Loading...
You are here:  Home  >  ਤਕਨਾਲੋਜੀ
Latest

ਦੁਨੀਆਂ ਦਾ ਸਭ ਤੋਂ ਤੇਜ਼ ਹਵਾਈ ਜਹਾਜ਼ ਸਾਡੇ ਤਿੰਨ ਘੰਟੇ ਵਿੱਚ ਲੰਡਨ ਤੋਂ ਨਿਊਯਾਰਕ ਪਹੁੰਚੇਗਾ

March 12, 2017  /  ਤਕਨਾਲੋਜੀ  /  Comments Off

ਤਸਵੀਰ: ਦੁਨੀਆਂ ਦੇ ਸਭ ਤੋਂ ਤੇਜ਼ ਬਣਨ ਵਾਲੇ ਹਵਾਈ ਜਹਾਜ਼ ਦਾ ਮਾਡਲ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਦੁਨੀਆਂ ਦਾ ਸਭ ਤੋਂ ਤੇਜ਼ ਯਾਤਰੀ ਹਵਾਈ ਜਹਾਜ਼ ਲੰਡਨ ਤੋਂ ਨਿਊਯਾਰਕ ਦੀ ਉਡਾਣ ਸਿਰਫ ਸਾਢੇ ਤਿੰਨ ਘੰਟੇ ਵਿੱਚ ਤੈਅ ਕਰੇਗਾ। ਇਸ ਜਹਾਜ਼ ਨੂੰ ਨਾਸਾ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। 140 ਲੱਖ ਪੌਂਡ ਦੀ ਲਾਗਤ ਵਾਲਾ ਇਹ ਜਹਾਜ਼ 2020 ਵਿੱਚ ਤਿਆਰ ਹੋ ਜਾਵੇਗਾ, ਇਸ ਨੂੰ ਹਵਾਈ ਖੇਤਰ ਦੀ ਸਭ ਤੋਂ [...]

Read More →
Latest

ਬਰਤਾਨੀਆ ਦੇ ਪੰਜਾਬੀ ਅਧਿਆਪਕਾਂ ਲਈ ਪੰਜਾਬੀ ਯੂਨੀਕੋਡ ਕੀ-ਬੋਰਡ ਲਈ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ

March 12, 2017  /  ਖਬਰਾਂ, ਤਕਨਾਲੋਜੀ  /  Comments Off

ਤਸਵੀਰ: ਗੁਰੂ ਨਾਨਕ ਸਿੱਖ ਅਕਾਦਮੀ ਵਿਖੇ ਪੰਜਾਬੀ ਕੀ ਬੋਰਡ ਸਬੰਧੀ ਜਾਣਕਾਰੀ ਹਾਸਿਲ ਕਰਦੇ ਹੋਏ ਅਧਿਆਪਕ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆ ਭਰ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਾਸਾਰ ਦੀ ਨਵੇਕਲੀ ਲਹਿਰ ਨੂੰ ਭਾਰੀ ਸਹਿਯੋਗ ਅਤੇ ਉਤਸ਼ਾਹ ਮਿਲਣਾ ਸ਼ੁਰੂ ਹੋ ਗਿਆ ਹੈ। ਗੁਰੂ ਨਾਨਕ ਸਿੱਖ ਅਕਾਦਮੀ, ਹੇਜ਼ ਦੇ ਸਹਾਇਕ ਪ੍ਰਿੰਸੀਪਲ ਨਰੇਸ਼ ਚਾਂਦਲਾ ਦੀ ਅਗਵਾਈ ਵਿੱਚ ਅਧਿਆਪਕ ਸਿਖਲਾਈ ਦਿਨ ਮੌਕੇ ਪੰਜਾਬੀ ਅਧਿਆਪਕਾਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਵਿੱਚ ਏ ਕਿਊ [...]

Read More →
Latest

ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ ਲਈ ਲੰਡਨ ਦੇ ਹਵਾਈ ਅੱਡੇ ਸਟੈਨਸਟੈਡ ਵਿਖੇ ਨਵਾਂ ਬੇਸ ਖੋਲ੍ਹਿਆ

March 5, 2017  /  ਖਬਰਾਂ, ਤਕਨਾਲੋਜੀ  /  Comments Off

ਤਸਵੀਰ: ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਜਹਾਜ਼

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਜਲਦੀ ਹੀ ਯੂ ਕੇ ਤੋਂ ਉਡਾਣ ਭਰੇਗਾ। ਇਸ ਕੰਮ ਲਈ ਲੰਡਨ ਦੇ ਸਟੈਨਸਟੈਡ ਹਵਾਈ ਅੱਡੇ ‘ਤੇ ਨਵਾਂ ਬੇਸ ਖੋਲ੍ਹਿਆ ਗਿਆ ਹੈ। ਐਂਟੋਨੋਵ ਏ. ਐੱਨ. 225 ਮਰਾਇਆ ਨਾਮੀ ਇਸ ਜਹਾਜ਼ ‘ਚ ਕੁੱਲ 6 ਇੰਜਣ ਹਨ ਅਤੇ ਇਹ ਇੱਕੋ ਸਮੇਂ ਲੜਾਈ ਵਾਲੇ 10 ਟੈਂਕਾਂ ਨੂੰ ਲਿਜਾ [...]

Read More →
Latest

ਤੁਸੀਂ ਵੀ ਨੰਨ੍ਹੇ-ਮੁੰਨੇ ਬੱਚੇ ਦੇ ਮਾਂ-ਬਾਪ ਬਣ ਸਕਦੇ ਹੋ

December 2, 2016  /  ਖਬਰਾਂ, ਘਰੇਲੂ ਨੁਸਖੇ, ਤਕਨਾਲੋਜੀ  /  Comments Off

Harinder Kaur Obroi Doctor Obroi Hospital

     ਭਾਰਤ ਵਿੱਚ ਤਕਰੀਬਨ 15 ਫੀਸਦੀ ਵਿਆਹੁਤਾ ਜੋੜੇ ਬਾਂਝਪਨ ਅਤੇ ਸੰਤਾਨਹੀਣਤਾ ਦੀ ਸਮੱਸਿਆ ਦੇ ਸ਼ਿਕਾਰ ਹਨ। ਸੰਤਾਨਹੀਣਤਾ ਆਧੁਨਿਕ ਤਕਨੀਕਾਂ ਨਾਲ ਵਿਕਾਸ ਕੀਤਾ ਜਾ ਚੁੱਕਾ ਹੈ। ਜਲੰਧਰ ਦੇ ਇਸਤਰੀ ਰੋਗ ਅਤੇ ਸੰਤਾਨਹੀਣਤਾ ਮਾਹਿਰ ਡਾæ ਹਰਿੰਦਰ ਕੌਰ ਉਬਰਾਏ ਦੇ ਅਨੁਸਾਰ ਸੰਤਾਨਹੀਣਤਾ ਲਈ ਲਗਭਗ 40 ਫੀਸਦੀ ਕਾਰਣ ਇਸਤਰੀਆਂ ਵਿੱਚ ਪਾਏ ਜਾਂਦੇ ਹਨ। ਬਾਕੀ 20 ਫੀਸਦੀ ਵਿੱਚ ਕੁਝ ਨਾ [...]

Read More →
Latest

ਰਿਜਵਾਨੁਦੀਨ ਮੁਹੰਮਦ ਰਿਕਸ਼ਾ ਚਾਲਕ ਤੋਂ ਬਣਿਆ ਫਿਲਮ ਸਟਾਰ,

October 13, 2016  /  ਤਕਨਾਲੋਜੀ  /  Comments Off

p5FDJMli3uclPV0rQ2A9rickshaw2

ਕੋਲਕਾਤਾ। ਰਿਕਸ਼ਾਚਾਲਕ ਤੋਂ ਹੀਰੋ ਬਣਨ ਵਾਲੇ 29 ਸਾਲ ਦੇ ਰਿਜਵਾਨੁਦੀਨ ਮੁਹੰਮਦ ਦੇ ਸਫਰ ਦੀ ਕਹਾਣੀ ਪੂਰੀ ਫਿਲਮੀ ਲਗਦੀ ਹੈ। ਰੇਲ ਨਗਰੀ ਪੱਛਮੀ ਬੰਗਾਲ ਦੇ ਖੜਗਪੁਰ ਨਾਲ ਲੱਗਦੇ ਇਕ ਪਿੰਡ ‘ਚ ਰਿਕਸ਼ਾਚਾਲਕ ਦੇ ਤੌਰ ‘ਤੇ ਕਰੀਅਰ ਸ਼ੁਰੂ ਕਰਨ ਵਾਲੇ ਰਿਜ਼ਵਾਨ ਡਰਾਈਵਰ ਦੀ ਨੌਕਰੀ ਦੀ ਭਾਲ ‘ਚ ਕੋਲਕਾਤਾ ਪਹੁੰਚੇ। ਕੋਲਕਾਤਾ ‘ਚ ਉਨਾਂ ਦੀ ਮੁਲਾਕਾਤ ਫਿਲਮ ਡਾਇਰੈਕਟਰ ਮਜੂਮਦਾਰ [...]

Read More →
Latest

ਪੰਜਾਬ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਸਾਥ ਦੇ ਸਕਦੇ ਹਨ ਕਾਮੇਡੀਅਨ ਕਪਿਲ ਸ਼ਰਮਾ

September 28, 2016  /  ਖਬਰਾਂ, ਤਕਨਾਲੋਜੀ  /  Comments Off

39292__front

ਜਲੰਧਰ,-ਮਸ਼ਹੂਰ ਟੀਵੀ ਕਾਮੇਡੀਅਨ ਕਪਿਲ ਸ਼ਰਮਾ ਆਮ ਆਦਮੀ ਪਾਰਟੀ ਦਾ ਸਾਥ ਦੇ ਸਕਦੇ ਹਨ। ਕਪਿਲ ਨੇ ਹਾਲ ਹੀ ਵਿਚ ਮੁੰਬਈ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਦੇ ਬਾਰੇ ਵਿਚ ਟਵੀਟ ਕਰਕੇ ਤੂਫਾਨ ਖੜ੍ਹਾ ਕਰ ਦਿੱਤਾ ਸੀ। ਉਸ ਤੋਂ ਬਾਅਦ ਕਪਿਲ ‘ਤੇ ਐਫਆਈਆਰ ਦਰਜ ਹੋਣ ਦੇ ਮਾਮਲੇ ਦੀ ਕਾਫੀ ਚਰਚਾ ਰਹੀ। ਹੁਣ ਤਾਜ਼ਾ ਚਰਚਾ ਇਹ ਹੈ ਕਿ ਉਹ ਆਗਾਮੀ [...]

Read More →
Latest

ਪੰਜਾਬ ਟਾਈਮਜ਼ ਦੇ ਸਾਰੇ ਪਾਠਕਾਂ ਨੂੰ ਨਾਨਕਸ਼ਾਹੀ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ

March 13, 2016  /  ਖਬਰਾਂ, ਖੇਡ ਸੰਸਾਰ, ਤਕਨਾਲੋਜੀ, ਮਨੋਰੰਜਨ, ਲੇਖ, ਸਾਹਿਤ, ਸਿਹਤ, ਸੰਪਾਦਕੀ  /  Comments Off

Nanakshahi Calender Read More →
Latest

ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ

March 11, 2016  /  ਤਕਨਾਲੋਜੀ, ਸਾਹਿਤਿਕ ਸਰਗਰਮੀਆਂ  /  Comments Off

Punjabi Key Board News Photo

ਲੰਡਨ (ਸਾਥੀ ਲੁਧਿਆਣਵੀ) ਪਿਛਲੇ ਦਿਨੀਂ (ਸਨਿੱਚਰਵਾਰ, 5 ਮਾਰਚ, 2016) ਪੰਜਾਬੀ ਵਿਕਾਸ ਮੰਚ ਵਲ੍ਹੋਂ ਵੁਲਵਰਹੈਂਪਟਨ ਦੇ ਇਤਿਹਾਸਕ ਹਾਲ ‘ਲਿੰਡਨ ਹਾਊਸ’ ਵਿਖ਼ੇ ਪੰਜਾਬੀ ਵਿਕਾਸ ਮੰਚ ਯੂ: ਕੇ: ਵਲੋਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਵਿਗਿਆਨੀ ਡਾਕਟਰ ਬਲਦੇਵ ਸਿੰਘ ਕੰਦੋਲਾ ਦੁਆਰਾ ਈਜਾਦ ਕੀਤੇ ਗਏ ਪੰਜਾਬੀ ਦੇ ਸਮਰੱਥ ਕੀ-ਬੋਰਡ ਪੰਜਾਬੀ: ਯ ਨੂੰ ਲੋਕ ਅਰਪਨ ਕਰਨ ਦੇ ਮਹੂਰਤੀ ਸਮਾਗਮ ਤੇ ਇਸਦੇ [...]

Read More →
Latest

ਅਦਾਰਾ ਪੰਜਾਬ ਟਾਈਮਜ਼ ਵੱਲੋਂ ਸਮੂਹ ਖਾਲਸਾ ਪੰਥ ਨੂੰ ੫ ਜਨਵਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ

January 5, 2016  /  ਇਤਿਹਾਸ, ਖਬਰਾਂ, ਖੇਡ ਸੰਸਾਰ, ਤਕਨਾਲੋਜੀ, ਧਾਰਮਿਕ ਲੇਖ, ਭਖਦੇ ਮਸਲੇ, ਮਨੋਰੰਜਨ, ਲੇਖ, ਸਾਹਿਤ, ਸਿਹਤ, ਸੰਪਾਦਕੀ  /  Comments Off

Guru Gobind Singh Ji Parkash di Vadhai Read More →
Latest

ਜਪਾਨ ਬਲੈਕਹੋਲ ਦਾ ਰਹੱਸ ਜਾਨਣ ਦੀ ਪੁਲਾੜ ਵਿੱਚ ਉਪਗ੍ਰਹਿ ਭੇਜੇਗਾ

December 5, 2015  /  ਤਕਨਾਲੋਜੀ, ਨਵੀਂ ਖੋਜ  /  Comments Off

Black hole

ਨਵੀਂ ਦਿੱਲੀ, 5 ਦਸੰਬਰ – ਜਪਾਨ ਦੀ ਸਭ ਤੋਂ ਵੱਡੀ ਡਿਫੈਂਸ ਪ੍ਰੋਡਕਸ਼ਨ ਕੰਪਨੀ ਨੇ 30ਵੀ ਐੱਚ-2 ਏ ਰਾਕਟ ਤਿਆਰ ਕਰ ਲਿਆ ਹੈ ਜੋ ਬਲੈਕ ਹੋਲ ਦੇ ਬਾਰੇ ਵਿਚ ਅਧਿਐਨ ਕਰਨ ਲਈ ਤਿਆਰ ਉਪਗ੍ਰਹਿ ਨੂੰ ਛੱਡੇਗਾ। ਇਸ ਰਾਕਟ ਨੂੰ ਮੱਧ ਜਪਾਨ ਦੇ ਆਇਕੀ ਦੇ ਮਿਤਸੁਬਿਸ਼ੀ ਹੈਵੀ ਇੰਡਸਟਰੀਜ਼ ਲਿਮਟਿਡ ਦੇ ਤੋਬਿਸ਼ਿਮਾ ਪਲਾਂਟ ਵਿਚ ਇਸ 53 ਮੀਟਰ ਲੰਮੇ [...]

Read More →