Loading...
You are here:  Home  >  ਖੇਡ ਸੰਸਾਰ  >  Current Article

ਪੀ.ਵੀ. ਸਿੰਧੂ ਨੂੰ ਆਂਧਰਾ ਪ੍ਰਦੇਸ਼ ਸਰਕਾਰ ਨੇ ਬਣਾਇਆ ਡਿਪਟੀ ਕੁਲੈਕਟਰ

August 11, 2017

ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਜਿਸ ਨੇ 2016 ਓਲੰਪਿਕ ਖੇਡਾਂ ਵਿੱਚ ਭਾਰਤ ਲਈ 2016 ਓਲੰਪਿਕ ਦਾ ਪਹਿਲਾ ਚਾਂਦੀ ਦਾ ਤਮਗਾ ਜਿੱਤਿਆ ਸੀ।  ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਜਿਸ ਨੇ 2016 ਓਲੰਪਿਕ ਖੇਡਾਂ ਵਿੱਚ ਭਾਰਤ ਲਈ 2016 ਓਲੰਪਿਕ ਦਾ ਪਹਿਲਾ ਚਾਂਦੀ ਦਾ ਤਮਗਾ ਜਿੱਤਿਆ ਸੀ।ਪੀ.ਵੀ. ਸਿੰਧੂ ਨੂੰ ਬੁੱਧਵਾਰ ਆਂਧਰਾ ਪ੍ਰਦੇਸ਼ ਸਰਕਾਰ ਨੇ ਡਿਪਟੀ ਕੁਲੈਕਟਰ  ਹੈ। ਟ੍ਰੇਨਿੰਗ ਲਈ ਸਿੰਧੂ ਨੂੰ ਕ੍ਰਿਸ਼ਣੀ ਜ਼ਿਲੇ ‘ਚ ਨਿਯੁਕਤ ਕੀਤਾ ਗਿਆ ਹੈ। ਸਿੰਧੂ ਨੂੰ 27 ਜੁਲਾਈ ਨੂੰ ਨਿਯੁਕਤੀ ਪੱਤਰ ਦਿੱਤਾ ਸੀ ਅਤੇ ਉਨ੍ਹਾਂ ਨੇ ਇੱਥੇ ਬੁੱਧਵਾਰ ਪ੍ਰਸ਼ਾਸਨ ਦੇ ਮੁੱਖ ਕਮਿਸ਼ਨਰ ਚੰਦਰ ਪੁਨੇਥਾ ‘ ਨਿਯੁਕਤ ਕੀਤਾ ਗਿਆ ਹੈ। ਸਿੰਧੂ ਸ਼ਾਮ ਨੂੰ ਜ਼ਿਲਾ ਅਧਿਕਾਰੀ ਬੀ ਲਸ਼ਮੀ ਕੰਥਮ ਨੂੰ ਮਿਲੀ ਅਤੇ ਨੌਕਰੀ ਲਈ ਹਾਜ਼ਰ ਹੋਈ।

    Print       Email