Loading...
You are here:  Home  >  ਖੇਡ ਸੰਸਾਰ  >  Current Article

ਚੈਂਪੀਅਨਸ ਟਰਾਫੀ : ਦੂਸਰਾ ਸੈਮੀਫਾਇਨਲ ਅੱਜ ਭਾਰਤ ਬਨਾਮ ਬੰਗਲਾਦੇਸ਼

June 15, 2017

ਲੰਦਨ :  ਅੱਜ ਚੈਂਪੀਅਨਸ ਟਰਾਫੀ ਦਾ ਦੂਸਰਾ ਸੈਮੀਫਾਇਨਲ ਮੁਕਾਬਲਾ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹੋਣ ਜਾ ਰਿਹਾ ਹੈ। ਜਿਸ ਦੇ ਤਹਿਤ ਭਾਰਤੀ ਟੀਮ ਪੂਰੀ ਤਿਆਰੀ ਨਾਲ ਮੁਕਾਬਲਾ ਜਿੱਤਣ ਲਈ ਮੈਦਾਨ ਵਿਚ ਉੱਤਰੇਗੀ।

ਦੱਸ ਦਈਏ ਕਿ ਬੀਤੇ ਦਿਨ ਪਾਕਿਸਤਾਨ ਨੇ ਪਹਿਲਾ ਸੈਮੀਫਾਇਨਲ ਮੁਕਾਬਲਾ ਇੰਗਲੈਂਡ ਨੂੰ ਤੋਂ ਜਿੱਤ ਲਿਆ ਸੀ ਅਤੇ ਫਾਇਨਲ ਮੁਕਾਬਲੇ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

    Print       Email