭੂਮਿਕਾ ਸ਼ਰਮਾ ਬਣੀ ਮਿਸ ਵਰਲਡ ਬੌਡੀਬਿਲਡਿੰਗ ਚੈਂਪੀਅਨ

June 27, 2017  /  ਖੇਡ ਸੰਸਾਰ  /  Comments Off

bhumila

ਵੇਨਿਸ: ਦੇਹਰਾਦੂਨ ਦੀ ਰਹਿਣ ਵੱਲੀ ਭੂਮਿਕਾ ਸ਼ਰਮਾ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਇਹ ਖਿਤਾਬ ਉਸਨੇ ਬੌਡੀਬਿਲਡਿੰਗ ਵਿਚ ਜਿੱਤਿਆ ਹੈ। ਭੂਮਿਕਾ ਨੇ ਇਟਲੀ ਦੇ ਵੇਨਿਸ ਵਿਚ ਵਰਲਡ ਬੌਡੀਬਿਲਡਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਖਿਤਾਬ ਆਪਣੇ ਨਾਂ ਕੀਤਾ। ਭੂਮਿਕਾ ਨੂੰ ਇਸ ਮੁਕਾਬਲੇ ਵਿਚ ਸਭ ਤੋਂ ਜ਼ਿਆਦਾ ਨੰਬਰ ਬੌਡੀ ਪੋਜ਼ਿੰਗ, ਫਾਲ ਕੈਟਾਗਰੀ ਵਿਚ ਮਿਲੇ [...]

Read More →
Latest

ਭਾਰਤੀ ਅਥਲੀਟ ਪੀ.ਟੀ. ਉਸ਼ਾ ਨੂੰ ਜਨਮਦਿਨ ਦੀਆਂ ਵਧਾਈਆਂ

June 27, 2017  /  ਖੇਡ ਸੰਸਾਰ  /  Comments Off

pt usha

27 ਜੂਨ 1964 ਵਿਚ ਕੇਰਲਾ ਦੇ ਰਹਿਣ ਵਾਲੇ ਪੈਤਲ ਅਤੇ ਲਕਸ਼ਮੀ ਥੇਕੇਪ੍ਰਾਂਬਿਲ ਦੇ ਘਰ ਜਨਮੀ ਪੀਟੀ ਉਸ਼ਾ ਅੱਜ ਕਿਸੇ ਪਰਿਚੇ ਦੀ ਮੁਹਤਾਜ ਨਹੀਂ ਹੈ |ਪੀਟੀ ਉਸ਼ਾ ਦਾ ਪੂਰਾ ਨਾਮ ਪਿਲਵੂਲਕੰਡੀ ਥੇਕੇਪ੍ਰਾਂਬਿਲ ਹੈ | ਨੱਬੇ ਦੇ ਦਸ਼ਕ ਵਿਚ ਜੋ ਸਫਲਤਾ ਅਤੇ ਪ੍ਰਸਿਧੀ ਪੀਟੀ ਉਸ਼ਾ ਨੇ ਹਾਸਿਲ ਕਿੱਤੀ ਉਹ ਸਫਲਤਾ ਅਜੇ ਤੱਕ ਕੋਈ ਵੀ ਭਾਰਤੀ ਅਥਲੀਟ ਹਾਸਿਲ [...]

Read More →
Latest

ਸਲਮਾਨ ਨੂੰ ਪਛਾੜ ਕੇ ਫੇਸਬੁੱਕ ਕਿੰਗ ਬਣੇ ਕੋਹਲੀ

June 26, 2017  /  ਖਬਰਾਂ, ਖੇਡ ਸੰਸਾਰ, ਮਨੋਰੰਜਨ  /  Comments Off

43444__front

ਨਵੀਂ ਦਿੱਲੀ-  ਸੋਸ਼ਲ ਮੀਡੀਆ ਵਿਚ ਭਾਰਤੀ ਬੱਲੇਬਾਜ਼ੀ ਦੇ ਆਧਾਰ ਅਤੇ ਕਪਤਾਨ ਵਿਰਾਟ ਕੋਹਲੀ ਦੀ ਲੋਕਪ੍ਰਿਯਤਾ ਦਿਨ ਦੁੱਗਣੀ ਰਾਤ ਚੌਗੁਣੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਹੁਣ ਫੇਸਬੁੱਕ ‘ਤੇ ਚਾਹੁਣ ਵਾਲਿਆਂ ਦੀ ਗਿਣਤੀ ਵੱਧ ਕੇ 35 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। 28 ਸਾਲ ਦੇ ਬੈਟਿੰਗ ਸੁਪਰਸਟਾਰ ਨੇ ਸਲਮਾਨ ਖਾਨ ਨੂੰ ਛੇ ਲੱਖ ਤੋਂ ਜ਼ਿਆਦਾ ਫਾਲੋਅਰਸ [...]

Read More →
Latest

ਭਾਰਤੀ ਬੈਡਮਿੰਟਨ ਖਿਡਾਰੀ ਸ੍ਰੀਕਾਂਤ ਨੇ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ‘ਚ ਰਚਿਆ ਇਤਿਹਾਸ

June 26, 2017  /  ਖੇਡ ਸੰਸਾਰ  /  Comments Off

Srikanth

ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਛਾਏ ਹੋਏ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਐਤਵਾਰ ਨੂੰ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ਦੇ ਪੁਰਸ਼ ਸਿੰਗਲ ਵਰਗ ਦੇ ਫਾਈਨਲ ਵਿੱਚ ਵੀ ਉਲਟਫੇਰ ਕਰਦੇ ਹੋਏ ਚੀਨ ਦੇ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਚੇਨ ਲਾਂਗ ਨੂੰ 22-20, 21-16 ਨਾਲ ਹਰਾ [...]

Read More →
Latest

ਭਾਰਤ ਦੀ ਵੈਸਟਇੰਡੀਜ਼ ‘ਤੇ ਵੱਡੀ ਜਿੱਤ, ਰਹਾਨੇ ਬਣੇ ‘ਮੈਨ ਆਫ ਦੀ ਮੈਚ’

June 26, 2017  /  ਖੇਡ ਸੰਸਾਰ  /  Comments Off

India vs West Indies

ਪੋਰਟ ਆਫ ਸਪੇਨ : ਭਾਰਤ ਦੇ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਵਨ ਡੇ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ‘ਤੇ 310 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਮੈਚ ਪਹਿਲਾਂ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਇਸ ਨੂੰ 43-43 ਓਵਰਾਂ ਦਾ ਕਰ ਦਿੱਤਾ ਗਿਆ। ਜਵਾਬ ‘ਚ [...]

Read More →
Latest

ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਤੋਂ ਅੰਪਾਇਰ ਨੇ ਖੋਹ ਲਈ ਗੇਂਦ

June 26, 2017  /  ਖੇਡ ਸੰਸਾਰ  /  Comments Off

Australia v West Indies - ODI Game 1

ਨਵੀਂ ਦਿੱਲੀ: ਭਾਰਤ ਅਤੇ ਵੈਸਟਇੰਡੀਜ਼ ਦੇ ਦੂਜੇ ਵਨ ਡੇ ਮੈਚ ‘ਚ ਭਾਰਤ ਦੀ ਪਾਰੀ ਦੌਰਾਨ ਆਖਰੀ ਓਵਰ ‘ਚ ਇੱਕ ਅਜੀਬ ਘਟਨਾ ਹੋਈ। ਜਿਸਦੇ ਬਾਅਦ ਗੇਂਦਬਾਜ਼ੀ ਕਰ ਰਹੇ ਵਿੰਡੀਜ਼ ਦੇ ਕਪਤਾਨ  ਗੇਂਦ ਲੈ ਲਈ ਗਈ ਅਤੇ ਉਨ੍ਹਾਂ ਦੀ ਜਗ੍ਹਾ ਜੋਨਾਥਨ ਕਾਰਟਰ ਨੇ ਓਵਰ ਪੂਰਾ ਕੀਤਾ। ਇਸ ਦੌਰਾਨ ਹੋਲਡਰ ਪੂਰੀ ਤਰ੍ਹਾਂ ਠੀਕ ਸਨ ਅਤੇ ਫੀਲਡਿੰਗ ਕਰਨ ਚਲੇ [...]

Read More →