Loading...
You are here:  Home  >  ਮਨੋਰੰਜਨ  >  Current Article

ਕਾਲਾ ਹਿਰਨ ਮਾਮਲੇ ’ਚ ਸਲਮਾਨ ਦੇ ਖਿਲ਼ਾਫ 6 ਜੁਲਾਈ ਹੋਵੇਗੀ ਸੁਣਵਾਈ

June 14, 2017

ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਖਿਲਾਫ 18 ਸਾਲ ਤੋਂ ਚੱਲ ਰਹੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਬੁੱਧਵਾਰ ਨੂੰ ਬੁੱਧਵਾਰਵੀ ਸੁਣਵਾਈ ਨਹੀਂ ਹੋ ਸਕੀ ਇਸਤੇ ਬਹਿਸ 30 ਮਈ ਨੂੰ ਹੋਣ ਦੀ ਸੰਭਾਵਨਾ ਹੈ।

ਕਾਲਾ ਹਿਰਨ ਮਾਮਲੇ ਵਿੱਚ ਬੁੱਧਵਾਰ ਨੂੰ ਹੋਣ ਵਾਲੀ ਬਹਿਸ ਨੂੰ ਆਖਰੀ ਬਹਿਸ ਮੰਨਿਆਂ ਜਾ ਰਿਹਾ ਸੀ ਪਰ ਅਭਿਯੋਜਨ ਪੱਖ ਨੇ ਹਿਰਨ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੂੰ ਸਾਰੇ ਦਸਤਾਵੇਜ਼ ਮੁਹਾਈਆਂ ਕਰਵਾਉਣ ਦੀ ਮੰਗ ਕੀਤੀ ਹੈ।

ਜੰਗਲਾਤ ਮਹਿਕਮੇ ਦਾ ਦੋਸ਼ ਹੈ ਕਿ ਡਾਕਟਰ ਨੇਪਾਲਿਆਂ ਨੇ ਗਲਤ ਰਿਪੋਰਟ ਤਿਆਰ ਕੀਤੀ ਹੈ।ਜਦਕਿ ਕੋਰਟ ਨੇ ਅਭਿਯੋਜਨ ਪੱਖ ਦੀ ਇਸ ਮੰਗ ਨੂੰ ਖਾਰਿਜ਼ ਕਰ ਦਿੱਤਾ ਹੈ।ਅਦਾਲਤ ਨੇ ਅਰਜ਼ੀ ਨੂੰ ਲੈ ਕੇ ਫੈਸਲਾ ਸੁਣਾਉਣ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਦੇ ਲਈ ਅਗਲੀ ਤਾਰੀਖ ਦੇ ਦਿੱੱਤੀ ਹੈ।ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਹੋਵੇਗੀ।

    Print       Email
  • Published: 14 days ago on June 14, 2017
  • Last Modified: June 14, 2017 @ 3:04 pm
  • Filed Under: ਮਨੋਰੰਜਨ