Loading...
You are here:  Home  >  ਮਨੋਰੰਜਨ  >  Current Article

ਅੱਜ ਦੇਸ਼ ਅਤੇ ਵਿਦੇਸ਼ ਦੀਆਂ 700 ਸਕ੍ਰੀਨਸ ‘ਤੇ ਪ੍ਰਦਰਸ਼ਿਤ ਹੋਵੇਗੀ ਦਿਲਜੀਤ ਦੁਸਾਂਝ ਦੀ ‘ਸੁਪਰ ਸਿੰਘ’

June 16, 2017

ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਅਤੇ ਅਨੁਰਾਗ ਸਿੰਘ ਅਤੇ ਪਵਨ ਗਿੱਲ ਦੀ ਬ੍ਰੈਟ ਫਿਲਮਸ ਨਿਰਮਿਤ ‘ਸੁਪਰ ਸਿੰਘ’ ਫਿਲਮ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ‘ਚ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਸੋਨਮ ਬਾਜਵਾ ਮੁੱਖ ਕਿਰਦਾਰ ‘ਚ ਹੈ। ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਅਨੁਰਾਗ ਸਿੰਘ ਨੇ ਕੀਤਾ ਹੈ।

ਪੰਜਾਬੀ ਫਿਲਮਾਂ ਦੇ ਫਿਲਮੀ ਇਤਿਹਾਸ ‘ਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਪੰਜਾਬੀ ਫਿਲਮ । ਇਸ ਫਿਲਮ ਨਾਲ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਕੌਮੀ ਹੀਰੋ ਬਣ ਕੇ ਉਭਰਿਆ ਹੈ ਅਤੇ ਉਸ ਦੇ ਪ੍ਰਸ਼ੰਸਕ ਐਡਵਾਂਸ ਬੁਕਿੰਗ ਮੰਗ ਰਹੇ ਹਨ। ਖਾਸ ਗੱਲ ਤਾਂ ਇਹ ਹੈ ਕਿ ਫਿਲਮ ਭਾਰਤ ਦੇ ਨਾਲ-ਨਾਲ ਪਾਕਿਸਤਾਨ ‘ਚ ਵੀ 16 ਜੂਨ ਨੂੰ ਹੀ ਪ੍ਰਦਰਸ਼ਿਤ ਹੋ ਰਹੀ ਹੈ, ਜਿਸ ਕਾਰਨ ਦਿਲਜੀਤ ਦੇ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਨਾਲ ਹੀ ‘ਸੁਪਰ ਸਿੰਘ’ ਅਜਿਹੀ ਪੰਜਾਬੀ ਫਿਲਮ ਹੈ, ਜੋ ਦੁਬਈ ‘ਚ ਵੀ ਪ੍ਰਦਰਸ਼ਿਤ ਹੋਵੇਗੀ।

    Print       Email
  • Published: 62 days ago on June 16, 2017
  • Last Modified: June 16, 2017 @ 7:03 am
  • Filed Under: ਮਨੋਰੰਜਨ