Loading...
You are here:  Home  >  ਮਨੋਰੰਜਨ  >  Current Article

‘ਬਿਗ ਬਾਸ ਸੀਜ਼ਨ 11’ ‘ਚ ਨੀਆ ਸ਼ਰਮਾ ਨੂੰ ਆਫਰ ਹੋਏ 2 ਕਰੋੜ ਰੁਪਏ

August 12, 2017

ਕੰਟਰੋਵਰਸ਼ੀਅਲ ਰਿਐਲੀਟੀ ਸ਼ੋਅ `ਬਿਗ-ਬਾਸ` ਦਾ 11ਵਾਂ ਸੀਜ਼ਨ ਜਲਦ ਹੀ ਸ਼ੁਰੂ ਹੋ ਜਾਵੇਗਾ। 10ਵੇਂ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਸੈਲੀਬ੍ਰਿਟੀ ਅਤੇ ਨਾਨ ਸੈਲੀਬ੍ਰਿਟੀ ਕੰਟੈਸਟੈਂਟ ਸ਼ੋਅ ਵਿੱਚ ਨਜ਼ਰ ਆਉਣਗੇ। ਜਿੱਥੇ ਤੱਕ ਸੈਲੀਬ੍ਰਿਟੀ ਦੀ ਗੱਲ ਹੈ ਕਿ ਖਬਰਾਂ ਆ ਰਹੀਆਂ ਹਨ ਕਿ ਇਸ ਸੀਜ਼ਨ ਵਿੱਚ ਸ਼ੋਅ `ਜਮਾਈ ਰਾਜਾ` ਦੀ ਅਦਾਕਾਰਾ  ਵੀ ਪਾਰਟਿਸਪੇਟ ਕਰਨ ਵਾਲੀ ਹੈ ਅਤੇ ਉਹਨਾਂ ਨੂੰ ਇਸਦੇ ਲਈ 2 ਕਰੋੜ ਆਫਰ ਕੀਤੇ ਗਏ ਹਨ। ਹਾਲਾਂਕਿ ਹੁਣ ਤੱਕ ਇਸ `ਤੇ ਨੀਆ ਦਾ ਕੋਈ ਰਿਐਕਸ਼ਨ ਨਹੀਂ ਆਇਆ ਹੈ। ਦੱਸ ਦੇਈਏ ਕਿ ਨੀਆ ਫਿਲਹਾਲ ਰਿਐਲੀਟੀ ਸ਼ੋਅ `ਖਤਰੋਂ ਕੇ ਖਿਲਾੜੀ 8 ` ਦੀ ਕੰਟੈਸਟੈਂਟ ਹੈ।

ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਸੈਲੀਬ੍ਰਿਟੀ ਅਤੇ ਨਾਨ ਸੈਲੀਬ੍ਰਿਟੀ ਕੰਟੈਸਟੈਂਟ ਹੋਣਗੇ ਪਰ ਇਸ ਵਾਰ ਨਾਨ ਸੈਲੀਬ੍ਰਿਟੀਜ਼ ਦੇ ਲਈ ਇੱਕ ਸ਼ਾਕਿੰਗ ਕਲਾਜ ਸ਼ੋਅ ਦੇ ਕਾਨਟਰੈਕਟ ਵਿੱਚ ਜੋੜਿਆ ਗਿਆ ਹੈ। ਖਬਰਾਂ ਅਨੁਸਾਰ ਨਾਨ ਸੈਲੀਬ੍ਰਿਟੀਜ਼ ਨੂੰ ਇਸ ਵਾਰ ਕੋਈ ਫੀਸ ਨਹੀਂ ਦਿੱਤੀ ਜਾਵੇਗੀ।

ਖਬਰਾਂ ਅਨੁਸਾਰ ਅਜਿਹੇ ਨਾਨ ਸੈਲੀਬ੍ਰਿਟੀਜ਼ ,ਜੋ ਸੋਸ਼ਲ ਮੀਡੀਆ ‘ਤੇ ਪਹਿਚਾਣ ਬਣਾ ਚੁੱਕੇ ਹਨ ਉਨ੍ਹਾਂ ਨੂੰ ਕੁੱਝ ਨਾ ਕੁੱਝ ਰਾਸ਼ੀ ਦਿੱਤੀ ਜਾਵੇਗੀ। ਪਰ ਘਰ ਦੇ ਅੰਦਰ ਪਾਰਿਟਸਿਪੇਸ਼ਨ ਦੀ ਕੋਈ ਫੀਸ ਨਹੀਂ ਹੋਵੇਗੀ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੈਨਲ ਨੇ ਇਹ ਜਾਣ ਲਿਆ ਹੈ ਕਿ ਕਾਮਨਰਸ `ਬਿਗ-ਬਾਸ` ਦੇ ਘਰ ਦੇ ਅੰਦਰ ਆਉਣ ਤੋਂ ਬਹੁਤ ਖੁਸ਼ ਹੋ ਜਾਂਦੇ ਹਨ ।ਸ਼ਾਇਦ ਇਸ ਲਈ ਇਸ ਵਾਰ ਉਨ੍ਹਾਂ ਨੇ ਇਸ ਨੂੰ ਕੋਈ ਫੀਸ ਨਾ ਦੇਣ ਦਾ ਫੈਸਲਾ ਲਿਆ ਹੈ।

ਹਾਲਾਂਕਿ ਕਾਮਨਰਜ਼ ਦੇ ਕੋਲ ਟਾਸਕ ਵਿੱੱਚ ਚੰਗਾ ਪਰਫਾਰਮ ਕਰ ਪੈਸੇ ਜਿੱਤਣ ਦਾ ਮੌਕਾ ਰਹੇਗਾ ।ਇਸ ਤੋਂ ਇਲਾਵਾ ਜਿਹੜੇ ਵੀ ਕੰਟੈਸਟੈਂਟ ਦਾ ਯੋਗਦਾਨ ਟੀ.ਆਰ.ਪੀ ਵਧਾਉਣ ਵਿੱਚ ਜ਼ਰੂਰ ਰਹੇਗਾ ਉਸ ਨੂੰ ਬੋਨਸ ਦੇ ਤੌਰ ‘ਤੇ ਕੁੱਝ ਅਮਾਊਂਟ ਦਿੱਤਾ ਜਾਵੇਗਾ।

    Print       Email
  • Published: 4 days ago on August 12, 2017
  • Last Modified: August 12, 2017 @ 11:50 am
  • Filed Under: ਮਨੋਰੰਜਨ