Loading...
You are here:  Home  >  ਮਨੋਰੰਜਨ  >  Current Article

ਕਪਿਲ ਨੂੰ ਛੱਡ ਸੁਨੀਲ ਗਰੋਵਰ ਨੇ ਕ੍ਰਿਸ਼ਨਾ ਨਾਲ ਮਿਲਾਇਆ ਹੱਥ

June 15, 2017

ਕਪਿਲ ਸ਼ਰਮਾ ਨਾਲ ਲੜਾਈ ਤੋਂ ਬਾਅਦ ਸੁਨੀਲ ਗਰੋਵਰ ਜਲਦ ਹੀ ਆਪਣਾ ਨਵਾਂ ਸ਼ੋਅ ਲੈ ਕੇ ਆ ਸਕਦੇ ਹਨ।ਅਤੇ ਸੁਨੀਲ ਦੇ ਸ਼ੋਅ ਵਿੱਚ ਉਹਨਾਂ ਦੇ ਨਾਲ ਕੋਈ ਹੋਰ ਨਹੀਂ ਬਲਕਿ ਕਪਿਲ ਦੇ ਰਾਈਵਲ ਕਹੇ ਜਾਣ ਵਾਲੇ ਕ੍ਰਿਸ਼ਨਾ ਅਭਿਸ਼ੇਕ ਨਜ਼ਰ ਆਉਂਣਗੇ।

ਖਬਰਾਂ ਦੇ ਮੁਤਾਬਿਕ ਸੁਨੀਲ ਬਹੁਤ ਹੀ ਜਲਦ ਆਪਣਾ ਨਵਾਂ ਸ਼ੋਅ ਲੈ ਕੇ ਆਉਣਗੇ ਅਤੇ ਇਸ ਵਾਰ ਉਹ ਕਪਿਲ ਤੋਂ ਬਾਅਦ ਸਿਰਫ ਅਭਿਸ਼ੇਕ ਤੇ ਭਰੋਸਾ ਕਰਨਗੇ।

ਇਸ ਸ਼ੋਅ ਵਿੱਚ ਅਲੀ ਅਸਗਰ ਚੰਦਨ ਪ੍ਰਭਾਕਰ ਅਤੇ ਸੁਗੰਧਾ ਮਿਸ਼ਰਾ ਵੀ ਨਜ਼ਰ ਆ ਸਕਦੇ ਹਨ।

ਦੱਸ ਦਈਏ ਕਿ ਕਪਿਲ ਸ਼ਰਮਾ ਅਤੇ ਕ੍ਰਿਸ਼ਨਾ ਇੱਕ ਦੂਸਰੇ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ।

ਜਦੋਂ ਕਪਿਲ ਨੇ ਕਲਰਸ ਦਾ ਸ਼ੋਅ ਛੱੱਡਿਆ ਸੀ ਤਾਂ ਅਭਿਸ਼ੇਕ ਨੇ ਇਸਨੂੰ ਟੇਕਅੋਵਰ ਕੀਤਾ ਸੀ।ਨਾਲ ਹੀ ਹੁਣ ਇੱਕ ਵਾਰ ਫਿਰ ਤੋਂ ਇਹਨਾਂ ਦੋਵਾਂ ਦੀ ਟੱਕਰ ਸੋਨੀ ਟੀ.ਵੀ ਤੇ ਹੋਣ ਜਾ ਰਹੀ ਹੈ।

    Print       Email
  • Published: 63 days ago on June 15, 2017
  • Last Modified: June 15, 2017 @ 6:18 am
  • Filed Under: ਮਨੋਰੰਜਨ